Superduty

$38,999
ਤੋਂ ਸ਼ੁਰੂ
ਫਾਇਨਾਂਸ
$662/mo
ਵੇਰਵਾ
Ford Super Duty® ਦੀ ਅੱਜ ਦੀ ਪੀੜ੍ਹੀ ਸਭ ਤੋਂ ਸ਼ਕਤੀਸ਼ਾਲੀ, ਸਭ ਤੋਂ ਸਮਰੱਥ ਹੈਵੀ-ਡਿਊਟੀ ਪਿਕਅਪ ਦੀ ਹੈ, ਜੋ ਅਸੀਂ ਅੱਜ ਤੱਕ ਬਣਾਈ ਹੈ। ਬਾਡੀ ਦੇ ਭਾਰ ਨੂੰ ਉੱਚ-ਮਜ਼ਬੂਤੀ, ਮਿਲਟਰੀ-ਗ੍ਰੇਡ ਐਲਯੂਮਿਨਿਅਮ ਅਲੌਏ ਦੇ ਨਾਲ ਘਟਾਇਆ ਗਿਆ ਹੈ। ਇਸ ਵਿਚੋਂ ਭਾਰ ਦੀ ਕੁਝ ਬਚਤ ਨੂੰ ਦੁਬਾਰਾ ਕੰਮ ਵਿਚ ਲਗਾਇਆ ਗਿਆ, ਜਿੱਥੇ ਇਹ ਸਚਮੁਚ ਇਕ ਵਰਕ-ਟਰੱਕ ਵਿੱਚ ਮਾਇਨੇ ਰੱਖਦਾ ਹੈ — ਮਜ਼ਬੂਤ ਐਕਸੈਲ, ਬੀਫੀਅਰ ਸਟੀਅਰਿੰਗ ਅਤੇ ਚੈਸਿਸ ਦੇ ਭਾਗ ਅਤੇ 95 ਪ੍ਰਤੀਸ਼ਤ ਵੱਧ ਮਜ਼ਬੂਤਾ ਵਾਲਾ ਸੰਪੂਰਨ ਬਾਕਸਡ ਫ੍ਰੇਮ। ਇਸਦਾ ਨਤੀਜਾ ਪਹਿਲਾਂ ਨਾਲੋਂ ਵੱਧ ਹਲਕੀ, ਮਜ਼ਬੂਤ, ਆਪਣੀ ਸ਼੍ਰੇਣੀ ਵਿੱਚ ਪ੍ਰਮੁਖ ਭਾਰ ਅਤੇ ਟੋਇੰਗ ਵਾਲੀ ਪਿਕਅਪ ਹੈ।

ਟਿਕਾਊਪਣ

ਜ਼ਿਆਦਾ-ਤਾਕਤ, ਮਿਲਟ੍ਰੀ-ਗ੍ਰੇਡ, ਐਲੁਮੀਨੀਅਮ-ਅਲਾੱਏ ਬਾਡੀ
Super Duty® ਕੇਵਲ ਜ਼ਿਆਦਾ ਮਜ਼ਬੂਤੀ, ਮਿਲਟ੍ਰੀ-ਗ੍ਰੇਡ, ਆਪਣੇ ਵਰਗ ਵਿੱਚ ਐਲੁਮੀਨੀਅਮ ਅਲਾੱਏ ਬਾਡੀ ਹੈ। ਐਲਯੂਮਿਨਿਅਮ ਅਲੌਏ ਪਿਛਲੀ ਬਾਡੀ ਤੋਂ ਕਾਫੀ ਹੱਦ ਤੱਕ ਹਲਕੀ ਹੈ, ਹਾਲਾਂਕਿ ਇਹ ਬਹੁਤ ਹੀ ਮਜ਼ਬੂਤ ਹੈ। ਇਹ ਜ਼ਿਆਦਾ ਡੈਂਟ-ਅਤੇ-ਡਿੰਗ ਪ੍ਰਤੀਰੋਧੀ ਹੈ ਅਤੇ ਇਸਨੂੰ ਲਾਲ ਜੰਗਾਲ ਖੋਰ ਨਹੀਂ ਪੈਂਦਾ। ਐਲਯੂਮਿਨਿਅਮ ਅਲੌਏ ਦੀ ਵਰਤੋਂ ਨਾਲ ਦੁਬਾਰਾ ਲਗਾਉਣ ਲਈ ਭਾਰ ਦੀ ਕੁਝ ਕਟੌਤੀ ਕੀਤੀ ਜਾਂਦੀ ਹੈ ਜਿੱਥੇ ਇਹ ਬਹੁਤ ਮਹੱਤਵ ਰੱਖਦਾ ਹੈ, ਖਾਸ ਤੌਰ ‘ਤੇ ਉਸ ਫ੍ਰੇਮ ਵਿੱਚ, ਇਹ ਤਾਕਤ ਅਤੇ ਕਠੋਰਤਾ ਦਾ ਆਧਾਰ ਹੈ।

ਸਮਰੱਥਾ

ਬੈਸਟ-ਇਨ-ਕਲਾਸ ਪਰੰਪਰਾਗਤ ਟੋਇੰਗ
The all-new Super Duty® ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਟੋਇੰਗ ਸਮਰੱਥਾ 21,000 ਪਾਉਂਡ (9,525 ਕਿਗ੍ਰਾ) — ਇਹ ਪਹਿਲਾਂ ਨਾਲੋਂ ਬਹੁਤ ਹੀ ਜ਼ਿਆਦਾ ਹੈ ਅਤੇ ਕਿਸੇ ਵੀ ਹੋਰ ਹੈਵੀ-ਡਿਊਟੀ ਪਿਕਅਪ ਨਾਲੋਂ ਵੱਧ ਹੈ। ਕਿਉਂਕਿ ਇਸ Super Duty® ਪੀੜ੍ਹੀ ਵਿੱਚ ਮਜ਼ਬੂਤ, ਸਖਤ, ਸੰਪੂਰਨ ਬਾਕਸਡ ਫ੍ਰੇਮ ਜੋ ਕਿ 95 ਪ੍ਰਤੀਸ਼ਤ ਜ਼ਿਆਦਾ ਸ਼ਕਤੀ ਵਾਲੇ ਸਟੀਲ ਮਜ਼ਬੂਤ ਐਕਸਲ, ਸਸਪੈਂਸ਼ਨ ਅਤੇ ਡ੍ਰਾਈਵਲਾਈਨ ਹਿੱਸੇ; ਦੇ ਨਾਲ-ਨਾਲ ਫੈਕਟਰੀ ਇੰਸਟਾੱਲਡ ਭਾਰ ਲੈ ਜਾਣ ਵਾਲੀ ਹਿੱਚ ਫ੍ਰੇਮ ਵਿੱਚ ਬਣੀ ਹੁੰਦੀ ਹੈ।

ਪਾਵਰ

ਸਾਰੇ ਸਖ਼ਤ ਕੰਮਾਂ ਨੂੰ ਤੁਸੀਂ ਸੰਭਾਲ ਸਕਦੇ ਹੋ।
ਟੌਰਕ ਹੈਵੀ-ਡਿਊਟੀ ਪਿਕਅਪਸ ਦੇ ਸਖਤ ਮਿਹਨਤ ਵਾਲੇ ਸੰਸਾਰ ਵਿੱਚ ਮਹੱਤਵਪੂਰਨ ਹੈ, ਖਾਸ ਤੌਰ ‘ਤੇ ਜਦੋਂ ਬਲਪੂਰਵਕ ਖਿੱਚਣ ਵਾਲੇ ਲੋਡ ਅਤੇ ਹੋਰ ਵੱਡੇ ਲੋਡ ਖਿੱਚਣੇ ਹੁੰਦੇ ਹਨ। ਅਤੇ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ, Ford Super Duty® ਵਿੱਚ ਇਹ ਸਭ ਖੂਬੀਆਂ ਹਨ। 6.2L gas V8 ਆਪਣੇ ਵਰਗ ਵਿੱਚ ਬਿਹਤਰੀਨ ਟੌਰਕ ਦੇ ਨਾਲ ਜ਼ਿਆਦਾ ਭਾਰੀ ਕੰਮ ਦੇ ਯੋਗ ਹੈ। ਤੁਹਾਡੇ ਕਾਰਜਬਲ ਵਿੱਚ ਸ਼ਾਮਲ ਹੋਣ ਲਈ ਉਪਲਬਧ 6.7L Power Stroke® Turbo Diesel V8 ਹੌਰਸਪਾਵਰ ਅਤੇ ਟੌਰਕ ਵਿੱਚ ਆਪਣੇ ਵਰਗ ਵਿੱਚ ਪ੍ਰਮੁੱਖ ਹੈ।

ਉਤਪਾਦਕਤਾ

ਇੱਥੋਂ ਤੱਕ ਕਿ ਸਭ ਤੋਂ ਮੁਸ਼ਕਿਲ ਕੰਮਾਂ ਨੂੰ ਇਸਨੇ ਬਹੁਤ ਆਸਾਨ ਬਣਾਇਆ ਹੈ।
ਅੱਜ ਦੀ Super Duty® ਪੀੜ੍ਹੀ ਨਾ ਕੇਵਲ ਅੱਜ ਤੱਕ ਦੇ ਸਖ਼ਤ ਅਤੇ ਮਜ਼ਬੂਤ Ford ਹੈਵੀ-ਡਿਊਟੀ ਪਿਕਅਪ ਦੀ ਹੈ। ਇਹ ਇਨ-ਕੈਬ ਆਰਾਮ ਅਤੇ ਸੁਵਿਧਾਵਾਂ ਦੇ ਸਮੂਹ ਨਾਲ ਸਭ ਤੋਂ ਵਧੀਆ Super Duty® ਵੀ ਹੈ ਅਤੇ – ਇਹ Apple CarPlay™ ਅਤੇ Android Auto™ ਦੇ ਨਾਲ Cross-Traffic Alert ਅਤੇ Trailer Tow, Trailer Reverse Guidance ਅਤੇ SYNC® 3 ਨਾਲ BLIS® (ਬਲਾਇੰਡ ਸਪਾਟ ਇਨਫਰਮੇਸ਼ਨ ਸਿਸਟਮ) ਸਮੇਤ ਉਪਲਬਧ ਤਕਨੀਕਾਂ ਹਨ।

Super Duty ਮਾਡਲ

F-250 XL
$38,999 ਤੋਂ ਸ਼ੁਰੂ
F-350 XL
$40,999 ਤੋਂ ਸ਼ੁਰੂ
F-250 XLT
$44,999 ਤੋਂ ਸ਼ੁਰੂ
F-350 XLT
$46,999 ਤੋਂ ਸ਼ੁਰੂ
F-250 LARIAT
$58,099 ਤੋਂ ਸ਼ੁਰੂ
F-350 LARIAT
$60,099 ਤੋਂ ਸ਼ੁਰੂ
F-450 XL
$61,249 ਤੋਂ ਸ਼ੁਰੂ
F-250 King Ranch
$66,399 ਤੋਂ ਸ਼ੁਰੂ
F-450 XLT
$67,249 ਤੋਂ ਸ਼ੁਰੂ
F-350 King Ranch
$68,399 ਤੋਂ ਸ਼ੁਰੂ
F-250 Platinum
$68,399 ਤੋਂ ਸ਼ੁਰੂ
F-350 Platinum
$74,399 ਤੋਂ ਸ਼ੁਰੂ
F-450 LARIAT
$77,249 ਤੋਂ ਸ਼ੁਰੂ
F-450 King Ranch
$87,249 ਤੋਂ ਸ਼ੁਰੂ
F-450 Limited
$97,749 ਤੋਂ ਸ਼ੁਰੂ
F-450 Platinum
$89,749 ਤੋਂ ਸ਼ੁਰੂ
F-250 Limited
$90,949 ਤੋਂ ਸ਼ੁਰੂ
F-350 Limited
$92,349 ਤੋਂ ਸ਼ੁਰੂ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

XLT

Super Crew

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Super Duty