Focus

$17,860
ਤੋਂ ਸ਼ੁਰੂ
EPA - Est. City/Hwy
Standard 8.9/6.1 L/100km
5
ਲਈ ਸੀਟਿੰਗ
ਵੇਰਵਾ
Focus ST ਸਪੋਰਟੀ ਅਤੇ ਮਨੋਰੰਜਕ ਹੈ – ਆਪਣੀ ਬਾਡੀ ਕਿੱਟ ਤੋਂ ਲੋਅਰ ਵੈਲੇਂਸ ਅਤੇ ਰਾਕਰ ਮੋਲਡਿੰਗਜ਼ ਦੇ ਨਾਲ ਕਾਰਗੁਜਾਰੀ-ਪ੍ਰੇਰਿਤ ਰੀਅਰ ਸਪਾਇਲਰ ਅਤੇ ਵਿਸ਼ੇਸ਼ ਬ੍ਰਾਈਟ-ਟਿੱਪ ਵਾਲਾ ਸੈਂਟਰ- ਐਗਜ਼ਿਟ
ਐਗਜ਼ਾਸਟ। ਨਾਲ ਹੀ ਉਪਲਬਧ ਹਨ ਬਲੈਕ-ਪੇਂਟਿਡ ਪਾਕਟ ਦੇ ਨਾਲ ਸੁਪਰ- ਸਪੋਰਟੀ 18-ਇੰਚ ਮਸ਼ੀਨਡ ਐਲਯੁਮਿਨਿਯਮ ਵ੍ਹੀਲ; ਜਿਸ ਵਿੱਚ ਸ਼ਾਮਲ ਹਨ ਲਾਲ ਬ੍ਰੇਕ ਕੈਲਿਪਰ ਦੇ ਨਾਲਫਰੰਟ ਅਤੇ ਰੀਅਰ ਡਿਸਕ ਬ੍ਰੇਕ।

ਡਿਜ਼ਾਈਨ

ਵਿਕਲਪ। ਤੁਹਾਡੇ ਕੋਲ ਬਹੁਤ ਸਾਰੇ ਹਨ।
Focus, ਜਿਸਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਆਸਾਨ ਕੰਮ ਨਹੀਂ ਹੈ। ਸਾਰੇ ਮਾਡਲ ਸੁੰਦਰ, ਸਪੋਰਟੀ ਅਤੇ ਧਿਆਨ ਆਕਰਸ਼ਿਤ ਕਰਨ ਡਿਜ਼ਾਈਨ ਕੀਤੇ ਗਏ ਹਨ। ਕਾਰਗੁਜ਼ਾਰੀ-ਥੀਮ ਵਾਲੀ Focus ST ਅਤੇ ਦੌੜ-ਪ੍ਰੇਰਿਤ, ਲਿਮਿਟਿਡ ਐਡੀਸ਼ਨ Focus RS* ਤੋਂ ਲੈ ਕੇ ਸੁੰਦਰ SEL ਅਤੇ ਸਮਾਰਟ ਦਿੱਖ ਵਾਲੀ Focus Electric** ਤੱਕ, ਤੁਹਾਡੇ ਲਈ ਫੈਸਲਾ ਕਰਨਾ ਔਖਾ ਹੋ ਜਾਵੇਗਾ। ਅਤੇ ਆਪਣੀ Focus ਲਈ ਸਾਡੀ ਵਿਸ਼ਾਲ ਟੋਕਰੀ ਵਿੱਚੋਂ ਕਲਰ ਅਤੇ ਵ੍ਹੀਲ ਪਸੰਦ ਕਰਨਾ ਸਭ ਤੋਂ ਔਖਾ ਕੰਮ ਹੋ ਸਕਦਾ ਹੈ।
Focus ST ਬਾਹਰੀ ਡਿਜ਼ਾਈਨ
ਲੋਅਰ ਵੇਲੈਂਸ ਅਤੇ ਰੌਕਰ ਮੋਲਡਿੰਗਜ਼ ਤੋਂ ਲੈ ਕੇ ਇਸਦੇ ਪ੍ਰਦਰਸ਼ਰਨ-ਪ੍ਰੇਰਿਤ ਰੀਅਰ ਸਪੌਇਲਰ ਅਤੇ ਵਿਸ਼ੇਸ਼ ਬ੍ਰਾਈਟ-ਟਿੱਪਡ ਸੈਂਟਰ- ਐਗਜ਼ਿਟ ਐਗਜ਼ਾਹਸਟ ਤੱਕ, Focus ST ਜ਼ਬਰਦਸਤ ਪ੍ਰਦਰਸ਼ਨ ਦਰਸਾਉੰਦੀ ਹੈ। ਇਸਦੇ ਨਾਲ ਹੀ, ਬਲੈਕ-ਪੇਂਟਿਡ ਪਾਕਿਟਸ ਸਮੇਤ ਸਪੋਰਟੀ 18-ਇੰਚ ਮਸ਼ੀਨਡ ਐਲਯੁਮਿਨਿਅਮ ਵ੍ਹੀਲ; ਜਿਸ ਵਿੱਚ ਸ਼ਾਮਲ ਹਨ ਲਾਲ ਬ੍ਰੇਕ ਕੈਲਿਪਰ ਸਮੇਤ ਫਰੰਟ ਅਤੇ ਰੀਅਰ ਡਿਸਕ ਬ੍ਰੇਕ।*

ਕਾਰਗੁਜ਼ਾਰੀ

ਉੱਚ- ਕਾਰਗੁਜ਼ਾਰੀ ਤੋਂ ਉੱਚ-ਵੋਲਟੇਜ ਤੱਕ

ਜੇ Focus ਡ੍ਰਾਇਵਿੰਗ ਤਜਰਬੇ ਦੇ ਸਾਰ ਲਈ ਕੋਈ ਇੱਕ ਸ਼ਬਦ ਹੈ, ਤਾਂ ਉਹ ਹੈ ਮਨੋਰੰਜਨ। ਨਵੇਂ ਚਾਲਕਾਂ ਲਈ, ਚੋਣ ਵਜੋਂ ਚਾਰ ਪਾਵਰਟਰੇਨ ਉਪਲਬਧ ਹਨ। ਕਾਰਗੁਜ਼ਾਰੀ ਉਤਸ਼ਾਹੀਆਂ ਲਈ, ST ਅਤੇ ਲਿਮਿਟਿਡ-ਐਡੀਸ਼ਨ RS* ਇਜਨ, ਘੁਮਾਓ ਵਾਲੇ ਅਤੇ ਸਿੱਧੇ ਮਾਰਗਾਂ ਉੱਤੇ ਤੇਜ਼ੀ ਨਾਲ ਕੰਮ ਕਰਨ ਲਈ ਚੋਖੀ ਮਾਤਰਾ ਵਿੱਚ ਹਾਰਸਪਾਵਰ ਪ੍ਰਦਾਨ ਕਰਦੇ ਹਨ। ਅਤੇ ਘੁਮਾਵਾਂ ਬਾਰੇ ਗੱਲ ਕਰਦਿਆਂ ਹੋਇਆਂ, ਸਟੈਂਡਰਡ ਟਾਰਕ ਵੈਕਟਰਿੰਗ ਕੰਟਰੋਲ ਅਤੇ ਇਲੈਕਟ੍ਰਿਕ ਪਾਵਰ-ਸਮਰਥਿਤ ਸਟੀਅਰਿੰਗ ਤੁਹਾਨੂੰ ਇਨ੍ਹਾਂ ਘੁਮਾਵਾਂ ਵਿੱਚ ਵਧੀਆ ਤਜ਼ਰਬਾ ਪ੍ਰਦਾਨ ਕਰੇਗਾ। Focus ਦਾ ਇਕ ਹੋਰ ਪਹਿਲੂ ਵੀ ਹੈ। ਜ਼ੀਰੋ-CO2 ਐਮਿਸ਼ਨ Focus Electric** ਨੂੰ ਪਲੱਗਇਨ ਕਰੋ ਅਤੇ ਤੁਹਾਨੂੰ ਕਦੀ ਵੀ ਆਪਣੀ ਕਾਰ ਵਿੱਚ ਗੈਸ ਭਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ 100 ਫੀਸਦੀ ਬਿਜਲੀ ’ਤੇ ਚੱਲਦੀ ਹੈ।

ਟੈਕਨੋਲੋਜੀ

Available SYNC® 3 with Apple CApple CarPlay™ ਅਤੇ Android Auto™ ਅਨੁਕੂਲਤਾ ਦੇ ਨਾਲ ਉਪਲਬਧ SYNC® 3arPlay™ and Android Auto™ Compatibility
ਸਮਾਰਟ ਹਾਰਡਵੇਅਰ। ਸਮਾਰਟ ਸਾਫ਼ਟਵੇਅਰ। ਸਮਾਰਟ ਡਿਜ਼ਾਈਨ। SYNC 3 ਸਾਡੀ ਵਰਤੋਂ ਵਿੱਚ ਆਸਾਨ, ਵਾਇਸ-ਆਪਰੇਟਿਡ ਰਿਸਪਾਂਸਿਵ ਟੈਕਨੋਲੋਜੀ ਹੈ। ਆਪਣੇ ਵਾਰਤਾਲਾਪ ਆਵਾਜ਼ ਨਿਰਦੇਸ਼ਾਂ ਲਈ ਸਿਸਟਮ ਦੀਆਂ ਤੇਜ਼ੀ ਪ੍ਰਤੀਕਿਰਿਆਵਾਂ ਦਾ ਪਤਾ ਲਗਾਓ। ਪ੍ਰਭਾਵਸ਼ਾਲੀ ਪ੍ਰਤੀਕਿਰਿਆ ਦੇ ਨਾਲ ਸਮਾਰਟਫੋਨ ਵਾਂਗ ਟੱਚਸਕਰੀਨ ਮਹਿਸੂਸ ਕਰੋ। ਤੁਹਾਨੂੰ ਆਪਣੇ ਸਮਾਰਟਫੋਨ ਨਾਲ ਜੋੜਨ ਅਤੇ ਨਿਯੰਤ੍ਰਿਤ ਕਰਨ ਵਿੱਚ ਸਹਾਇਤਾ ਲਈ ਇਕ ਸ਼ਾਨਦਾਰ ਉਪਯੋਗਕਰਤਾ ਦੇ ਅਨੁਕੂਲ ਇੰਟਰਫੇਸ ਵੀ ਮਿਲੇਗਾ। ਵਿਕਲਪਿਕ ਨੇਵੀਗੇਸ਼ਨ ਰਾਹੀਂ ਆਪਣੀ ਮੰਜ਼ਲ ਤੱਕ ਆਸਾਨੀ ਨਾਲ ਪਹੁੰਚ ਕੇ ਆਪਣਾ ਪਸੰਦੀਦਾ ਰੈਸਟੋਰੈਂਟ ਲੱਭੋ। SYNC 3 ਤੇਜ਼, ਸਮਾਰਟ ਅਤੇ ਵਰਤੋਂ ਵਿੱਚ ਆਸਾਨ ਹੈ। ਟੈਕਨੋਲੋਜੀ ਦੀ ਖੋਜਬੀਨ ਕਰੋ।

ਇੰਟੀਰੀਅਰ ਦੀ ਖੋਜਬੀਨ ਕਰੋ।

ਇੰਟੀਰੀਅਰ ਸ਼ਿਲਪ ਕੌਸ਼ਲ
Focus ਵਿੱਚ ਵਿਸਥਾਰ ਵਿੱਚ ਧਿਆਨ ਇਸਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਵਿੱਚ ਸਪੱਸ਼ਟ ਹੈ। ਤੁਹਾਨੂੰ ਬਸ ਅਲੌਏ ਟ੍ਰਿਮ ਅੱਠ-ਤਰਫਾ ਪਾਵਰ ਡ੍ਰਾਈਵਰ ਸੀਟ* ਦੇ ਨਾਲ ਉਪਲਬਧ ਲੈਦਰ-ਟ੍ਰਿੰਮਡ ਸੀਟਾਂ ਦੀਆਂ ਫ੍ਰੈਂਚ ਸੀਊਣਾਂ ਉੱਤੇ ਝਾਤ ਮਾਰਨੀ ਪਵੇਗੀ। ਅਤੇ ਇਹ ਸਿਰਫ਼ ਸ਼ੁਰੂਆਤੀਆਂ ਲਈ ਹੈ।

Focus ਮਾਡਲ

S Sedan
$16,178 ਤੋਂ ਸ਼ੁਰੂ
Est. L/100ਕਿਮੀ 9.5 ਸ਼ਹਿਰ 6.9 ਹਾਈਵੇ
SE Sedan
$16,898 ਤੋਂ ਸ਼ੁਰੂ
Est. L/100ਕਿਮੀ 7.9 ਸ਼ਹਿਰ 5.9 ਹਾਈਵੇ
SE Hatch
$18,168 ਤੋਂ ਸ਼ੁਰੂ
Est. L/100ਕਿਮੀ 8.9 ਸ਼ਹਿਰ 6.1 ਹਾਈਵੇ
SEL Sedan
$23,438 ਤੋਂ ਸ਼ੁਰੂ
Est. L/100ਕਿਮੀ 9.8 ਸ਼ਹਿਰ 7.0 ਹਾਈਵੇ
SEL Hatch
$23,438 ਤੋਂ ਸ਼ੁਰੂ
Est. L/100ਕਿਮੀ 9.8 ਸ਼ਹਿਰ 7.0 ਹਾਈਵੇ
Titanium Sedan
$26,008 ਤੋਂ ਸ਼ੁਰੂ
Est. L/100ਕਿਮੀ 9.8 ਸ਼ਹਿਰ 7.0 ਹਾਈਵੇ
Titanium Hatch
$26,008 ਤੋਂ ਸ਼ੁਰੂ
Est. L/100ਕਿਮੀ 9.8 ਸ਼ਹਿਰ 7.0 ਹਾਈਵੇ
ST
$32,798 ਤੋਂ ਸ਼ੁਰੂ
Est. L/100ਕਿਮੀ 10.5 ਸ਼ਹਿਰ 7.8 ਹਾਈਵੇ
Electric
$34,998 ਤੋਂ ਸ਼ੁਰੂ
Est. L/100ਕਿਮੀ 2.0 ਸ਼ਹਿਰ 2.5 ਹਾਈਵੇ
RS
$58,988 ਤੋਂ ਸ਼ੁਰੂ
Est. L/100ਕਿਮੀ 12.2 ਸ਼ਹਿਰ 9.0 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

SE Sedan

SE Hatch

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Focus.