Skip to main content

Explorer ਮਾੱਡਲ

Explorer ਮਾੱਡਲ

2020 Ford Explorer

ਬਿਲਕੁਲ ਨਵੀਂ 2020 Explorer ਨੂੰ ਪੂਰੀ ਤਰ੍ਹਾਂ ਮੁੜ ਡਿਜ਼ਾਈਨ ਕੀਤਾ ਗਿਆ ਹੈ — ਅੰਦਰੋਂ, ਬਾਹਰੋਂ ਅਤੇ ਹੁੱਡ ਦੇ ਹੇਠਾਂ ਤੋਂ। ਵਿਸ਼ੇਸ਼ਤਾਵਾਂ ਵਧਾਉਣ ਵਾਲੀ ਨਵੀਂ ਸਮਰੱਥਾ ਤੋਂ ਇਲਾਵਾ, ਦੋ ਨਵੇਂ ਉਪਲਬਧ ਟ੍ਰਿਮਸ ਵੀ ਹਨ। Explorer, ਹੁਣ ਨਿਯੰਤਰਿਤ ਕਰਨ ਵਾਲੇ, ਬਿਨਾਂ ਸਮਝੌਤੇ ਵਾਲੇ ਹਾਈਬ੍ਰਿਡ ਦੇ ਨਾਲ-ਨਾਲ ਹੁਣ ਤੱਕ ਦੀ ਸਭ ਤੋਂ ਮਜ਼ਬੂਤ Explorer, ਬਿਲਕੁਲ ਨਵੀਂ Explorer ST ਪੇਸ਼ ਕਰਦੀ ਹੈ। 400 ਹੌਰਸਪਾਵਰ, 415 ਪੌਂਡ-ਫੁੱਟ ਟੌਰਕ (ਘੁਮਾਊ-ਬਲ) ਦੇ ਨਾਲ, ST ਤੁਹਾਡੇ ਲਈ ਐਡਵੈਂਚਰ (ਜਾਂਬਾਜ਼ੀ) ਲਿਆਉਂਦਾ ਹੈ।

ਡਿਜ਼ਾਈਨ

ਸੜਕ ‘ਤੇ ਨਿਯੰਤਰਣ ਪਾਓ

ਬਿਲਕੁਲ ਨਵੀਂ 2020 Explorer ਦੀ ਮਜ਼ਬੂਤੀ ਅਤੇ ਡਰਾਈਵਿੰਗ ਗਤੀ ਇੱਕ ਸ਼ਾਨਦਾਰ ਡਿਜ਼ਾਈਨ ਵਿੱਚ ਆਈ ਹੈ, ਜੋ ਅਸਲੀ ਅਰਾਮ ਅਤੇ ਸਟਾਈਲ ਵਿੱਚ ਵਾਧਾ ਕਰਦਾ ਹੈ। ਅਤੇ ਕਿਉਂਕਿ ਇਸਨੂੰ ਕਿਰਿਆਸ਼ੀਲ ਜੀਵਨਸ਼ੈਲੀ ਲਈ ਬਣਾਇਆ ਗਿਆ ਸੀ, ਇਸ ਲਈ ਤੁਸੀਂ ਇਸ ਵਿੱਚ ਅਜਿਹੀ ਅੰਦਰਲੀ ਥਾਂ ਦੀ ਉਮੀਦ ਕਰ ਸਕਦੇ ਹੋ, ਜੋ ਬੱਚਿਆਂ, ਕੁੱਤੇ, ਖੇਡ ਉਪਕਰਨ, ਕੈਂਪਿੰਗ ਗੀਅਰ ਅਤੇ ਕਿਸੇ ਵੀ ਉਸ ਚੀਜ਼ ਦੇ ਪ੍ਰਬੰਧ ਲਈ ਕਾਫ਼ੀ ਹੋਵੇ, ਜਿਸਦੀ ਤੁਹਾਨੂੰ ਸਾਹਸ ਭਰੇ ਸਫ਼ਰ ਲਈ ਲੋੜ ਹੋਵੇ।

ਲਚਕੀਲਾਪਣ

ਮੌਕੇ ਲਈ ਉੱਤਮ

2020 Explorer ਲਚਕੀਲੀ ਹੋਣ ਲਈ ਡਿਜ਼ਾਈਨ ਕੀਤੀ ਗਈ ਹੈ, ਤਾਂ ਜੋ ਤੁਹਾਨੂੰ ਕੰਮ ਲਈ ਖੇਡਣ ਨੂੰ ਜਾਂ ਅਨੰਦ ਮਾਣਨ ਲਈ ਪਰਿਵਾਰ ਨੂੰ ਪਿੱਛੇ ਨਾ ਛੱਡਣਾ ਪਵੇ। ਇਹ ਤੁਹਾਨੂੰ ਕਈ ਅਜਿਹੀਆਂ ਵਿਸ਼ੇਸ਼ਤਾਵਾਂ ਦੇ ਨਾਲ ਕਿਸੇ ਵੀ ਸਾਹਸ ਭਰੇ ਸਫ਼ਰ ‘ਤੇ ਲਿਜਾਣ ਲਈ ਟੂਲਸ ਉਪਲਬਧ ਕਰਦੀ ਹੈ, ਜੋ ਹੋਰ ਕੰਮ ਕਰਨ ਨੂੰ ਵੱਧ ਅਸਾਨ ਬਣਾਉਂਦੀਆਂ ਹਨ, ਜਿਵੇਂ ਉਪਲਬਧ Michelin® ਸਵੈ-ਸੀਲਿੰਗ ਟਾਇਰ, ਵਾਧੂ ਸਮਾਨ ਦੀ ਥਾਂ ਅਤੇ ਬੈਂਗ ਐਂਡ ਓਲੁਫਸੇਨ (Bang & Olufsen) ਵੱਲੋਂ B&O ਸਾਊਂਡ ਸਿਸਟਮ।

ਸਮਰੱਥਾ

ਤੁਸੀਂ ਜੋ ਚਾਹੁੰਦੇ ਹੋ ਉਹ ਕੰਮ ਕਰੋ। ਅਤੇ ਹੋਰ ਵੀ ਬਹੁਤ ਕੁਝ ਕਰੋ

2020 Explorer ਕਈ ਤਰ੍ਹਾਂ ਦੀਆਂ ਸਮਰੱਥਾ ਵਧਾਉਣ ਵਾਲੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਲਗਭਗ ਕਿਸੇ ਵੀ ਸਾਹਸ ਭਰੇ ਸਫ਼ਰ ‘ਤੇ ਲਿਜਾ ਸਕਦੀ ਹੈ। ਸਟੈਂਡਰਡ ਇੰਟੈਲੀਜੈਂਟ 4WD (Intelligent 4WD) ਅਤੇ 10-ਸਪੀਡ ਟ੍ਰਾਂਸਮਿਸ਼ਨ ਤੋਂ ਲੈ ਕੇ ਉਪਲਬਧ 3.0L EcoBoost® ਇੰਜਣ ਤੱਕ, Explorer ਨੂੰ ਸੜਕ ਲਈ ਤਿਆਰ ਕੀਤਾ ਗਿਆ ਹੈ।

ਟੈਕਨਾਲੋਜੀ

ਸਾਹਸ ਭਰੇ ਸਫ਼ਰ ਲਈ ਤਿਆਰ ਟੈਕਨਾਲੋਜੀ

2020 Explorer ਬਹੁਤ ਸਾਰੀਆਂ ਸਮਾਰਟ ਅਤੇ ਕੁਸ਼ਲ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜੋ ਸਫ਼ਰ ਦਾ ਅਨੰਦ ਮਾਣਨ ਵਿੱਚ ਤੁਹਾਡੀ ਮਦਦ ਕਰਦੀਆਂ ਹਨ। ਵਧੀ ਹੋਈ ਸਹਾਇਤਾ ਲਈ, Explorer ਤੁਹਾਡੇ ਡਰਾਈਵਿੰਗ ਅਨੁਭਵ ਨੂੰ ਵਧਾਉਣ ਲਈ ਤਿਆਰ ਕੀਤੀਆਂ Ford Co-Pilot360™ ਸਟੈਂਡਰਡ, ਡਰਾਈਵਰ-ਸਹਾਇਕ ਜਿਹੀਆਂ ਵਿਸ਼ੇਸ਼ਤਾਵਾਂ ਦੀ ਤਰਤੀਬ ਦੇ ਨਾਲ ਆਉਂਦੀ ਹੈ। ਤੁਸੀਂ ਆਪਣੇ ਵਾਲੇ ਪਾਸੇ SYNC® 3 ਅਤੇ FordPass Connect™ ਜਿਹੀਆਂ ਵਿਸ਼ੇਸ਼ਤਾਵਾਂ ਦੇ ਨਾਲ ਪਹਿਲਾਂ ਤੋਂ ਕਿਤੇ ਵੱਧ ਅਸਾਨੀ ਨਾਲ ਜੁੜੇ ਹੋਏ ਵੀ ਪਾਓਗੇ।

ਸਭ ਤੋਂ ਵੱਧ ਵਿਕਣ ਵਾਲੇ ਮਾਡਲ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

Explorer ਨਾਲ ਤ
Close Menu