Ecosport

$21,999
ਤੋਂ ਸ਼ੁਰੂ
Est. City/Hwy
Standard 8.6/8.1 L/100km
5
ਲਈ ਸੀਟਿੰਗ
ਵੇਰਵਾ
EcoSport SES ਚੁਣੋ ਅਤੇ ਤੂਸੀਂ ਸਟੈਂਡਰਡ 2.0L ਇੰਜਨ, ਇੰਟੈਲੀਜੈਂਟ 4WD ਅਤੇ ਸਪੋਰਟ-ਟਿਊਨਡ ਸਸਪੈਂਸ਼ਨ ਦਾ ਆਨੰਦ ਮਾਣੋਗੇ। ਬੋਲਸਟਰਡ ਸਪੋਰਟ ਫਰੰਟ ਸੀਟਾਂ ਅਤੇ ਨਿਰਾਲੇ ਐਕਸੈੰਟਸ ਅਤੇ ਬੋਲਡ, ਕਾਲੇ ਰੰਗ ਦੇ ਬਾਹਰੀ ਵੇਰਵੇ ਤੁਹਾਡਾ ਸਵਾਗਤ ਕਰਨਗੇ।

ਸਟਾਈਲ

ਨਿਰੰਤਰ ਚੱਲਣ ਵਾਲੇ ਸਟਾਈਲ ਦੇ ਨਾਲ ਸਫ਼ਰ ਕਰੋ
2018 Ford EcoSport ਦੇ ਬਾਰੇ ਇੱਕ ਮੂਲ ਤੱਥ ਹੈ: ਇਹ ਬਾਹਰੋਂ ਵੀ ਓਨੀ ਹੀ ਦਿੱਸਦੀ ਹੈ ਜਿੰਨੀ ਅੰਦਰੋਂ ਮਹਿਸੂਸ ਹੁੰਦੀ ਹੈ। ਤੁਸੀਂ ਇਸ ਵਿਹਾਰਕ ਅਤੇ ਭਰੋਸੇਯੋਗ SUV ਦੇ ਬਾਹਰੀ ਅਤੇ ਅੰਦਰੂਨੀ ਭਾਗਾਂ ਦੀ ਤਾਰੀਫ਼ ਕਰਦਿਆਂ ਹੋਇਆਂ ਇਸਦੀ ਕਦਰ ਕਰੋਗੇ। ਤੁਸੀਂ ਇਸਨੂੰ ਅਣਗਿਣਤ ਢੰਗਾਂ ਨਾਲ ਦੇਖੋਗੇ, ਵੱਡੇ ਅਤੇ ਛੋਟੇ। ਹਰ ਕੋਈ ਅਜਿਹਾ ਹੀ ਕਰੇਗਾ ਜੋ ਤੁਹਾਡੇ ਨਾਲ ਸਵਾਰੀ ਲਈ ਸ਼ਾਮਲ ਹੋਵੇਗਾ।

ਸਮਰੱਥਾ

ਕਿਤੇ ਵੀ ਜਾਣ ਦਾ ਵਿਸ਼ਵਾਸ
ਕੋਈ ਗ਼ਲਤੀ ਨਾ ਕਰੋ, ਇਹ ਵਾਹਨ ਇਕ ਮੁਕੰਮਲ SUV ਹੈ। 4WD ਸਮੇਤ, EcoSport ਪੂਰੀ ਤਰ੍ਹਾਂ ਨਾਲ ਯੋਗ ਹੈ, ਇਸ਼ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸੜਕਾਂ ਕਿਸ ਤਰ੍ਹਾਂ ਦੀਆਂ ਹਨ। ਤੁਹਾਡੇ ਕੋਲ ਚੜ੍ਹਾਈ ਲੋੜੀਂਦੀ ਸ਼ਕਤੀ ਹੋਵੇਗੀ ਅਤੇ ਮੋੜਨ ਲਈ ਲੋੜੀਂਦੀ ਦ੍ਰਿੜ੍ਹਤਾ ਹੋਵੇਗੀ। ਚੱਲੋ ਅਤੇ ਸਵਾਰੀ ਦਾ ਆਨੰਦ ਮਾਣੋ।

ਸਹੂਲਤਾਂ

ਸਰਦ ਰੁੱਤ ਦੇ ਪੈਕੇਜ - ਅੰਦਰ ਜਾਓ ਅਤੇ ਗਰਮ ਹੋ ਜਾਓ
ਉਪਲਬਧ ਵਿੰਡਸ਼ੀਲਡ ਵਾਈਪਰ ਡੀ-ਆਈਸਰ ਖਾਸ ਤੌਰ ’ਤੇ ਸੁਵਿਧਾਜਨਕ ਹੈ। ਇਹ ਉਸ ਖੇਤਰ ਨੂੰ ਗਰਮ ਕਰਕੇ ਬਰਫ਼ ਅਤੇ ਬਰਫ਼ ਦੇ ਜਮਾਓ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ, ਜਿੱਥੇ ਵਰਤੋ ਵਿੱਚ ਨਾ ਹੋਣ ’ਤੇ ਵਿੰਡਸ਼ੀਲਡ ਵਾਈਪਰ ਸਥਿਰ ਹੁੰਦੇ ਹਨ। ਇਹ ਬਲੇਡ ਨੂੰ ਆਪਣੀ ਪੂਰੀ ਆਰਕ ਰਾਹੀਂ ਬਿਹਤਰ ਸੰਪਰਕ ਪ੍ਰਦਾਨ ਕਰਨ ਵਿੱਚ ਸਹਾਇਤਾ ਲਈ ਕਾਰਜਸ਼ੀਲ ਰੱਖਦਾ ਹੈ, ਜਦੋਂ ਇਹ ਵਿੰਡਸ਼ੀਲਡ ਨੂੰ ਸਾਫ਼ ਕਰਦੇ ਹਨ।
ਸਰਦ ਰੁੱਤ ਦੇ ਪੈਕੇਜ
ਫਲੋਰ ਲਾਈਨਰ, ਫਰੰਟ ਅਤੇ ਰੀਅਰ
ਹੀਟਿਡ ਸਟੀਅਰਿੰਗ ਵ੍ਹੀਲ
ਹੀਟਿਡ ਸਾਈਡ ਵਿਊ ਮਿਰਰ
ਵਿੰਡਸ਼ੀਲਡ ਵਾਈਪਰ ਡੀ-ਆਈਸਰ

ਟੈਕਨੋਲੋਜੀ

ਡ੍ਰਾਈਵ ਕਰਨ ਦਾ ਸਮਾਰਟ ਤਰੀਕਾ
ਬਿਲਕੁਲ ਨਵੀਂ 2018 Ford EcoSport ਉਪਲਬਧ ਟੈਕਨੋਲੋਜੀ ਪੇਸ਼ ਕਰਦੀ ਹੈ ਜੋ ਡ੍ਰਾਈਵਿੰਗ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਸੁਵਿਧਾਜਨਕ ਬਣਾਉਂਦੀ ਹੈ। BLIS (ਬਲਾਈਂਡ ਸਪਾਟ ਇਨਫਰਮੇਸ਼ਨ ਸਿਸਟਮ) ਤੁਹਾਡੇ ਆਲੇ-ਦੁਆਲੇ ਦੇ ਟ੍ਰੈਫਿਕ ਬਾਰੇ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦਾ ਹੈ। Apple CarPlay™ ਦੇ ਨਾਲ SYNC® 3 ਅਤੇ Android Auto™ ਅਨੁਕੂਲਤਾ, ਸੁਧਾਰ ਕੀਤੀ ਹੋਈ ਆਵਾਜ਼-ਪਛਾਣ ਸਮਰੱਥਾ ਅਤੇ ਸਵਾਈਪ ਅਤੇ ਪਿੰਚ-ਟੂ-ਜ਼ੂਮ ਕਾਰਜ-ਸਮਰੱਥਾ ਦੇ ਨਾਲ ਉਪਲਬਧ 8-ਇੰਚ ਕਲਰ ਟੱਚ ਸਕ੍ਰੀਨ ਪੇਸ਼ ਕਰਦੀ ਹੈ। ਦੋ ਫਾਸਟ-ਚਾਰਜਿੰਗ ਯੂਐਸਬੀ ਪੋਰਟ, ਦੋ12-ਵੋਲਟ ਆਊਟਲੈੱਟ ਅਤੇ ਇਕ ਉਪਲਬਧ 110 ਵੋਲਟ ਆਊਟਲੈੱਟ ਤੁਹਾਡੇ ਉਪਕਰਣਾਂ ਨੂੰ ਆਪਣਾ ਕੰਮ ਕਰਨ ਲਈ ਤਿਆਰ ਰੱਖਦਾ ਹੈ। ਉਪਲਬਧ ਇੰਟੈਲੀਜੈਂਟ ਐਕਸੈੱਸ ਦਾ ਮਤਲਬ ਹੈ ਤੁਸੀਂ ਆਪਣੀ EcoSport ਵਿੱਚ ਦਾਖ਼ਲ ਹੋਣ ਅਤੇ ਇਸਨੂੰ ਸਟਾਰਟ ਕਰਨ ਲਈ ਆਪਣੇ ਫੌਬ ਨੂੰ ਆਪਣੀ ਜੇਬ ਜਾਂ ਬਟੂਏ ਵਿੱਚ ਰੱਖ ਸਕਦੇ ਹੋ ਅਤੇ ਬਾਦ ਵਿੱਚ ਇਸਨੂੰ ਲੌਕ ਕਰ ਸਕਦੇ ਹੋ।

Ecosport ਮਾਡਲ

S
$21,999 ਤੋਂ ਸ਼ੁਰੂ
Est. L/100ਕਿਮੀ 8.6 ਸ਼ਹਿਰ 8.1 ਹਾਈਵੇ
SE
$24,999 ਤੋਂ ਸ਼ੁਰੂ
Est. L/100ਕਿਮੀ 8.6 ਸ਼ਹਿਰ 8.1 ਹਾਈਵੇ
Titanium
$28,499 ਤੋਂ ਸ਼ੁਰੂ
Est L/100ਕਿਮੀ 8.6 ਸ਼ਹਿਰ 8.1 ਹਾਈਵੇ
SES
$29,299 ਤੋਂ ਸ਼ੁਰੂ
Est L/100ਕਿਮੀ 10.2 ਸ਼ਹਿਰ 8.0 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

SE

SES

Titanium

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Ecosport.