Explorer

$34,149
ਤੋਂ ਸ਼ੁਰੂ
Est. City/Hwy
Standard 13.9/9.8 L/100km
7
ਲਈ ਸੀਟਿੰਗ
ਵੇਰਵਾ
Explorer Platinum ਦਾ ਇੰਟੀਰੀਅਰ ਮਾਇਕ੍ਰੋ-ਪਰਫੋਰੇਸ਼ਨ ਅਤੇ ਕਵਿਲਟਿਡ ਇੰਸਰਟਸ, ਟਵਿਟ-ਪੈਨਲ ਮੂਨਰੂਫ਼ ਅਤੇ ਗਰਮ ਅਤੇ ਹਵਾਦਾਰ ਫਰੰਟ ਸੀਟਾਂ ਨਾਲ ਆਪਣੇ ਪ੍ਰੀਮੀਅਮ ਨਿਰਵਾਨਾ ਲੈਦਰ ਨਾਲ ਪ੍ਰਭਾਵ ਸੁਨਿਸ਼ਚਿਤ ਕਰਦਾ ਹੈ। ਇਸ ਵਿੱਚ ਸ਼ਾਮਲ ਜ਼ਬਰਦਸਤ ਟੱਚ ਰੀਅਲ ਵੁੱਡ ਏਸੈਂਟ ਅਤੇ ਵਿਸ਼ੇਸ਼ ਸਿਲਾਈ ਦੇ ਨਾਲ ਹੀਟਿਡ ਸੈਕਿੰਡ ਰੋ ਬਕੇਟ ਸੀਟਾਂ, ਅਤੇ ਹੀਟਿਡ, ਲੈਦਰ– ਰੈਪਡ ਸਟੀਰਿੰਗ ਵਹ੍ਹੀਲ ਹੈ। ਇਸਦੇ ਨਾਲ-ਨਾਲ, ਇਸਦਾ ਬਾਹਰੀ ਭਾਗ ਇਸਦੇ ਸੈਟਿਨ ਕ੍ਰੋਮ ਫਿਨਿਸ਼ ਦੇ ਨਾਲ ਅਲੱਗ ਦਿੱਖ ਪ੍ਰਦਾਨ ਕਰਦਾ ਹੈ।

ਡਿਜ਼ਾਇਨ

ਉਹ ਸੁੰਦਰਤਾ ਜੋ ਸਦਾ ਲਈ ਹੈ।
Ford Explorer ਦਾ ਪਾਵਰ ਅਤੇ ਡਰਾਇਵਿੰਗ ਡਾਇਨੈਮਿਕਸ ਇੱਕ ਆਕਰਸ਼ਕ ਡਿਜ਼ਾਇਨ ਦੇ ਨਾਲ ਹੈ ਜਿਸ ਵਿੱਚ ਅਸਲੀ ਆਰਾਮ ਅਤੇ ਸਟਾਈਲ ਹੈ। ਅਤੇ ਕਿਉਂਕਿ ਇਹ ਸਾਡੀ ਆਧੁਨਿਕ ਕਾਰਜਸ਼ੀਲ ਜ਼ਿੰਦਗੀ ਲਈ ਤਿਆਰ ਕੀਤੀ ਗਈ ਸੀ, ਤੁਸੀਂ ਬੱਚੇ, ਕੁੱਤੇ, ਖੇਡਾਂ ਦੇ ਉਪਕਰਨ, ਕੈਂਪਿੰਗ ਗੀਅਰ ਅਤੇ ਤੁਹਾਡੇ ਸੜਕ ‘ਤੇ ਐਡਵੈਂਚਰ ਲਈ ਜ਼ਰੂਰੀ ਹਰ ਚੀਜ਼ ਲਈ ਅੰਦਰੂਨੀ ਜਗ੍ਹਾ ਦੀ ਵੀ ਉਮੀਦ ਕਰ ਸਕਦੇ ਹੋ।

ਪ੍ਰਦਰਸ਼ਨ

3.5L Ti-VCT ਇੰਜਨ
3.5L Ti-VCT (ਟਵਿਨ ਇੰਡੈਪੇਡੈਂਟ ਵੇਰੀਏਬਲ ਕੈਮਸ਼ਾਫਟ ਟਾਇਮਿੰਗ) 290 ਹੌਰਸਪਾਵਰ ਅਤੇ 255 lb.-ft ਦਾ ਟੌਰਕ ਦਿੰਦਾ ਹੈ। ਪਰੰਪਰਾਗਤ ਵਾਲਵ ਟਾਇਮਿੰਗ ਵਿੱਚ, ਇਨਟੇਕ ਅਤੇ ਐਗਜਾਸਟ ਵਾਲਵ ਨੂੰ ਇੱਕ ਨਿਰਧਾਰਿਤ ਪੁਆਇੰਟ ‘ਤੇ ਖੁੱਲ੍ਹਣਾ ਅਤੇ ਬੰਦ ਹੋਣਾ ਪੈਂਦਾ ਹੈ। ਜਿਸ ਨਾਲ ਪ੍ਰਦਰਸ਼ਨ ਨਾਲ ਸਮਝੌਤਾ ਕਰਨਾ ਪੈਂਦਾ ਹੈ। ਪਰ Ti-VCT ਇਸ ਸਮਝੌਤੇ ਨੂੰ ਖ਼ਤਮ ਕਰਦਾ ਹੈ। ਵਾਲਵ ਕੈਮ ਟਾਇਮਿੰਗ ਦੇ ਆਪਣੇ ਪਰਿਵਰਤਸ਼ੀਲ ਕੰਟਰੋਲ ਦੇ ਨਾਲ, Ti-VCT ਡਰਾਇਵਿੰਗ ਦੀਆਂ ਸਥਿਤੀਆਂ ਨਾਲ ਮੇਲ ਬਿਠਾਉਣ ਲਈ ਪਾਵਰ ਬੈਂਡ ਦੀ ਪੂਰੀ ਘੱਟ, ਮੱਧਮ ਅਤੇ ਜ਼ਿਆਦਾ ਰੇਂਜਾਂ ਵਿਚਕਾਰ ਪ੍ਰਦਰਸ਼ਨ ਨੂੰ ਅਨੁਕੂਲ ਕਰਦਾ ਹੈ। Explorer ਅਤੇ XLT ‘ਤੇ ਸਟੈਂਡਰਡ।

ਸਮਰੱਥਾ

ਉਹ ਕਰੋ ਜੋ ਤੁਸੀਂ ਚਾਹੁੰਦੇ ਹੋ। ਅਤੇ ਫਿਰ ਕੁਝ ਹੋਰ।
ਸਮਰੱਥ ਤੋਂ ਤੁਹਾਡਾ ਕੀ ਭਾਵ ਹੈ? ਖੁੱਲ੍ਹੀ ਸੀਟਿੰਗ, ਸ਼ਾਨਦਾਰ ਕਾਰਗੋ ਰੂਮ, ਰੂਫ਼ ਸਾਇਡ-ਰੇਲਸ ਅਤੇ ਪ੍ਰਭਾਵਸ਼ਾਲੀ ਟੋਇੰਗ ਤੁਹਾਨੂੰ ਕਿਤੇ ਵੀ ਅਤੇ ਕਦੋਂ ਵੀ ਸਾਹਸਿਕ ਸਫ਼ਰ ‘ਤੇ ਲੈ ਜਾਣ ਲਈ। 2018 Ford Explorer ਵਿੱਚ Terrain Management System™, Hill Descent Control™ ਨਾਲ ਹੈਂਡਸ-ਫ੍ਰੀ ਫੁੱਟ ਐਕਟੀਵੇਟਿਡ ਪਾਵਰ ਲਿਫਟਗੇਟ, ਇੰਟੈਲੀਜੈਂਟ 4WD ਅਤੇ ਸਪਲਿਟ-ਵਿਊ ਅਤੇ ਵਾਸ਼ਰ ਨਾਲ 180 ਡਿਗਰੀ ਕੈਮਰੇ ਦੇ ਨਾਲ ਵਰਗੀਆਂ ਵਿਸ਼ੇਸ਼ਤਾਵਾਂ ਵੀ ਹਨ।

ਟੈਕਨੋਲੋਜੀ

Explorer ਇਸਨੂੰ ਬਹੁਤ ਆਸਾਨ ਬਣਾਉਂਦੀ ਹੈ
ਉਪਲਬਧ Ford Safe & Smart™ ਪੈਕੇਜ ਵਿੱਚ ਉਹ ਵਿਸ਼ੇਸ਼ਤਾਵਾਂ ਹਨ ਜੋ ਤੁਹਾਨੂੰ ਕਰੂਜ਼ ਕੰਟਰੋਲ ਸੈਟ ਕਰਨ ਲਈ ਗੈਰ-ਇਰਾਦਤਨ ਲੇਨ ਡ੍ਰਿਫਿਟਿੰਗ ਦੀ ਚੇਤਾਵਨੀ ਦਿੰਦੇ ਹਨ ਅਤੇ ਤੁਹਾਨੂੰ ਸਾਹਮਣੇ ਵਾਲੇ ਵਾਹਨ ਤੋਂ ਗਤੀ ਅਤੇ ਦੂਰੀ ਕਾਇਮ ਰੱਖਣਾ ਚੁਣਨ ਵਿੱਚ ਮਦਦ ਕਰਦੇ ਹਨ। ਇਹ ਅੱਗੇ ਵਾਲੇ ਵਾਹਨ ਨਾਲ ਸੰਭਾਵਿਤ ਟੱਕਰ ਲਈ ਚੇਤਾਵਨੀ ਵੀ ਹੋ ਸਕਦੀ ਹੈ।

Explorer ਤੁਹਾਨੂੰ Apple CarPlay™ ਅਤੇ Android Auto™ ਅਨੁਕੂਲਤਾ ਦੇ ਨਾਲ ਉਪਲਬਧ SYNC® 3 ਦੇ ਨਾਲ ਲਗਭਗग ਕਿਤ ਵੀ ਕਨੈਕਟ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ, ਨਾਲ ਹੀ FordPass™ ਦੁਆਰਾ ਸੰਚਾਲਤ Wi-Fi® Hotspot ਦੇ ਨਾਲ ਉਪਲਬਧ SYNC® Connect ਵੀ ਉਪਲਬਧ ਹੈ।

Explorer ਮਾਡਲ

Explorer
$34,149 ਤੋਂ ਸ਼ੁਰੂ
Est. L/100ਕਿਮੀ 13.9 ਸ਼ਹਿਰ 9.8 ਹਾਈਵੇ
XLT
$38,349 ਤੋਂ ਸ਼ੁਰੂ
Est. L/100ਕਿਮੀ 13.9 ਸ਼ਹਿਰ 9.8 ਹਾਈਵੇ
Limited
$49,249 ਤੋਂ ਸ਼ੁਰੂ
Est L/100ਕਿਮੀ 12.6 ਸ਼ਹਿਰ 8.6 ਹਾਈਵੇ
Sport
$53,549 ਤੋਂ ਸ਼ੁਰੂ
Est L/100ਕਿਮੀ 14.8 ਸ਼ਹਿਰ 10.7 ਹਾਈਵੇ
Platinum
$59,949 ਤੋਂ ਸ਼ੁਰੂ
Est L/100ਕਿਮੀ 14.8 ਸ਼ਹਿਰ 10.7 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

XLT

Limited

Sport

Platinum

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Explorer.