Fusion

$24,130
ਤੋਂ ਸ਼ੁਰੂ
Est. City/Hwy
Standard 5.5/5.6 L/100km
5
ਲਈ ਸੀਟਿੰਗ
ਵਰਣਨ
2019 ਫਿਊਜ਼ਨ ਦੀ ਸਿਰ-ਮੋੜ ਦੀ ਵਧੀਆ ਦਿੱਖ ਸੜਕ ਤੇ ਵਿਸ਼ਵਾਸ਼ੀ ਰਹਿਣ ਵਿੱਚ ਤੁਹਾਡੀ ਮਦਦ ਲਈ ਸਮਾਰਟ ਤਕਨਾਲੌਜੀ ਵੀ ਲਿਆਉਂਦੀ ਹੈ। ਉਸ ਵਿੱਚੋਂ ਕੁਝ ਤਕਨਾਲੌਜੀ ਨਵੇਂ Ford Co-Pilot360 Assist™ ਪੈਕੇਜ਼ ਵਿੱਚ ਹੈ। ਇਸ ਉਪਲਬਧ ਪੈਕੇਜ ਵਿੱਚ ਇੰਸਟ੍ਰੂਮੈਂਟ ਕਲੱਸਟਰ ਵਿੱਚ 4.2-ਇੰਚ ਡ੍ਰਾਈਵਰ-ਕਨਫ਼ੀਗਰੇਬਲ LCD ਡਿਸਪਲੇਅ, ਸਟਾਪ ਐਂਡ ਗੋ ਦੇ ਨਾਲ ਅਨੁਕੂਲ ਕ੍ਰੂਜ਼ ਕੰਟ੍ਰੋਲ, ਡੁਅਲ-ਜ਼ੋਨ ਆਟੋਮੈਟਿਕ ਤਾਪਮਾਨ ਕੰਟ੍ਰੋਲ, SYNC® 3 ਅਤੇ SiriusXM® ਟ੍ਰੈਫਿਕ ਅਤੇ ਟ੍ਰੈਵਲ ਲਿੰਕ ਦੇ ਨਾਲ ਵੌਇਸ-ਐਕਟੀਵੇਟੇਡ ਟੱਚਸਕਰੀਨ ਨੈਵੀਗੇਸ਼ਨ ਸ਼ਾਮਲ ਹੈ।

ਡਿਜ਼ਾਈਨ

ਬਾਹਰੀ ਡਿਜ਼ਾਈਨ

ਆਪਣੇ ਸਾਥੀ ਦੇ ਤੌਰ ਤੇ ਫਿਊਜ਼ਨ ਬਾਰੇ ਸੋਚੋ, ਆਧੁਨਿਕ ਬਾਹਰੀ ਡਿਜ਼ਾਈਨ ਦੇ ਨਾਲ ਸੜਕ ਉੱਤੇ ਜਾ ਕੇ ਤੁਹਾਨੂੰ ਇੱਕ ਨਿਰਵਿਵਾਦ ਮੌਜੂਦਗੀ ਦਿੰਦੀ ਹੈ। ਤਿੰਨ ਨਵੇਂ ਰੰਗ ਭਰੋਸੇ ਨਾਲ ਪੇਸ਼ ਕਰਦੇ ਹਨ - ਅਕੀਕਾ ਬਲੈਕ, ਰਿਚ ਕਾਪਰ ਮੈਟਾਲਿਕ ਅਤੇ ਵੋਲੋਸਿਟੀ ਬਲੂ। ਨਵੇਂ ਗ੍ਰਿਲ ਡਿਜ਼ਾਈਨ ਜਿਵੇਂ ਕਿ ਟਿਟੈਨੀਯਮ ਤੇ ਕਰੋਮ ਜਾਲ ਅਤੇ SE ਅਤੇ SEL ਤੇ ਪੰਜ-ਬਾਰ ਦੇ ਕਰੋਮ ਡਿਜ਼ਾਇਨ ਸਪਸ਼ਟ ਮੁਕੰਮਲ ਟਚ ਪੇਸ਼ ਕਰਦੇ ਹਨ।

ਇੰਟੀਰੀਅਰ ਡਿਜ਼ਾਈਨ

ਉਪਲਬਧ ਸ਼ੀਤਲ ਡ੍ਰਾਈਵਰ ਅਤੇ ਸਵਾਰੀ ਸੀਟਾਂ ਅਤੇ ਇੱਕ ਉਪਲਬਧ ਗਰਮ ਚਮੜਾ-ਲਪੇਟਿਆ ਸਟੀਰਿੰਗ ਚੱਕਾ ਜਿੱਥੇ ਤੁਹਾਨੂੰ ਉਨ੍ਹਾਂ ਦੀ ਲੋੜ ਹੈ ਆਰਾਮ ਅਤੇ ਸਹੂਲਤ ਪ੍ਰਦਾਨ ਕਰਦੇ ਹਨ, ਜਦੋਂ ਕਿ ਨਵੇਂ ਇੰਟੀਰੀਅਰ ਰੰਗ ਦੇ ਵਿਕਲਪ, ਜਿਵੇਂ ਕਿ ਹਲਕੀ ਪੁਟੀ ਅਤੇ ਰਸੈਟ, ਸਮੁੱਚੀ ਸ਼ੈਲੀ ਵਿੱਚ ਸ਼ਾਮਲ ਹੁੰਦੇ ਹਨ। ਰੋਟਰੀ ਗੀਅਰ ਸ਼ਿਫਟ ਡਾਇਲ ਦਾ ਪਲੇਸਮੈਂਟ ਕਪਹੋਲਡਰਾਂ ਦੇ ਨਾਲ ਨਾਲ ਸਟੋਰੇਜ਼ ਲਈ ਸੈਂਟਰ ਕੰਸੋਲ ਵਿੱਚ ਸਪੇਸ ਖੋਲ੍ਹਦਾ ਹੈ।

ਕਾਰਗੁਜ਼ਾਰੀ

ਆਪਣੀ ਅੰਦਰੂਨੀ ਡ੍ਰਾਈਵ ਦਿਖਾਓ।

2019 Fusion ਡ੍ਰਾਈਵਰ ਦਾ ਆਦਰ ਕਰਦਾ ਹੈ ਅਤੇ ਸੜਕ ਤੇ ਹਰ ਕਿਸੇ ਤੋਂ ਆਦਰ ਦੀ ਕਮਾਂਡ ਕਰਦਾ ਹੈ। ਤਿੰਨ ਸ਼ਾਨਦਾਰ ਮਾਡਲ ਅਤੇ ਤਿੰਨ ਵੱਖ-ਵੱਖ ਟ੍ਰਿਮਸ ਦੇ ਨਾਲ - SE (ਗੈਸ ਅਤੇ ਹਾਈਬ੍ਰਿਡ), SEL (ਹਾਈਬ੍ਰਾਇਡ ਅਤੇ ਐਨਰਜੀ) ਅਤੇ ਟਿਟੈਨੀਅਮ (ਹਾਈਬਰਿੱਡ ਅਤੇ ਐਨਰਜੀ) - Fusion ਤੁਹਾਡੀ ਡ੍ਰਾਇਵਿੰਗ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਵੱਧ ਕਰਨ ਦੇ ਬਹੁਤ ਸਾਰੇ ਤਰੀਕੇ ਪੇਸ਼ ਕਰਦਾ ਹੈ। ਇੱਕ Fusion ਚਲਾਉਣਾ ਤੁਹਾਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਇਜ਼ਾਜਤ ਦਿੰਦਾ ਹੈ, ਤੁਸੀਂ ਜਿੱਥੇ ਵੀ ਜਾਂਦੇ ਹੋ।

ਤਕਨਾਲੋਜੀ

ਤਕਨਾਲੋਜੀ ਸ਼ਕਤੀਕਰਣ
2019 Ford Fusion ਸ਼ਕਤੀ ਪ੍ਰਦਾਨ ਕਰਦੀ ਹੈ, ਖੁਸ਼ੀ ਅਤੇ ਤੁਹਾਨੂੰ ਕਨੈਕਟ ਕਰਨ ਵਿੱਚ ਮਦਦ ਕਰਦੀ ਹੈ। ਫੀਚਰ ਵਿੱਚ ਉਪਭੋਗਤਾ-ਅਨੁਕੂਲ SYNC® 3 ਸਿਸਟਮ ਅਤੇ ਸੁਵਿਧਾਜਨਕ SiriusXM® ਰੇਡੀਓ ਦੇ ਨਾਲ FordPass™ ਕਨੈਕਟ * (Wi-Fi ਹੌਟਸਪੌਟ), ਮਨੋਰੰਜਨ ਦੀ ਵਿਸ਼ਾਲ ਸ਼੍ਰੇਣੀ ਲਈ ਤੁਹਾਡੇ ਸਾਰੇ-ਪਹੁੰਚ ਪਾਸ ਸ਼ਾਮਲ ਹਨ। ਨਾਲ ਹੀ ਈਕੋ ਗਾਈਡ ਨਾਲ SmartGauge® ਦੇ ਮਜ਼ੇਦਾਰ ਅਤੇ EcoGuide ਲਾਭ ਹਨ, ਹਾਈਬ੍ਰਾਇਡ ਅਤੇ ਐਨਰਜੀ ਪਲੱਗਇਨ ਹਾਈਬ੍ਰਿਡ ਤੇ ਸਟੈਂਡਰਡ ਹਨ।

ਸਮਾਰਟ

ਸੜਕ ਤੇ ਭਰੋਸਾ ਕਰਨ ਲਈ ਡ੍ਰਾਈਵਰ-ਸਹਾਇਤਾ ਫੀਚਰ।
ਇਸ ਵਧਦੀ ਭੀੜ ਅਤੇ ਤਣਾਅ ਭਰੇ ਸੰਸਾਰ ਵਿੱਚ, ਅਸੀਂ ਸਾਰੇ ਹੋਰ ਭਰੋਸੇ ਦੀ ਵਰਤੋਂ ਕਰ ਸਕਦੇ ਹਾਂ। Fusion ਤੁਹਾਡੇ ਮਾਹੌਲ ਅਤੇ ਹਮੇਸ਼ਾ-ਬਦਲਦੀ ਟ੍ਰੈਫਿਕ ਦੀਆਂ ਸਥਿਤੀਆਂ ਤੋਂ ਜਾਣੂ ਕਰਾਉਣ ਲਈ ਉਪਲਬਧ ਤਕਨਾਲੋਜੀਆਂ ਦੀ ਇੱਕ ਵਿਆਪਕ ਲੜੀ ਪੇਸ਼ ਕਰਦਾ ਹੈ। 2019 ਲਈ ਨਵੀਂ Ford Co-Pilot360™ ਤਕਨਾਲੋਜੀ, ਸਾਰੇ ਮਾਡਲਾਂ ਤੇ ਸਟੈਂਡਰਡ ਹੈ, ਉੱਤਰੀ ਅਮਰੀਕਾ ਦੇ ਫੁਲ-ਲਾਈਨ ਬ੍ਰਾਂਡਸ ਵਿੱਚ ਸਟੈਂਡਰਡ ਡ੍ਰਾਈਵਰ-ਸਹਾਇਤਾ ਤਕਨਾਲੋਜੀਆਂ ਦੇ ਸਭ ਤੋਂ ਉੱਨਤ ਸੂਟ ਹੈ। ਸੜਕ ਤੇ ਦਲੇਰੀ ਮਹਿਸੂਸ ਕਰਨ ਲਈ ਤੁਹਾਡੀ ਮਦਦ ਲਈ ਡਿਜ਼ਾਈਨ ਕੀਤੀ ਗਈ।

Fusion ਮਾਡਲ

SE
$24,090 ਤੋਂ ਸ਼ੁਰੂ
Est. L/100ਕਿਮੀ 10.0 ਸ਼ਹਿਰ / 7.0 ਹਾਈਵੇ
Hybrid SE
$30,695 ਤੋਂ ਸ਼ੁਰੂ
Est. L/100ਕਿਮੀ 5.5 ਸ਼ਹਿਰ / 5.6 ਹਾਈਵੇ
Hybrid SEL
$31,890 ਤੋਂ ਸ਼ੁਰੂ
Est. L/100ਕਿਮੀ 5.5 ਸ਼ਹਿਰ / 5.6 ਹਾਈਵੇ
Energi SEL
$33,090 ਤੋਂ ਸ਼ੁਰੂ
Est. L/100ਕਿਮੀ 2.3 ਸ਼ਹਿਰ / 2.3 ਹਾਈਵੇ
Hybrid Titanium
$35,540 ਤੋਂ ਸ਼ੁਰੂ
Est. L/100ਕਿਮੀ 5.5 ਸ਼ਹਿਰ / 5.6 ਹਾਈਵੇ
Energi Titanium
$36,090 ਤੋਂ ਸ਼ੁਰੂ
Est. L/100ਕਿਮੀ 2.3 ਸ਼ਹਿਰ / 2.3 ਹਾਈਵੇ

ਸਭ ਤੋਂ ਵੱਧ ਵਿਕਣ ਵਾਲੇ ਮਾਡਲ

SE Sedan

Plug-in Hybrid

ਗੈਲਰੀ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

2019 Fusion.