Fusion

$22,120
ਤੋਂ ਸ਼ੁਰੂ
Est. City/Hwy
Standard 10/7 L/100km
5
ਲਈ ਸੀਟਿੰਗ
ਵੇਰਵਾ
ਭਾਵੇਂ ਤੁਸੀਂ ਰੀਅਰ ਸਪਾਇਲਰ ਦੇ ਨਾਲ SE ਅਪੀਅਰੈਂਸ ਪੈਕੇਜ, ਜਾਂ SE ਲਗਜ਼ਰੀ ਪੈਕੇਜ ਚੁਣਦੇ ਹੋ – 2018 Ford Fusion ਕੋਲ ਇਸਦੀ ਕਾਰਗੁਜ਼ਾਰੀ ਅਤੇ ਟੈਕਨੋਲੋਜੀ ਦੇ ਨਾਲ-ਵਧੀਆ ਦਿੱਖ ਵੀ ਹੈ। Fusion Platinum ਮਾਡਲ ਦਿਖਾਇਆ ਗਿਆ।

ਡਿਜ਼ਾਈਨ

ਤੁਹਾਨੂੰ ਚੰਗਾ ਲੱਗੇਗਾ ਜੋ ਕੁਝ ਵੀ Fusion ਤੁਹਾਡੇ ਬਾਰੇ ਕਹੇਗੀ।

ਉਪਲਬਧ ਰੀਅਰ ਸਪਾਇਲਰ ਤੋਂ ਲੈ ਕੇ ਵਿਲੱਖਣ ਫਰੰਟ ਗ੍ਰਿਲ ਤੱਕ, Fusion ਨੂੰ ਧਿਆਨ ਆਕਰਸ਼ਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ। ਖੁੱਲ੍ਹੇ ਕੇਬਿਨ ਅਤੇ ਵਿਸ਼ਾਲ ਇੰਟੀਰੀਅਰ ਦੀ ਸਹੂਲਤ ਅਤੇ ਸ਼ੈਲੀ ਨੂੰ ਮਹਿਸੂਸ ਕਰੋ, ਉਪਲਬਧ ਲੈਦਰ-ਰੈਪਡ ਸਟੀਅਰਿੰਗ ਵ੍ਹੀਲ ਨੂੰ ਫੜੋ, ਡ੍ਰਾਈਵ ਵਿੱਚ ਰੋਟਰੀ ਗੀਅਰ ਸ਼ਾਫਟ ਡਾਇਲ ਕਰੋ - ਅਤੇ ਸੁਤੰਤਰਤਾ ਅਤੇ ਖੋਜ ਲਈ ਆਪਣਾ ਮਾਰਗ ਨਿਰਧਾਰਿਤ ਕਰੋ।

ਕਾਰਗੁਜ਼ਾਰੀ

ਆਪਣੀ ਅੰਦਰੂਨੀ ਡ੍ਰਾਈਵ ਦਾ ਪ੍ਰਦਰਸ਼ਨ ਕਰੋ

2018 Fusion ਡ੍ਰਾਈਵਰ ਦਾ ਮਾਣ ਕਰਦੀ ਹੈ ਅਤੇ ਸੜਕ ਉੱਤੇ ਹਰੇਕ ਤੋਂ ਮਾਣ ਪ੍ਰਾਪਤ ਕਰਦੀ ਹੈ। ਤਿੰਨ ਸ਼ਾਨਦਾਰ ਮਾਡਲਾਂ ਅਤੇ ਗੈਸ ਤੋਂ ਲੈ ਕੇ ਹਾਇਬ੍ਰਿਡ ਤੱਕ ਪਲੱਗਇਨ ਹਾਇਬ੍ਰਿਡ ਤੱਤ ਪੰਜ ਵੱਖ-ਵੱਖ ਟ੍ਰਿਮ ਦੇ ਨਾਲ Fusion ਤੁਹਾਡੀਆਂ ਡ੍ਰਾਈਵਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਸਤੋਂ ਵੱਧ ਕਰਨ ਦੇ ਕਈ ਤਰੀਕੇ ਪ੍ਰਦਾਨ ਕਰਦੀ ਹੈ। ਭਾਵੇਂ ਤੁਸੀਂ ਪਾਵਰ, ਕੁਸ਼ਲਤਾ ਜਾਂ ਦੋਹਾਂ ਦੀ ਭਾਲ ਵਿੱਚ ਹੋ, ਤੁਹਾਨੂੰ ਤਿੰਨ ਉਪਲਬਧ EcoBoost ® ਇੰਜਨਾਂ ਦੀ ਚੋਣ ਮਿਲੇਗੀ। V6 Sport, 2.7L EcoBoost ਇੰਜਨ ਦੇ ਨਾਲ ਸਟੈਂਡਰਡ ਤੌਰ ’ਤੇ ਆਉੰਦਾ ਹੈ। Fusion ਦੀ ਡ੍ਰਾਈਵਿੰਗ ਕਰਨ ਨਾਲ ਤੁਸੀਂ ਆਪਣੇ ਆਪ ਦੇ ਵਿਸ਼ੇਸ਼ ਸ੍ਵੈ ਨੂੰ ਵਿਅਕਤ ਕਰ ਸਕਦੇ ਹੋ, ਜਿੱਥੇ ਵੀ ਤੁਸੀਂ ਜਾਂਦੇ ਹੋ।

ਟੈਕਨੋਲੋਜੀ

Fusion Hybrid
2018 Ford Fusion Hybrid ਸਟਾਈਲਿਸ਼ ਅਤੇ ਵਾਤਾਵਰਣ-ਸੁਚੇਤ ਦੋਵੇਂ ਹੈ। ਇਹ EcoGuide ਦੇ ਨਾਲ SmartGauge™ ਦੇ ਨਾਲ ਸਟੈਂਡਰਡ ਤੌਰ ’ਤੇ ਆਉੰਦੀ ਹੈ - ਇਕ ਵਰਚੁਅਲ ਡ੍ਰਾਈਵਿੰਗ ਕੋਚ ਜੋ ਤੁਹਾਨੂੰ ਅਸਲ ਸਮੇਂ ਵਿੱਚ ਤੁਹਾਡੇ ਵਾਹਨ ਦੀ ਕੁਸ਼ਲਤਾ ਅਤੇ ਤੁਹਾਡੀ ਡ੍ਰਾਈਵਿੰਗ ਬਾਰੇ ਸੂਚਿਤ ਕਰਦਾ ਹੈ। ਜ਼ਿੰਮੇਦਾਰ ਡ੍ਰਾਈਵਿੰਗ ਕਦੀ ਵੀ ਇੰਨੀ ਵਧੀਆ ਮਹਿਸੂਸ ਨਹੀਂ ਹੋਈ। Energi ਅਤੇ Hybrid ਮਾਡਲਾਂ ਉੱਤੇ ਸਟੈਂਡਰਡ ਤੌਰ ’ਉਪਲਬਧ।

ਸਮਾਰਟ

Pedestrian Detection ਦੇ ਨਾਲ Pre-Collision Assist
ਜੇ ਉਪਲਬਧ ਸਿਸਟਮ ਦੇ ਸੈਂਸਰ ਤੁਹਾਡੇ ਸਾਹਮਣੇ ਇਕ ਵਾਰ ਜਾਂ ਪੈਦਲ ਯਾਤਰੀ ਦੇ ਨਾਲ ਸੰਭਾਵਤ ਟਕਰਾਅ ਦਾ ਪਤਾ ਲਗਾਉੰਦੇ ਹਨ, ਤਾਂ ਵਿੰਡਸ਼ੀਲਡ ਉੱਤੇ ਇਕ ਚੇਤਾਵਨੀ ਫਲੈਸ਼ ਕਰਦੀ ਹੈ ਅਤੇ ਚੇਤਾਵਨੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸਤੋਂ ਇਲਾਵਾ, ਬ੍ਰੇਕ ਪ੍ਰੀ-ਚਾਰਜ ਹੋ ਜਾਣਗੇ ਅਤੇ ਬ੍ਰੇਕ-ਅਸਿਸਟ ਸੰਵੇਦਨਸ਼ੀਲਤਾ ਨੂੰ ਵਧਾ ਦੇਣਗੇ ਤਾਂ ਜੋ ਜਦੋਂ ਤੁਸੀਂ ਬ੍ਰੇਕ ਲਗਾਉ ਤਾਂ ਤੁਹਾਨੂੰ ਸੰਪੂਰਨ ਪ੍ਰਤੀਕਿਰਿਆ ਪ੍ਰਾਪਤ ਹੋਵੇ।

Fusion ਮਾਡਲ

S
$22,120 ਤੋਂ ਸ਼ੁਰੂ
EPA- est. MPG 21 ਸ਼ਹਿਰ 32 ਹਾਈਵੇ
SE
$23,395 ਤੋਂ ਸ਼ੁਰੂ
EPA- est. MPG 21 ਸ਼ਹਿਰ 32 ਹਾਈਵੇ
Hybrid S
$25,295 ਤੋਂ ਸ਼ੁਰੂ
EPA- est. MPG 43 ਸ਼ਹਿਰ 41 ਹਾਈਵੇ
Hybrid SE
$26,245 ਤੋਂ ਸ਼ੁਰੂ
EPA- est. MPG 43 ਸ਼ਹਿਰ 41 ਹਾਈਵੇ
Titanium
$30,395 ਤੋਂ ਸ਼ੁਰੂ
EPA- est. MPG 21 ਸ਼ਹਿਰ 31 ਹਾਈਵੇ
Hybrid Titanium
$30,775 ਤੋਂ ਸ਼ੁਰੂ
EPA- est. MPGe 43 ਸ਼ਹਿਰ 41 ਹਾਈਵੇ
Energi Titanium
$32,305 ਤੋਂ ਸ਼ੁਰੂ
EPA- est. MPGe 104 ਸ਼ਹਿਰ 91 ਹਾਈਵੇ
Sport
$33,750 ਤੋਂ ਸ਼ੁਰੂ
EPA- est. MPG 17 ਸ਼ਹਿਰ 26 ਹਾਈਵੇ
Platinum
$36,895 ਤੋਂ ਸ਼ੁਰੂ
EPA- est. MPG 21 ਸ਼ਹਿਰ 31 ਹਾਈਵੇ
Hybrid Platinum
$37,275 ਤੋਂ ਸ਼ੁਰੂ
EPA- est. MPG 43 ਸ਼ਹਿਰ 41 ਹਾਈਵੇ
Energi Platinum
$39,305 ਤੋਂ ਸ਼ੁਰੂ
EPA- est. MPGe 104 ਸ਼ਹਿਰ 91 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

SE Sedan

Plug-in Hybrid

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Fusion.