F-150 ਮਾੱਡਲ

F-150 ਮਾੱਡਲ

2020 Ford F-150

Ford F-150 ਵਿਸ਼ੇਸ਼ਤਾਵਾਂ ਉੱਚ-ਸਮਰੱਥਾ, ਮਿਲਟਰੀ-ਗ੍ਰੇਡ, ਐਲਮੀਨੀਅਮ-ਧਾਤ ਦੀ ਬਾੱਡੀ ਅਤੇ ਉੱਚ-ਸਮਰੱਥਾ ਵਾਲਾ ਸਟੀਲ ਫ੍ਰੇਮ ਪੇਸ਼ ਕਰਦੀ ਹੈ, ਜੋ ਉੱਚੇ ਦਰਜੇ ਦੇ ਪੇਲੋਡ ਰੇਟਿੰਗ ਲਈ ਆਧਾਰ ਮੁਹੱਈਆ ਕਰਦਾ ਹੈ। Ford F-150 ਔਖੇ ਕੰਮਾਂ ਨੂੰ ਅਸਾਨ ਬਣਾਉਂਦੀ ਹੈ, ਭਾਵੇਂ ਤੁਸੀਂ ਕੰਮ ਤੇ ਜਾ ਰਹੇ ਹੋਵੋ ਜਾਂ ਹਫ਼ਤੇ ਦੇ ਆਖ਼ਰੀ ਦਿਨਾਂ ਦੀ ਛੁੱਟੀ ਮਨਾਉਣ ਜਾ ਰਹੇ ਹੋਵੋ।

ਮਜ਼ਬੂਤ

ਸਿਰਫ਼ ਮਜ਼ਬੂਤ ਬਣਿਆ ਹੋਇਆ ਹੀ ਨਹੀਂ। BUILT FORD TOUGH.®

Ford F-150 ਉੱਚ-ਸਮਰੱਥਾ, ਮਿਲਟਰੀ-ਗ੍ਰੇਡ, ਐਲਮੀਨੀਅਮ-ਧਾਤ ਦੀ ਬਾੱਡੀ ਅਤੇ ਬੈੱਡ — ਇਸੇ 6000 ਸੀਰੀਜ਼ ਨੂੰ ਸੈਨਾ ਅਤੇ ਉਦਯੋਗਿਕ ਕੰਮਾਂ ਵਿੱਚ ਵਰਤਿਆ ਗਿਆ ਸੀ — ਅਤੇ ਬੇਜੋੜ 12-ਪੱਖੀ ਡਿਜ਼ਾਈਨ ਵਾਲਾ ਉੱਚ-ਸਮਰੱਥਾ ਦਾ ਸਟੀਲ ਫ੍ਰੇਮ ਪੇਸ਼ ਕਰਦੀ ਹੈ। ਨਤੀਜੇ? ਉਪਲਬਧ ਉੱਚੇ ਦਰਜੇ ਦੇ ਪੇਲੋਡ ਅਤੇ 13,200 ਪੌਂਡ ਤੱਕ ਦੀ ਉਪਲਬਧ ਖਿਚਾਈ — ਬਿਲਕੁਲ ਉਵੇਂ, ਜਿਸਦੀ ਤੁਸੀਂ Built Ford Tough® F-150 ਤੋਂ ਆਸ ਕਰਦੇ ਹੋ।

ਸ਼ਕਤੀ

ਕੰਮ ਜਾਂ ਖੇਡਾਂ ਲਈ ਯੋਗਤਾ

ਤੁਸੀਂ F-150 ਨੂੰ ਭਾਵੇਂ ਕੰਮ ਲਈ ਚਲਾਓ ਜਾਂ ਮਨਪਰਚਾਵੇ ਲਈ, F-150 ਆਪਣੇ ਸਮਰੱਥ ਛੇ-ਇੰਜਣ ਦੇ ਸੰਗ੍ਰਹਿ ਦੇ ਨਾਲ ਤੁਹਾਨੂੰ ਲੋੜੀਂਦਾ ਪ੍ਰਦਰਸ਼ਨ ਪ੍ਰਦਾਨ ਕਰਦੀ ਹੈ। ਉੱਨਤ ਜੁੜਵੇਂ-ਸੁਤੰਤਰ ਬਦਲੇ ਜਾ ਸਕਣ ਵਾਲੀ ਕੈਮ ਟਾਈਮਿੰਗ ਵਾਲੇ ਕੁਦਰਤੀ ਤੌਰ ‘ਤੇ ਹਵਾਦਾਰ ਗੈਸ ਪਾਵਰਪਲਾਂਟ। ਟਰਬੋਚਾਰਜਡ ਅਤੇ ਪੋਰਟ-ਬਾਲਣ/ਡਾਇਰੈਕਟ ਇੰਜੈਕਟਿਡ (PFDI) ਗੈਸ EcoBoost® V6 ਇੰਜਣਾਂ ਅਤੇ 3.0L Power Stroke® V6 ਟਰਬੋ ਡੀਜ਼ਲ।

ਸਮਰੱਥਾ

ਕੰਮ ਜਾਂ ਖੇਡਣ ਲਈ ਸਮਰੱਥਾ

Ford F-150 ਔਖੇ ਕੰਮਾਂ ਨੂੰ ਅਸਾਨ ਬਣਾਉਂਦੀ ਹੈ, ਭਾਵੇਂ ਤੁਸੀਂ ਕੰਮ ’ਤੇ ਜਾ ਰਹੇ ਹੋਵੋ ਜਾਂ ਹਫ਼ਤੇ ਦੇ ਆਖ਼ਰੀ ਦਿਨਾਂ ਮਨਪਰਚਾਵੇ ਲਈ। F-150 ਇਸ ਸ਼੍ਰੇਣੀ ਦੇ ਹਰ ਦੂਜੇ ਟਰੱਕ ਤੋਂ ਬਿਹਤਰ ਪ੍ਰਦਰਸ਼ਨ ਕਰਦੀ ਹੈ, ਜਦੋਂ ਬੈੱਡ* ਵਿੱਚ ਦੀ ਢੁਲਾਈ ਕੀਤੀ ਜਾਂਦੀ ਹੈ, ਅਤੇ ਇਸ ਵਿੱਚ 13,200 ਪੌਂਡ ਤੱਕ ਦੀ ਉਪਲਬਧ ਖਿਚਾਈ ਸਮਰੱਥਾ ਹੈ। F-150 ਹੋਰ ਅੱਧਾ-ਟਨ ਪਿਕਅੱਪ* ਵਿੱਚ ਨਾ ਹੋਣ ਵਾਲੀਆਂ ਉਪਲਬਧ ਵਿਸ਼ੇਸ਼ਤਾਵਾਂ ਦੇ ਨਾਲ, ਤੁਹਾਡੀ ਜ਼ਿੰਦਗੀ ਨੂੰ ਅਸਾਨ ਬਣਾਉਣ ਵਿੱਚ ਅੱਗੇ ਹੈ। ਉਹਨਾਂ ਵਿੱਚ ਸ਼ਾਮਲ ਹਨ: ਨਵੀਨਤਾਕਾਰੀ Pro Trailer Backup Assist™ ਅਤੇ BoxLink™ ਉਪਲਬਧ ਹਨ। ਹੈਰਾਨੀ ਦੀ ਗੱਲ ਨਹੀਂ ਕਿ, ਜਦੋਂ ਸਮਰੱਥਾ ਅਤੇ ਉਪਯੋਗਤਾ ਦੀ ਗੱਲ ਆਉਂਦੀ ਹੈ, ਤਾਂ ਮੁਕਾਬਲਾ ਹਮੇਸ਼ਾਂ ਲੀਡਰ, Ford F-150 ਦਾ ਅਨੁਸਰਨ ਕਰਨ ਲਈ ਹੁੰਦਾ ਹੈ।

ਸਮਾਰਟ

ਆਤਮਵਿਸ਼ਵਾਸ ਅਤੇ ਸਹੂਲਤ ਲਈ ਟੈਕਨਾਲੋਜੀ

Ford F-150 ਕਈ ਤਰ੍ਹਾਂ ਦੀਆਂ ਉਪਲਬਧ ਵਿਸ਼ੇਸ਼ਤਾਵਾਂ ਪੇਸ਼ ਕਰਦੀ ਹੈ, ਜਿਵੇਂ 8'' ਉਤਪਾਦਕਤਾ ਸਕ੍ਰੀਨ, ਦੋ ਪਾਸੇ ਦੇ ਦ੍ਰਿਸ਼ ਦੇ ਡਿਸਪਲੇ ਵਾਲਾ 360-ਡਿਗਰੀ ਕੈਮਰਾ ਅਤੇ FordPass Connect™, ਜੋ ਤੁਹਾਨੂੰ ਵੱਧ ਸਮਾਰਟ, ਤੇਜ਼, ਅਤੇ ਹੋਰ ਰਚਨਾਤਮਕ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। F-150 ਵਿੱਚ ਉੱਨਤ ਡਰਾਈਵਰ-ਸਹਾਇਕ ਵਿਸ਼ੇਸ਼ਤਾਵਾਂ ਵੀ ਹਨ, ਟ੍ਰੇਲਰ ਕਵਰੇਜ ਦੇ ਨਾਲ ਉਪਲਬਧ BLIS® (ਬਲਾਇੰਡ ਸਪੌਟ ਇਨਫਾਰਮੇਸ਼ਨ ਸਿਸਟਮ), ਜੋ ਡਰਾਈਵਿੰਗ ਨੂੰ ਵੱਧ ਆਤਮਵਿਸ਼ਵਾਸ ਭਰੀ ਅਤੇ ਸੜਕ ‘ਤੇ ਜ਼ਿੰਦਗੀ ਨੂੰ ਹੋਰ ਅਰਾਮਦਾਇਕ ਬਣਾਉਣ ਲਈ ਬਣਾਈਆਂ ਗਈਆਂ ਹਨ।

ਸਭ ਤੋਂ ਵੱਧ ਵਿਕਣ ਵਾਲੇ ਮਾਡਲ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

F-150 ਨਾਲ ਤ