Edge

$32,749
ਤੋਂ ਸ਼ੁਰੂ
Est. City/Hwy
Standard 11.3/8.0 L/100km
5
ਲਈ ਸੀਟਿੰਗ
ਵੇਰਵਾ
ਉਪਲਬਧ 2018 Edge SEL ਸਪੋਰਟ ਅਪੀਅਰੈਂਸ ਪੈਕੇਜ ਇੱਕ ਮਜ਼ਬੂਤ ਸਟਾਈਲ ਕਥਨ ਪੇਸ਼ ਕਰਦਾ ਹੈ। ਇਸ ਤੋਂ ਬਾਹਰ, ਤੁਹਾਨੂੰ ਡਾਰਕ ਹੈਡਲਾਈਟਾਂ, ਇੱਕ ਸਲੀਕ ਫਰੰਟ ਗ੍ਰਿਲ, ਰੀਅਰ ਸਪੋਇਲਰ, ਮਿਰਰ ਕੈਪਸ ਅਤੇ ਮੈਗਨੈਟਿਕਸ ਵਿੱਚ ਸਕਿਡ ਪਲੇਟਸ, ਨਾਲ ਹੀ 19 ਇੰਚ ਦੇ ਮੈਗਨੈਟਿਕ-ਪੇਂਟਿਡ ਪਹੀਏ ਮਿਲਣਗੇ। ਪੈਕੇਜ ਵਿੱਚ ਭੂਰੇ ਰੰਗ ਦੇ ਛੇਕਾਂ ਵਾਲੇ Miko® ਨਾਲ ਪ੍ਰੀਮੀਅਮ Mayan Grey ਕਲਾਥ ਸੀਟਾਂ ਅਤੇ Edge logo ਨਾਲ ਫਲੋਰ ਮੈਟ ਸ਼ਾਮਲ ਹਨ।

ਡਿਜ਼ਾਇਨ

ਧਿਆਨ ਆਕਰਸ਼ਿਤ ਕਰਵਾਉਣ ਦੀ ਆਦਤ ਪਾ ਲਓ।
ਆਪਣੇ ਜ਼ਬਰਦਸਤ ਡਿਜ਼ਾਇਨ ਦੇ ਨਾਲ, Ford Edge ਸੁਭਾਵਿਕ ਤੌਰ ‘ਤੇ ਸਭ ਨੂੰ ਆਕਰਸ਼ਿਤ ਕਰਦਾ ਹੈ। ਡਾਇਨੈਮਿਕ ਗ੍ਰਿਲ ਤੋਂ ਲੈ ਕੇ ਫਲੂਡ ਸ਼ੇਪਸ ਅਤੇ ਮੁਲਾਇਮ ਕਿਨਾਰੇ ਜੋ ਇਸਦੀ ਬਾਡੀ ਦੀ ਲੰਬਾਈ ਦੇ ਨਾਲ-ਨਾਲ ਚੱਲਦੇ ਹਨ, 2018 Edge ਤੁਹਾਨੂੰ ਸਟਾਇਲ ਦੇਵੇਗੀ। ਇਸਦੀ ਸੁੰਦਰ ਛੱਤ, ਐਰੋਡਾਇਨੈਮਿਕ ਆਕਾਰ ਅਤੇ ਸ਼ਾਨਦਾਰ ਪ੍ਰੋਫਾਇਲ ਜਿਸਨੂੰ ਆਪਣੇ ਵੱਲ ਧਿਆਨ ਆਕਰਸ਼ਿਤ ਕਰਨ ਵਾਲਿਆਂ ਜਾਂ ਸਪਾਟਲਾਈਟ ਵਿੱਚ ਦਾਖ਼ਲ ਹੋਣ ਦਾ ਕੋਈ ਡਰ ਨਹੀਂ ਹੈ।

ਟੈਕਨੋਲੋਜੀ

ਵਿਸ਼ਵਾਸ-ਪ੍ਰੇਰਿਤ ਟੈਕਨੋਲੋਜੀ
2018 Ford Edge ਸੜਕ ‘ਤੇ ਤੁਹਾਡੀ ਭਰੋਸੇਯੋਗ ਮਦਦ ਕਰਨ ਲਈ ਉਪਲਬਧ ਡ੍ਰਾਈਵਰ-ਸਹਾਇਕ ਤਕਨੀਕਾਂ ਪੇਸ਼ ਕਰਦੀ ਹੈ। ਸੈਸਰਾਂ ਅਤੇ ਕੈਮਰਿਆਂ ਨਾਲ ਤੁਸੀਂ ਨਜ਼ਰ ਤੋਂ ਲੁਕੇ ਹੋਏ ਆਪਣੇ ਆਲੇ-ਦੁਆਲੇ ਦੇ ਵਾਹਨ ਅਤੇ ਵਸਤੂਆਂ ਬਾਰੇ ਜਾਣੂੰ ਹੋ ਸਕਦੇ ਹੋ। ਉਪਲਬਧ ਵਿਸ਼ੇਸ਼ਤਾਵਾਂ ਵਿੱਚ ਵੱਧ ਐਕਟਿਵ ਪਾਰਕ ਮਦਦ, ਇੱਕ ਫਰੰਟ 180-ਡਿਗਰੀ ਕੈਮਰਾ, ਕ੍ਰਾੱਸ-ਟ੍ਰੈਫਿਕ ਅਲਰਟ BLIS® (ਬਲਾਇੰਡ ਸਪੋਟ ਇਨਫਰਮੇਸ਼ਨ ਸਿਸਟਮ), ਲੇਨ ਕੀਪਿੰਗ ਸਿਸਟਮ, ਅਨੁਕੂਲ ਕਰੂਜ਼ ਕੰਟਰੋਲ ਅਤੇ ਬ੍ਰੇਕ ਦੀ ਮਦਦ ਨਾਲ ਫਾਰਵਰਡ ਕੋਲੀਜ਼ਨ ਵਾਰਨਿੰਗ।

ਪ੍ਰਦਰਸ਼ਨ

ਪਾਵਰ, ਦਿੱਖ ਅਤੇ ਸਮਾਰਟ। 2018 Edge ਵਿੱਚ ਸਭ ਕੁਝ ਹੈ।
ਦੋ ਵੱਖ-ਵੱਖ ਇੰਜਨ–ਟਰਬੋਚਾਰਜਡ, ਡਾਇਰੈਕਟ-ਇੰਜੈਕਸ਼ਨ ਟਵਿਨ – ਸਕ੍ਰੋਲ 2.0L EcoBoost® engine, and the athletic 2.7L EcoBoost® ਆਮ ਨਾਲੋਂ ਜ਼ਿਆਦਾ ਦਿੱਖ ਪੇਸ਼ ਕਰਦੇ ਹਨ। ਇਹ ਇੰਜਨ ਪਾਵਰ, ਪ੍ਰਦਰਸ਼ਨ ਅਤੇ ਬਾਲਣ-ਕੁਸ਼ਲਤਾ ਦੇਣ ਲਈ ਡਿਜ਼ਾਇਨ, ਅਤੇ ਤਿਆਰ ਕੀਤੇ ਗਏ ਸਨ ਜੋ ਅੱਜ ਦੀ ਤੇਜ਼ੀ ਨਾਲ ਵਧਦੀ ਜੀਵਨਸ਼ੈਲੀ ਦੀਆਂ ਲੋੜਾਂ ਅਨੁਕੂਲ ਹੈ।

ਸਮਰੱਥਾ

ਸਮਰੱਥਾ ਹਰ ਮੋੜ ‘ਤੇ
2018 Ford Edge ਟੈਕਨੋਲੋਜੀ ਨਾਲ ਪਾਵਰ, ਪ੍ਰਦਰਸ਼ਨ ਅਤੇ ਹੈਂਡਲਿੰਗ ਨੂੰ ਏਕੀਕ੍ਰਿਤ ਕਰਦੀ ਹੈ ਜੋ ਇਸਦੇ ਚੱਲਣ ਪਿੱਛੇ ਭਰੋਸਾ ਪ੍ਰੇਰਿਤ ਕਰਦਾ ਹੈ। ਇੰਟੈਲੀਜੈਂਟ AWD ਤੋਂ, ਸਟੈਂਡਰਡ ਆੱਨ ਸਪੋਰਟ ਅਤੇ ਸਾਰੇ ਹੋਰ ਮਾਡਲਾਂ ‘ਤੇ ਉਪਲਬਧ, ਇਲੈਕਟ੍ਰਿਕ ਪਾਵਰ ਸਟੀਰਿੰਗ ਅਤੇ ਦੂਜੀ ਕਤਾਰ ਪਿੱਛੇ ਕਾਰਗੋ ਰੂਮ ਦੀ ਖੁੱਲ੍ਹੀ ਜਗ੍ਹਾ 39.2 cu. ft. (1,110 L), Ford ਦੇ ਮੂਲ ਕ੍ਰਾੱਸਓਵਰ ਉਪਯੋਗਿਤਾ ਵਹੀਕਲ ਵਿੱਚ ਕੈਰੀਅਰ, ਪਰਿਵਾਰ ਦੀਆਂ ਚੁਣੌਤੀਆਂ ਅਤੇ ਉਹ ਹਰ ਚੀਜ਼ ਜੋ ਤੁਹਾਨੂੰ ਵੱਖ ਦਿਸ਼ਾ ਵਿੱਚ ਖਿੱਚਦੀ ਹੈ, ਵਿੱਚੋਂ ਮਲਟੀਟਾਸਕ ਦੇ ਤਰੀਕੇ ਵਿੱਚ ਤੁਹਾਡੀ ਮਦਦ ਕਰਨ ਲਈ ਵਿਸ਼ੇਸ਼ਤਾਵਾਂ ਅਤੇ ਸਮਰੱਥਾਵਾਂ ਹਨ।

Edge ਮਾਡਲ

SE
$32,749 ਤੋਂ ਸ਼ੁਰੂ
Est. L/100ਕਿਮੀ 11.3 ਸ਼ਹਿਰ 8.0 ਹਾਈਵੇ
SEL
$35,549 ਤੋਂ ਸ਼ੁਰੂ
Est. L/100ਕਿਮੀ 11.5 ਸ਼ਹਿਰ 8.0 ਹਾਈਵੇ
Titanium
$39,549 ਤੋਂ ਸ਼ੁਰੂ
Est L/100ਕਿਮੀ 11.5 ਸ਼ਹਿਰ 8.0 ਹਾਈਵੇ
Sport
$46,049 ਤੋਂ ਸ਼ੁਰੂ
Est L/100ਕਿਮੀ 13.8 ਸ਼ਹਿਰ 9.8 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

SEL

Titanium

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Edge.