Flex ਮਾੱਡਲ

Flex ਮਾੱਡਲ

2019 Ford Flex

Ford Flex ਦੀ ਬਣਾਵਟ, ਇਸ ਦੀਆਂ ਸਾਫ-ਨਕਾਸ਼ੀਦਾਰ ਲਾਈਨਾਂ ਅਤੇ ਘੱਟ ਪ੍ਰੋਫਾਈਲ ਸਟਾਂਸ, ਰਵਾਇਤੀ SUV ਦੀ ਦੁਨੀਆ ਵਿੱਚ ਵਿਲੱਖਣ ਹੈ। Flex ਦੀ ਸ਼ੈਲੀ ਉੱਤੇ ਇੱਕ ਨਜ਼ਰ ਪਾਕੇ ਤੁਹਾਨੂੰ ਤੁਰੰਤ ਪਤਾ ਚੱਲ ਜਾਂਚਾ ਹੈ ਕਿ ਇਹ ਗੱਡੀ ਵੱਧ ਤੋਂ ਵੱਧ ਸਵਾਰੀ ਅਰਾਮ ਅਤੇ ਕਾਰਗੋ –ਚੁੱਕਣ ਦੀ ਬਹੁਮੁੱਖੀ ਪ੍ਰਤਿਭਾ ਲਈ ਡਿਜ਼ਾਈਨ ਕੀਤੀ ਗਈ ਹੈ। ਪਰਿਵਾਰਕ ਆਕਾਰ ਵਾਲੇ SUV ਦੀ ਅਰਾਮ ਅਤੇ ਬਹੁਮੁੱਖੀ ਪ੍ਰਤਿਭਾ ਦਾ ਆਨੰਦ ਮਾਣਦੇ ਹੋਏ ਜੇ ਰੋਜ਼ਾਨਾ ਭੀੜ ਤੋਂ ਬਾਹਰ ਨਿਕਲਣ ਦੀ ਤੁਹਾਡੀ ਸ਼ੈਲੀ ਹੈ, ਤਾਂ ਉਹ SUV ਚਲਾਉ ਜੋ ਜੀਵਣ ਦੀ ਤੁਹਾਡੀ ਸ਼ੈਲੀ ਨੂੰ ਪੂਰੀ ਤਰ੍ਹਾਂ ਦਰਸ਼ਾਉਂਦੀ ਹੈ। Ford Flex.

ਆਰਾਮ

ਆਰਾਮਦਾਇਕ। ਤੁਹਾਡੇ ਬੈਠਣ ਤੋਂ ਵੀ ਪਹਿਲਾਂ।

Flex ਤਿੰਨ ਕਤਾਰਾਂ ਵਿੱਚ ਸੱਤ ਸਵਾਰੀਆਂ ਤੱਕ ਦੀ ਸਮਾਈ ਕਰਦਾ ਹੈ। ਆਰਾਮ ਇੱਕ ਫੀਚਰ ਹੈ ਜੋ ਤੁਹਾਡੇ ਬੈਠਣ ਤੋਂ ਵੀ ਪਹਿਲਾਂ ਸ਼ੁਰੂ ਹੁੰਦਾ ਹੈ। ਉਪਲਬਧ ਫੀਚਰਾਂ ਦੇ ਨਾਲ ਜਿਵੇਂ ਕਿ ਇਕ-ਟੱਚ ਵਾਲੀ PowerFold® ਤੀਜੀ-ਕਤਾਰ ਸੀਟ, ਗਰਮ ਸਟੀਅਰਿੰਗ ਵ੍ਹੀਲ, ਗਰਮ/ਠੰਢੀ ਫਰੰਟ ਸੀਟਾਂ, Multipanel Vista Roof® (ਦਿਖਾਇਆ ਗਿਆ ਹੈ), ਇਹ ਵੇਖਣਾ ਸੌਖਾ ਹੈ ਕਿ Ford Flex ਕਿਉਂ ਪਰਿਵਾਰਕ ਸਫ਼ਰ ਜਾਂ ਵਪਾਰਕ ਸਫ਼ਰ ਲਈ ਸ਼ਾਨਦਾਰ SUV ਹੈ।

ਸਹੂਲਤ

ਸੜਕ ਉੱਤੇ ਜੀਵਨ ਨੂੰ ਆਸਾਨ ਅਤੇ ਮਜ਼ੇਦਾਰ ਬਣਾਉਣਾ।

ਸੁਵਿਧਾਜਨਕ ਫੀਚਰ ਸੜਕ ਉੱਤੇ ਰੋਜ਼ਾਨਾ ਕੀਤੇ ਨਿਜੀ ਅਤੇ ਕਿਰਿਆਸ਼ੀਲ ਕਾਰਜਾਂ ਨੂੰ ਬਹੁਤ ਸੌਖਾ ਬਣਾਉਂਦੇ ਹਨ। Ford Flex ਵਿੱਚ ਤੁਸੀਂ ਕਈ ਸੁਵਿਧਾਵਾਂ ਪਾਓਗੇ, ਕੁਲ ਮਿਲਾਕੇ ਦਸ ਸੁਵਿਧਾਵਾਂ ਵਿੱਚੋਂ ਕਾਰਗੋ ਸਪੇਸ ਅਤੇ ਕਪਹੋਲਡਰ ਤੱਕ ਪਹੁੰਚਣ ਲਈ ਸੌਖੀਆਂ ਫੋਲਡ ਕਰਨ ਵਾਲੀਆਂ ਪਿਛਲੀ ਸੀਟਾਂ ਤੋਂ, ਗਰਮ ਬਾਹਰੀ ਸ਼ੀਸ਼ੇ, ਉਪਲਬਧ ਪਾੱਵਰ ਲਿਫਟ ਗੇਟ ਅਤੇ ਪੁਸ਼-ਬਟਨ ਸਟਾਰਟ ਦੇ ਨਾਲ ਬੁੱਧੀਮਾਨ ਪਹੁੰਚ ਤੱਕ। ਅਤੇ, ਨਾਲ ਹੀ, Ford ਹੈਂਡਸ-ਫ੍ਰੀ ਕਨੈਕਟੀਵਿਟੀ ਵਿੱਚ ਨਵੀਨਤਮ ਲਈ SYNC® 3 ਉਪਲਬਧ ਹੈ।

ਸ਼ੈਲੀ

ਬਾਹਰੀ ਡਿਜ਼ਾਈਨ

ਮਿਆਰੀ ਚਮਕਦਾਰ ਡੁਅਲ ਐਕਜ਼ਾੱਸਟ ਸੁਝਾਅ ਦੇ ਨਾਲ ਸ਼ੁਰੂ ਕਰਕੇ, 2019 ਦੇ ਹਰ Ford Flex ਮੌਡਲ ਤੇ ਵਿਚਾਰਸ਼ੀਲ ਡਿਜ਼ਾਈਨ ਸਪੱਸ਼ਟ ਹੈ। SE ਅਤੇ SE ਇੱਕ ਵਿਲੱਖਣ ਕਰੋਮ ਗ੍ਰਿਲ ਫੀਚਰ ਕਰਦੇ ਹਨ, ਜਦਕਿ SEL ਅਤੇ ਲਿਮਿਟੇਡ, ਦੋਹੇ ਮਿਆਰੀ ਕ੍ਰੋਮ ਦਰਵਾਜ਼ੇ ਦੇ ਹੈਂਡਲ ਅਤੇ ਦੋ-ਟੋਨ ਵਾਲੀ ਛੱਤ ਦੇ ਵਿਕਲਪ ਪੇਸ਼ ਕਰਦੇ ਹਨ। SEL ਅਤੇ ਲਿਮਿਟੇਡ ਇੱਕ ਉਪਲਬਧ ਦਿੱਖ ਪੈਕੇਜ ਵੀ ਪੇਸ਼ ਕਰਦੇ ਹਨ। ਲਿਮਿਟੇਡ ਮਾਡਲ ਵਧੀਆ ਵੇਰਵੇ ਪੇਸ਼ ਕਰਦਾ ਹੈ ਜਿਵੇਂ ਸਿਲਵਰ ਹੇਠਲੀ ਗ੍ਰਿਲ ਪੱਟਿਆਂ, 19 ਇੰਚ ਦੇ ਪੇਂਟ ਕੀਤੇ ਅਲਮੀਨੀਅਮ ਦੇ ਵ੍ਹੀਲ, ਸਾਟਿਨ-ਅਲਮੀਨੀਅਮ ਲਿਫਟਗੇਟ ਜੜਾਈ ਅਤੇ ਸਾਟਿਨ-ਐਲਮੀਨੀਅਮ ਗ੍ਰਿਲ।

ਉਪਲਬਧ ਦਿੱਖ ਪੈਕੇਜ

SEL ਅਤੇ ਲਿਮਿਟੇਡ ਦੇ ਉਪਲਬਧ ਦਿੱਖ ਪੈਕੇਜ ਦੇ ਨਾਲ ਆਪਣੀ ਸ਼ੈਲੀ ਨੂੰ ਵਧਾਓ। ਐਗੇਟ ਬਲੈਕ ਬਾਹਰੀ ਵੇਰਵਾ - ਮਿਰਰ ਕੈਪਸ, ਗ੍ਰਿਲ ਸੈਂਟਰ ਬਾਰ ਅਤੇ ਲਿਫਟਗੇਟ ਜੜਾਈ ਸਮੇਤ - ਇਕ ਸਾਹਸੀ ਸਟੇਸਮੇਂਟ ਬਣਾਉ। 20-ਇੰਚ ਉੱਚੇ-ਚਮਕੀਲੇ ਬਲੈਕ-ਪੇਂਟ ਕੀਤੇ ਗਏ ਵ੍ਹੀਲ ਚਮਕਦਾਰ ਦਿੱਖ ਨੂੰ ਪੂਰਾ ਕਰਦੇ ਹਨ। ਅੰਦਰ, ਲਸੀਸ ਚਮੜਾ ਟ੍ਰਿਮ ਕੀਤੀ ਸੀਟਾਂ ਵਿੱਚ ਸਲਿਪ, ਲਾਈਟ ਅਰਥ ਸਲੇਟੀ ਦਰਜ ਨਾਲ ਡਾਰਕ ਅਰਥ ਸਲੇਟੀ ਬੌਲਸਟਰਾਂ ਫੀਚਰ ਕਰਦੀ ਹੈ। ਤੁਸੀਂ ਮੀਟਿਓਰਾਈਟ ਬਲੈਕ ਬੇਜ਼ੇਲ ਅਤੇ ਵਿਲੱਖਣ ਗ੍ਰਾਫਿਕ ਇੰਸਟ੍ਰੂਮੇਂਟ ਪੈਨਲ ਦੇ ਨਾਲ ਇੱਕ ਚਮੜਾ-ਲਪੇਟਿਆ ਸਟੀਅਰਿੰਗ ਵ੍ਹੀਲ ਵੀ ਪਾਓਗੇ।

ਤਕਨੀਕ

ਸ਼ੁਰੂਆਤ ਤੋਂ ਹੀ ਸਮਾਰਟ।

ਪਰਿਵਾਰਕ ਸਫ਼ਰ ਜਾਂ ਵਪਾਰਕ ਸਫ਼ਰ ਕਰਨ ਲਈ Ford Flex ਦੀ ਚੋਣ ਕਰਨਾ ਇੱਕ ਸ਼ਾਨਦਾਰ ਸ਼ੁਰੂਆਤ ਹੈ। ਇਸਦਾ ਬੁੱਧੀਮਾਨ ਡਿਜ਼ਾਈਨ ਆਸਾਨ ਪ੍ਰਵੇਸ਼ ਅਤੇ ਨਿਕਾਸ ਲਈ ਜ਼ਮੀਨ ਤੋਂ ਘੱਟ ਕਲੀਅਰੈਂਸ, ਸੱਤ ਸਵਾਰੀਆਂ ਲਈ ਵੱਡਾ-ਸਾਰਾ ਕੈਬਿਨ ਅਤੇ ਲੋਡ਼ ਵੇਲੇ ਕੰਮ ਆਉਣ ਲਈ ਬਹੁਤ ਵੱਡਾ ਕਾਰਗੋ ਸਪੇਸ ਮੁਹਈਆ ਕਰਾਉਂਦਾ ਹੈ। ਹੁਣ ਐਕਟੀਵ ਪਾਰਕ ਸਹਾਇਤਾ, ਅਡੈਪਟਿਵ ਕ੍ਰੂਜ਼ ਕੰਟ੍ਰੋਲ, BLIS® (ਬਲਾਈਂਡ ਸਪੌਟ ਇਨਫੌਰਮੇਸ਼ਨ ਸਿਸਟਮ) ਅਤੇ SYNC® 3 ਵਰਗੀਆਂ ਸਾਰੇ ਉਪਲਬਧ ਤਕਨੀਕੀ ਫੀਚਰ ਦੇ ਨਾਲ ਉਪਲਬਧ ਹੈ। ਨਾਲ ਹੀ, RSC ਦੇ ਨਾਲ AdvanceTrac ਅਤੇ ਰਿਅਰ ਵਿਊ ਕੈਮਰਾ, ਦੋਵੇ ਹੀ ਮਿਆਰੀ ਹਨ। 2019 Ford Flex. ਯਕੀਨੀ ਤੌਰ ਤੇ ਇੱਕ ਸ਼ਾਨਦਾਰ ਚੋਣ।

ਪ੍ਰਮੁੱਖ ਵੇਚਣ ਵਾਲੇ ਮਾਡਲ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

Flex ਨਾਲ ਤਹਿ