Edge ਮਾੱਡਲ

Edge ਮਾੱਡਲ

2020 Ford Edge

ਤੁਸੀਂ ਇੰਜਨ ਵੀ ਚਾਲੂ ਕਰਨ ਤੋਂ ਪਹਿਲਾਂ 2020 ਐਜ ਦੇ ਜੋਸ਼ ਨੂੰ ਮਹਿਸੂਸ ਕਰ ਸਕਦੇ ਹੋ। ਇਕ ਵਾਰ ਜਦੋਂ ਤੁਸੀਂ ਤੇਜ਼ੀ ਲਓਗੇ, ਤਾਂ ਇਸਦੀ ਸ਼ਕਤੀ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਐਜ ਦੋ ਉਪਲਬਧ ਇੰਜਣਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ 2.7ਐੱਲ ਈਕੋਬੂਸਟ® ਇੰਜਣ ਸ਼ਾਮਲ ਹੈ, ਜੋ ਤੁਹਾਨੂੰ 335 ਹਾਰਸ ਪਾਵਰ ਅਤੇ 380 ਐਲਬੀ.ਫੁੱਟ ਟਾਰਕ ਦੇ ਨਾਲ ਸੁਚੇਤ ਰੱਖਦਾ ਹੈ। ਇਸ ਤੋਂ ਇਲਾਵਾ, ਸਟੈਂਡਰਡ ਡਰਾਇਵਰ-ਸਹਾਇਤਾ ਤਕਨੀਕ ਦੇ ਨਾਲ, ਤੁਸੀਂ ਇਸ ਸਭ ਦੇ ਆਦੇਸ਼ ਵਿਚ ਹੋ।

ਡਿਜ਼ਾਈਨ

ਲੋਕਾਂ ਦਾ ਧਿਆਨ ਖਿੱਚਦੀ ਹੈ

ਆਪਣੇ ਸ਼ਾਨਦਾਰ ਡਿਜ਼ਾਈਨ ਦੇ ਨਾਲ, Edge ਕੁਦਰਤੀ ਤੌਰ ‘ਤੇ ਲੋਕਾਂ ਦਾ ਧਿਆਨ ਖਿੱਚਦੀ ਹੈ। ਗਤੀਸ਼ੀਲ ਗ੍ਰਿੱਲ (ਦਰਵਾਜ਼ੇ/ਖਿੜਕੀ ਆਦਿ ਦਾ ਲੋਹੇ ਦਾ ਪਰਦਾ) ਤੋਂ ਲੈ ਕੇ ਪਤਲੇ ਆਕਾਰ ਅਤੇ ਇਸ ਦੀ ਬਾਡੀ 'ਤੇ ਮੌਜੂਦ ਪੱਧਰੀਆਂ ਲਾਈਨਾਂ ਦੇ ਕਾਰਨ, 2020 Edge Titanium Elite ਨਾਲ ਤੁਸੀਂ ਖ਼ਾਸ ਅੰਦਾਜ਼ ਵਿੱਚ ਪਹੁੰਚੋਗੇ। ਇਸਦੀ ਪਤਲੀ ਛੱਤ, ਏਅਰੋਡਾਇਨਾਮਿਕ ਆਕਾਰ ਅਤੇ ਕਮਾਂਡਿੰਗ ਪ੍ਰੋਫ਼ਾਈਲ ਪ੍ਰਕਾਰ ਵੀ ਹੈ, ਜੋ ਬਿਨਾਂ ਕਿਸੇ ਡਰ ਦੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਦੀ ਹੈ ਜਾਂ ਨਜ਼ਰ ਵਿੱਚ ਆਉਂਦੀ ਹੈ।

ਟੈਕਨਾਲੋਜੀ

ਆਤਮਵਿਸ਼ਵਾਸ-ਪ੍ਰੇਰਿਤ ਤਕਨੀਕਾਂ

2020 Edge ਅਜਿਹੇ ਸੰਵੇਦਕਾਂ ਅਤੇ ਕੈਮਰਿਆਂ ਵਾਲੀਆਂ ਸਟੈਂਡਰਡ ਅਤੇ ਉਪਲਬਧ ਡਰਾਈਵਰ-ਸਹਾਇਕ ਤਕਨੀਕਾਂ ਦਾ ਸੂਈਟ ਪੇਸ਼ ਕਰਦੀ ਹੈ, ਜੋ ਤੁਹਾਡੇ ਆਲੇ-ਦੁਆਲੇ ਦੇ ਹੋਰਾਂ ਵਾਹਨਾਂ ਅਤੇ ਵਸਤਾਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਨ। ਉਦਾਹਰਨ ਲਈ, ਉਪਲਬਧ ਵਧਿਆ ਹੋਇਆ ਕਿਰਿਆਸ਼ੀਲ ਪਾਰਕਿੰਗ ਸਹਾਇਕ, ਵਾਹਨ ਦੇ ਅਗਲੇ ਅਤੇ ਪਿਛਲੇ ਪਾਸੇ ਅਲਟ੍ਰਾਸੋਨਿਕ ਸੰਵੇਦਕਾਂ ਦੀ ਵਰਤੋਂ ਕਰਦਾ ਹੈ, ਜੋ ਅਨੁਕੂਲ ਸਮਾਨਾਂਤਰ ਜਾਂ ਬਿਲਕੁਲ ਸਿੱਧੀ ਪਾਰਕਿੰਗ ਥਾਂ ਵਿੱਚ ਤੁਹਾਡੀ Edge ਦਾ ਮਾਰਗ ਦਰਸ਼ਨ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ।

ਪ੍ਰਦਰਸ਼ਨ

ਸ਼ਕਤੀ, ਦਿੱਖ ਅਤੇ ਸਮਾਰਟ। 2020 Edge ਵਿੱਚ ਇਹ ਸਭ ਕੁਝ ਹੈ

ਇੰਜਣ ਚਾਲੂ ਕਰਨ ਤੋਂ ਪਹਿਲਾਂ ਹੀ ਤੁਸੀਂ 2020 Edge ਦੇ ਪ੍ਰਤੀ ਜੋਸ਼ ਮਹਿਸੂਸ ਕਰ ਸਕਦੇ ਹੋ। ਜਦੋਂ ਤੁਸੀਂ ਤੇਜ਼ ਗਤੀ ਲਈ ਐਕਸੀਲੇਟਰ ਦਬਾਉਂਦੇ ਹੋ, ਤਾਂ ਇਸਦੀ ਮਜ਼ਬੂਤੀ ਹੋਰ ਸਪਸ਼ਟ ਹੁੰਦੀ ਹੈ। Edge, 2.7L EcoBoost® ਇੰਜਣ ਸਮੇਤ ਦੋ ਉਪਲਬਧ ਇੰਜਣ ਪੇਸ਼ ਕਰਦੀ ਹੈ, ਜੋ 335 ਹੌਰਸਪਾਵਰ ਅਤੇ 380 ਪੌਂਡ-ਫੁੱਟ ਦੇ ਟੌਰਕ (ਘੁਮਾਊ-ਬਲ) ਦੇ ਨਾਲ ਤੁਹਾਨੂੰ ਹਰ ਸਥਿਤੀ ਲਈ ਤਿਆਰ ਰੱਖਦਾ ਹੈ। ਨਾਲ ਹੀ, ਸਟੈਂਡਰਡ ਡਰਾਈਵਰ-ਸਹਾਇਕ ਤਕਨੀਕ ਦੇ ਨਾਲ, ਤੁਸੀਂ ਇਸਦੇ ਪੂਰੇ ਨਿਯੰਤਰਣ ਵਿੱਚ ਹੋ।

ਸੁੱਖ ਸੁਵਿਧਾਵਾਂ

ਹਰੇਕ ਮੋੜ ‘ਤੇ ਸਮਰੱਥਾ

2020 Ford Edge ਮਜ਼ਬੂਤੀ, ਪ੍ਰਦਰਸ਼ਨ ਅਤੇ ਤਕਨੀਕ ਦੀ ਸਮਝ ਨੂੰ ਜੋੜਦੀ ਹੈ, ਜੋ ਡਰਾਈਵ ਕਰਨ ਦੇ ਆਤਮਵਿਸ਼ਵਾਸ ਨੂੰ ਪ੍ਰੇਰਿਤ ਕਰਦੀ ਹੈ। Ford ਵੱਲੋਂ ਇਸ SUV ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਅਤੇ ਸਮਰਥਤਾਵਾਂ ਹਨ, ਜੋ ਕੈਰੀਅਰ, ਪਰਿਵਾਰ ਅਤੇ ਕਿਸੇ ਵੀ ਉਸ ਕੰਮ ਦੀਆਂ ਚੁਣੌਤੀਆਂ ਦੇ ਤੁਹਾਡੇ ਰਾਹ ਵਿੱਚ ਕਈ ਕੰਮਾਂ ਨੂੰ ਇੱਕੋ ਵੇਲੇ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ, ਜੋ ਤੁਹਾਨੂੰ ਵਿਪਰੀਤ ਦਿਸ਼ਾਵਾਂ ਵਿੱਚ ਲਿਜਾਂਦਾ ਹੋਵੇ। ਇਸਦੇ ਇੰਟੈਲੀਜੈਂਟ AWD (Intelligent AWD) (SE ਅਤੇ ST ‘ਤੇ ਸਟੈਂਡਰਡ ਅਤੇ ਸਾਰੇ ਹੋਰ ਮਾਡਲਸ ‘ਤੇ ਉਪਲਬਧ), ਇਲੈਕਟਰਿਕ ਪਾਵਰ-ਸਹਾਇਕ ਸਟੀਅਰਿੰਗ ਅਤੇ ਪਿਛਲੀ ਸੀਟ ਦੇ ਪਿੱਛੇ ਸਮਾਨ ਲਈ ਵਿਸ਼ਾਲ 1,110L (39.2 ਕਯੂਬਿਕ ਫੁੱਟ) ਥਾਂ ਨੂੰ ਮਾਣ ਦਿਓ।

ਸਭ ਤੋਂ ਵੱਧ ਵਿਕਣ ਵਾਲੇ ਮਾਡਲ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

Edge ਨਾਲ ਤਹਿ