Fiesta

$14,115
ਤੋਂ ਸ਼ੁਰੂ
EPA -Est. City/Hwy
ਸਟੈਂਡਰਡ 8.6/6.7 L/100km
5
ਲਈ ਸੀਟਿੰਗ
ਵੇਰਵਾ
1.6L EcoBoost® ਇੰਜਨ ਜੋ ਕਿ 197 ਹਾਰਸਪਾਵਰ11 ਪ੍ਰਦਾਨ ਕਰਦਾ ਹੈ, 17-ਇੰਚ Rado Gray-painted ਐਲਯੁਮਿਨਿਅਮ ਪਹੀਏ, ਅਤੇ ST-ਵਿਸ਼ੇਸ਼ ਸਪੋਰਟ ਸਸਪੈੰਸ਼ਨ ਦੇ ਨਾਲ, ਇਹ ਯਕੀਨਨ ਇਕ ਡ੍ਰਾਈਵਰ ਦੀ ਕਾਰ ਹੈ। ਇਕ ਮਾਣ-ਪ੍ਰਾਪਤ ਫੋਰਡ ਪਰਫਾਰਮੈਂਸ ਫੈਮਿਲੀ ਦੇ ਰੂਪ ਵਿੱਚ, ਇਸਨੂੰ ਆਪਣੇ ਐਲਯੁਮਿਨਿਅਮ ਪੈਡਲ, ਦੌੜ-ਪ੍ਰੇਰਿਤ RECARO® ਅੰਸ਼ਕ ਲੈਦਰ-ਟ੍ਰਿੰਮਡ ਸੀਟਾਂ ਅਤੇ ਵਿਸ਼ੇਸ਼ ST ਡਿਜਾਈਨ ਤੱਤਾੰ ਉੱਤੇ ਮਾਣ ਹੈ।
ਨੀਵਾਂ ਸੈਂਟਰ ਆਫ਼ ਗ੍ਰੈਵਿਟੀ
• ਬੇਸ ਮੋਡ ਦੀ ਤੁਲਨਾ ਵਿੱਚ ਘੱਟ ਸੈਂਟਰ ਆਫ਼ ਗ੍ਰੈਵਿਟੀ ਅਤੇ ਰਾਈਡ ਉਚਾਈ
• ਸੰਪੂਰਨ ਪ੍ਰਤੀਕਿਰਿਆ ਅਤੇ ਸਥਿਰਤਾ ਵਿੱਚ ਵਾਧੇ ਵਿੱਚ ਮਦਦ ਕਰਦਾ ਹੈ
• ਇਕ ਆਕਰਸ਼ਕ ਦਿੱਖ

ਡਿਜ਼ਾਈਨ

ਉਪਲਬਧ ਰੀਅਰ-ਵਿਊ ਕੈਮਰਾ
ਤੁਹਾਡੇ ਵਾਹਨ ਦੇ ਪਿੱਛੇ ਕੀ ਹੈ, ਇਸਦੀ ਇਕ ਸਪੱਸ਼ਟ ਤਸਵੀਰ ਪ੍ਰਾਪਤ ਕਰੋ ਅਤੇ ਉਨ੍ਹਾਂ ਵਸਤੂਆਂ ਨੂੰ ਦੇਖੋ ਜਿਨ੍ਹਾਂ ਨੂੰ ਤੁਸੀਂ ਦੇਖਣ ਤੋਂ ਖੁੰਝ ਸਕਦੇ ਹੋ। ਰਿਵਰਸ ਵਿੱਚ ਬਦਲੋ ਅਤੇ ਹੌਲੀ-ਹੌਲੀ ਬੈਕ ਕਰੋ - ਉਪਲਬਧ ਰੀਅਰ-ਵਿਊ ਕੈਮਰਾ ਆਪਣੇ-ਆਪ ਹੀ ਸੈਂਟਰ ਸਟੈਕ ਵਿੱਚ 6.5-ਇੰਚ ਡਿਸਪਲੇ ਸਕਰੀਨ ਉੱਤੇ ਤਸਵੀਰ ਪ੍ਰਦਰਸ਼ਿਤ ਕਰਦਾ ਹੈ।

ਕਾਰਗੁਜ਼ਾਰੀ

ਤੁਹਾਡੀ ਡ੍ਰਾਈਵਿੰਗ ਸ਼ੈਲੀ ਦੇ ਅਨੁਸਾਰ ਤਿਆਰ ਕਾਰਗੁਜ਼ਾਰੀ
Ford Fiesta ਤੁਹਾਡੀ ਡ੍ਰਾਈਵਿੰਗ ਸ਼ੈਲੀ ਦੇ ਅਨੁਸਾਰ ਦੋ ਇੰਜਨ ਪੇਸ਼ ਕਰਦੀ ਹੈ: ਉਤਸ਼ਾਹਪੂਰਬਕ ਅਨੁਕੂਲ 1.6L Ti-VCT I-4 (Fiesta S, SE, Titanium ਵਿੱਚ ਸਟੈਂਡਰਡ) ਅਤੇ ਉੱਚੀ-ਆਊਟਪੁਟ ਟਰਬੋਚਾਰਜਡ ਅਤੇ ਡਾਇਰੈਕਟ-ਇੰਜਾਕਟਿਡ 1.6L Ti-VCT EcoBoost I-4 (ST ਵਿੱਚ ਸਟੈਂਡਰਡ).* ਬਹੁਤ ਸਾਰੇ ਡ੍ਰਾਇਵਿੰਗ ਉਤਸ਼ਾਹੀ ਅਜੇ ਵੀ ਮੈਨੁਅਲ ਦੇ ਸਪੱਸ਼ਟ ਸਪੋਰਟੀ ਤਜਰਬੇ ਨਾਲ ਪਿਆਰ ਕਰਦੇ ਹਨ - ਅਤੇ Fiesta ਆਪਣੇ S, SE ਅਤੇ ST ਮਾਡਲਾਂ ਵਿੱਚ ਇਸ ਪਸੰਦ ਨੂੰ ਸੰਤੁਸ਼ਟ ਕਰਦੀ ਹੈ। ਆਟੋਮੈਟਿਕ ਪਸੰਦ ਕਰਨ ਵਾਲਿਆਂ ਲਈ, Fiesta ਪੇਸ਼ ਕਰਦੀ ਹੈ SelectShift® ਦੇ ਨਾਲ PowerShift 6-ਸਪੀਡ ਆਟੋਮੈਟਿਕ (S ਅਤੇ SE ਵਿੱਚ ਵਿਕਲਪਿਕ; Titanium ਵਿੱਚ ਸਟੈਂਡਰਡ)।

ਟੈਕਨੋਲੋਜੀ

ਟੈਕਨੋਲੋਜੀ Fiesta ਦੇ ਨਾਲ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸੁਧਾਰ ਲਿਆਉੰਦੀ ਹੈ।
ਤੁਹਾਡੀ 2018 Fiesta ਦਾ ਅੰਦਰੂਨੀ ਭਾਗ ਸੂਝਵਾਨ ਤਕਨੀਕ ਨਾਲ ਭਰਪੂਰ ਹੈ ਤਾਂ ਜੋ ਤੁਸੀਂ ਸ਼ਾਂਤ, ਚੁਸਤ, ਅਤੇ ਆਤਮਵਿਸ਼ਵਾਸ ਮਹਸੂਸ ਕਰ ਸਕੋ। ਉਪਲਬਧ SYNC® 3 ਨਵੀਨਤਮ ਵਾਇਸ-ਐਕਟੀਵੇਟਿਡ ਅਤੇ ਟੱਚਸਕ੍ਰੀਨ ਕਮਾਂਡ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਲੋਕਾਂ, ਸੰਗੀਤ, ਅਤੇ ਹੋਰ ਉਪਕਰਣਾਂ ਦੇ ਨਾਲ ਜੋੜਦਾ ਹੈ— ਅਤੇ ਵਾਇਸ-ਕੰਟਰੋਲ ਦੇ ਨਾਲ SYNC AppLink® ਮੋਬਾਈਲ ਐਪਸ ਦੇ ਜ਼ਰੀਏ ਜੋੜਦਾ ਹੈ। Apple CarPlay™ ਅਤੇ Android Auto™ ਅਨੁਕੂਲਤਾ ਦੀਆਂ ਵਿਸ਼ੇਸ਼ਤਾਵਾਂ — ਇਹ SYNC 3 ਦੇ ਨਾਲ ਵੀ ਉਪਲਬਧ ਹਨ। ਅਤੇ ਨਾਲ ਹੀ ਉਪਲਬਧ ਹੈ ਵਾਇਸ-ਐਕਟੀਵੇਟਿਡ ਟੱਚਸਕ੍ਰੀਨ ਨੇਵੀਗੇਸ਼ਨ ਸਿਸਟਮ। ਤੁਹਾਡੇ ਮਨੋਰੰਜਨ ਲਈ, ਪ੍ਰੀਮੀਅਮ ਆਡੀਓ ਕਵਾਲਿਟੀ, ਉਪਲਬਧ ਆਡੀਓ ਸਿਸਟਮ ਦੇ ਸਪੱਸ਼ਟ ਸਹਿਯੋਗ HD Radio™ ਟੈਕਨੋਲੋਜੀ ਦੇ ਨਾਲ Sony® ਵੱਲੋਂ ਆਉੰਦੀ ਹੈ। 120 ਚੈਨਲਾਂ ਦੇ ਨਾਲ Sirius XM® ਜਿਸ ਵਿੱਚ ਸ਼ਾਮਲ ਹੈ ਵਿਗਿਆਪਨ-ਰਹਿਤ ਸੰਗੀਤ, ਖੇਡਾਂ, ਗੱਲਬਾਤ, ਅਤੇ ਹੋਰ ਕਈ ਕੁਝ ਵੀ ਉਪਲਬਧ ਹੈ।

ਸਮਾਰਟ

ਬਹੁਤ ਸਾਰੀ ਅਗਲੇਰੀ ਸੋਚ ਦੇ ਨਾਲ ਡਿਜ਼ਾਈਨ ਕੀਤੀ ਗਈ
ਰੀਅਰ-ਵਿਊ ਕੈਮਰਾ ਅਤੇ ਹਿੱਲ-ਅਸਿਸਟ ਟੈਕਨੋਲੋਜੀ (ਹਰੇਕ Fiesta ਵਿੱਚ ਸਟੈਂਡਰਡ ਤੌਰ ’ਤੇ ਸ਼ਾਮਲ) ਤੋਂ ਲੈ ਕੇ ਠੋਸ ਇੰਜੀਨੀਅਰਿੰਗ ਜਿਸਨੇ ਵਿਆਪਕ ਸਵਾਰੀ ਸੁਰੱਖਿਆ ਸੰਰਚਨਾ ਤਿਆਰ ਕੀਤੀ, ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ, ਮਨੋਰੰਜਕ ਡ੍ਰਾਈਵ ਵਾਲੀ Ford Fiesta ਦੇ ਡਿਜ਼ਾਈਨ ਵਿੱਚ ਬਹੁਤ ਸਾਰੀ ਅਗਲੇਰੀ ਸੋਚ ਸ਼ਾਮਲ ਹੈ। ਅਤੇ ਤੁਹਾਡੀ Fiesta ਨੂੰ ਚਲਾਉਣ ਦੇ ਇੱਛਕ ਬਹੁਤ ਸਾਲੇ ਲੋਕਾਂ ਦੇ ਨਾਲ, ਸਟੈਂਡਰਡ MyKey® ਕਾਰ ਮਾਲਕਾਂ ਨੂੰ ਕੁਝ ਵਿਸ਼ੇਸ਼ਤਾਵਾਂ ਜਾਂ ਰੋਕਾਂ ਨੂੰ ਵਿਵਸਥਿਤ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਜੋ ਉਹ ਵਧੇਰੇ ਜ਼ਿੰਮੇਵਾਰੀ ਨਾਲ ਡ੍ਰਾਈਵ ਕਰ ਸਕਣ।

Fiesta ਮਾਡਲ

S Sedan
$16,580 ਤੋਂ ਸ਼ੁਰੂ
Est. L/100m 8.6 ਸ਼ਹਿਰ 6.7 ਹਾਈਵੇ
S Hatch
$16,580 ਤੋਂ ਸ਼ੁਰੂ
Est. L/100ਕਿਮੀ 8.6 ਸ਼ਹਿਰ 6.7 ਹਾਈਵੇ
SE Sedan
$18,730 ਤੋਂ ਸ਼ੁਰੂ
Est. L/100ਕਿਮੀ 8.6 ਸ਼ਹਿਰ 6.7 ਹਾਈਵੇ
SE Hatch
$18,730 ਤੋਂ ਸ਼ੁਰੂ
Est. L/100ਕਿਮੀ 8.6 ਸ਼ਹਿਰ 6.7 ਹਾਈਵੇ
Titanium Sedan
$25,463 ਤੋਂ ਸ਼ੁਰੂ
Est. L/100ਕਿਮੀ 8.6 ਸ਼ਹਿਰ 6.4 ਹਾਈਵੇ
Titanium Hatch
$25,463 ਤੋਂ ਸ਼ੁਰੂ
Est. L/100ਕਿਮੀ 8.6 ਸ਼ਹਿਰ 6.4 ਹਾਈਵੇ
ST
$26,227 ਤੋਂ ਸ਼ੁਰੂ
Est. L/100ਕਿਮੀ 9.0 ਸ਼ਹਿਰ 7.1 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

SE Sedan

SE Hatch

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Fiesta.

Fiesta Videos

Check out Fiesta tech in action.

AdvanceTrac® ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ (ESC) 0:30

ਸਟੈਂਡਰਡ AdvanceTrac® ਆਪਣੇ ਆਪ ਹੀ ਬ੍ਰੇਕ ਲਗਾ ਦਿੰਦਾ ਹੈ ਅਤੇ ਇੰਜਨ ਦੇ ਟਾਰਕ ਨੂੰ ਵਿਵਸਥਿਤ ਕਰ ਦਿੰਦਾ ਹੈ ਜਦੋਂ ਇਸਨੂੰ ਵ੍ਹੀਲ ਸਲਿੱਪ ਦਾ ਪਤਾ ਲੱਗਦਾ ਹੈ।

ਹਿੱਲ ਸਟਾਰਟ ਅਸਿਸਟ 0:24

ਜਦੋੰ ਤੁਸੀੰ ਕਿਸੇ ਚੜ੍ਹਾਈ ’ਤੇ ਰੁਕ ਗਏ ਹੋ, ਤਾਂ ਦੁਬਾਰਾ ਖਿੱਚਣਾ ਤਣਾਅਪੂਰਨ ਹੋ ਸਕਦਾ ਹੈ। ਹਿੱਲ ਸਟਾਰਟ ਅਸਿਸਟ ਤੁਹਾਡੇ ਬ੍ਰੇਕ ਤੋਂ ਪੈਰ ਹਟਾਉਣ ਤੋਂ ਬਾਦ, ਤੁਹਾਨੂੰ ਹਿੱਲ ਰੋਲ ਤੋਂ ਬਚਾਉਣ ਲਈ ਤੁਹਾਡੇ ਵਾਹਨ ਦੀ ਸਥਿਤੀ ਨੂੰ ਦੋ ਸੈਕਿੰਡ ਤੱਕ ਰੋਕ ਦਿੰਦਾ ਹੈ।