Transit

$36,869
ਤੋਂ ਸ਼ੁਰੂ
ਫਾਇਨਾਂਸ
$706/mo
ਵੇਰਵਾ
ਤੁਹਾਡੀ ਚੋਣ 2 ਦੇ ਵਹੀਲਬੇਸਾਂ, 3 ਲੰਬਾਈਆਂ, 3 ਛੱਤ ਦੀ ਉਚਾਈਆਂ, ਅਤੇ 3 ਸ਼ਕਤੀਸ਼ਾਲੀ ਇੰਜਨਾਂ ਨਾਲ ਉਪਲਬਧ, Transit Cargo Van ਵਿੱਚ ਕਿਸੇ ਵੀ ਕੰਮ ਨੂੰ ਕਰਨ ਦੀਆਂ ਬਹੁਤ ਸਾਰੀਆਂ ਖੂਬੀਆਂ ਹਨ। ਇਸ ਦੇ ਨਾਲ-ਨਾਲ, ਅਪਫਿਟਿੰਗ ਦੀ ਆਸਾਨੀ ਦੇ ਨਾਲ, Transit Cargo Van ਤੁਹਾਡੇ ਵਪਾਰ ਦੀਆਂ ਬਦਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੋਵੇਗੀ।

ਬਹੁਪੱਖਤਾ

ਤੁਹਾਡਾ ਕੰਮ ਕਰਨ ਲਈ ਸਹੀ ਵਿਸ਼ੇਸ਼ਤਾਵਾਂ।
Transit Cargo Van ਨੂੰ ਲੋਡ ਫਲੋਰ ਦੀ ਲੰਬਾਈ ਅਤੇ ਕਾਰਗੋ ਦੇ ਸਮਾਨ ਲਈ ਉਚਾਈ ਜਾਂ ਲੋੜੀਂਦੀ ਭਾਰ ਸਮਰੱਥਾ ਨਾਲ ਕਨਫਿਗਰ ਕਰੋ। Ford Transit ਸਮਰੱਥਾ ਅਤੇ ਅਨੁਕੂਲਨਸ਼ੀਲਤਾ ਲਈ ਡਿਜ਼ਾਇਨ ਕੀਤਾ ਗਿਆ ਹੈ ਅਤੇ ਟਿਕਾਊਪਣ ਲਈ Built Ford Tough® ਮਿਆਰ ਤਿਆਰ ਕੀਤੇ ਗਏ ਹਨ।

ਸਮਰੱਥਾ

ਤੁਹਾਡੇ ਸਖ਼ਤ ਕੰਮਾਂ ਦੀ ਲੋੜ ਅਨੁਸਾਰ ਗਜ਼ਬ ਦੀ ਸਮਰੱਥਾ।
Transit Cargo Van ਨੂੰ ਵੱਡੀਆਂ ਚੀਜ਼ਾਂ ਅਤੇ ਭਾਰੀ-ਭਰਕਮ ਭਾਰ ਲੈ ਜਾਣ ਲਈ ਕਾਰਗੋ ਸਪੇਸ ਵਧਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ। ਚਾਹੇ ਤੁਸੀਂ ਸੁਤੰਤਰ ਮਾਲਿਕ-ਚਾਲਕ ਹੋ ਜਾਂ ਕੋਰਪੋਰੇਟ ਫਲੀਟ ਦੇ ਮੈਨੇਜਰ ਹੋ, ਇਹ ਸਭ ਕੁਝ ਆਧਾਰ ਰੇਖਾ ਦਾ ਧਿਆਨ ਰੱਖਦੇ ਹੋਏ ਲਾਭਕਾਰੀ ਢੰਗ ਨਾਲ ਕੰਮ ਕਰਨ ਬਾਰੇ ਹੈ।

ਪਾਵਰ

ਲਾਗਤ-ਸਚੇਤ ਵਪਾਰ ਲਈ ਸ਼ਕਤੀਸ਼ਾਲੀ ਇੰਜਨ।
Transit Cargo Van ਲਾਗਤ ਨੂੰ ਘੱਟ ਰੱਖਦੇ ਹੋਏ ਉੱਚ ਪ੍ਰਦਰਸ਼ਣ ‘ਤੇ ਸੰਚਾਲਨ ਦੀ ਚੁਣੌਤੀ ਪੂਰੀ ਕਰਨ ਲਈ ਡਿਜ਼ਾਇਨ ਕੀਤੇ ਤਿੰਨ ਇੰਜਨਾਂ ਦੀ ਇੱਕ ਕਤਾਰ ਪੇਸ਼ ਕਰਦਾ ਹੈ। ਸਟੈਂਡਰਡ 3.7L Ti-VCT V6 ਵਿੱਚ ਅਡਵਾਂਸਡ ਟਵਿਨ ਇਨਡਿਪੈਂਡੈਂਟ ਵੇਰੀਏਬਲ ਕੈਮ ਟਾਇਮਿੰਗ ਹੈ। 3.5L EcoBoost® ਵਰਗ ਵਿੱਚ ਬਿਹਤਰੀਨ ਅਧਿਕਤਮ ਗੈਸ ਟਾਰਕ* ਦਿੰਦਾ ਹੈ ਅਤੇ ਪ੍ਰਮਾਣਿਤ 3.2L I-5 Power Stroke® Turbo Diesel ਵਿੱਚ ਪਾਵਰ, ਨਾਲ ਹੀ Built Ford Tough® ਟਿਕਾਊਪਣ ਅਤੇ ਭਰੋਸਾ ਦਿੰਦਾ ਹੈ।

ਉਤਪਾਦਕਤਾ

ਜ਼ਿਆਦਾ ਕੁਸ਼ਲਤਾ ਨਾਲ, ਉਤਰਾਦਕਤਾ, ਫਾਇਦੇ ਨਾਲ ਕੰਮ ਕਰੋ।
ਅੱਜ, ਲਾਭਕਾਰੀ ਢੰਗ ਨਾਲ ਕੰਮ ਕਰਨਾ ਸਖਤ ਮਿਹਨਤ ਕਰਨ ਬਾਰੇ ਨਹੀਂ ਹੈ – ਤੁਹਾਡੀ ਵੈਨ ਉਹੀ ਕਰਨ ਲਈ ਤਿਆਰ ਕੀਤੀ ਗਈ ਹੈ। ਤੁਹਾਡੇ ਲਈ, ਇਹ ਰੋਜ਼ਾਨਾ ਹਰ ਘੰਟੇ ਸਮਾਰਟ ਕੰਮ ਕਰਨਾ ਹੈ। ਇਸ ਲਈ Ford Transit Cargo Van ਵਰਕ-ਸਪੇਸ ਨੂੰ ਧਿਆਨ ਨਾਲ, ਕੁਸ਼ਲਤਾ ਅਤੇ ਬਹੁਮੁਖੀ ਪ੍ਰਤਿਭਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਤੁਹਾਡੀ Transit ਕਿਸੇ ਵੀ ਕੰਮ ਲਈ ਆਦਰਸ਼ ਸਾਧਨ ਬਣਾਉਂਦੀ ਹੈ।

Transit ਮਾਡਲ

Van
$36,869
Passenger Wagon XL
$42,259
Passenger Wagon XLT
$44,869

ਸਭ ਤੋਂ ਵੱਧ ਵਿਕਣ ਵਾਲੇ ਮਾਡਲ

1.50 Reg wheel base

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2018 Transit.