Mustang ਮਾੱਡਲ

Mustang ਮਾੱਡਲ

2020 Ford Mustang

ਪੰਜ ਉਪਲਬਧ ਉੱਚ-ਪਾਵਰ ਵਾਲੇ ਇੰਜਣਾਂ ਦਾ ਮਤਲਬ ਹੈ ਕਿ 2020 Mustang ਦੇ ਇਸਦੇ DNA ਵਿੱਚ ਹੀ ਵਧੀਆ ਪ੍ਰਦਰਸ਼ਨ ਹੈ। ਅਤੇ 11 ਬੇਜੋੜ ਟ੍ਰਿਮਸ ਦੇ ਨਾਲ, ਤੁਹਾਨੂੰ ਮਜ਼ੇਦਾਰ ਅਤੇ ਜੋਸ਼ੀਲੇ EcoBoost® ਕਨਵਰਟੀਬਲ ਤੋਂ ਲੈ ਕੇ Shelby™ GT500™ ਤੱਕ, ਜੋ ਦੁਨੀਆ ਭਰ ਵਿੱਚ ਸਭ ਤੋਂ ਵੱਧ ਪਾਵਰ-ਘਣਤਾ ਵਾਲੇ ਸੁਪਰਚਾਰਜਡ V8 ਉਤਪਾਦਨ ਇੰਜਣ ਦਾ ਹੋਸਟ ਹੈ, ਸਾਰੇ ਵਿਕਲਪ ਮਿਲੇ ਹਨ।

ਡਿਜ਼ਾਈਨ

ਆਪਣੇ ਸਮੇਂ ਦੇ ਬੇਹੱਦ ਨਵੀਨਤਾਕਾਰੀ। ਹਰੇਕ ਦਹਾਕੇ ਵਿੱਚ।

ਇਹ ਕਲਾਸਿਕ ਪ੍ਰਦਰਸ਼ਨ ਕਾਰ ਹੈ, ਜੋ ਹਮੇਸ਼ਾਂ ਬਿਹਤਰ ਹੁੰਦੀ ਰਹਿੰਦੀ ਹੈ। ਇਸ ਸਾਲ, Mustang ਤੁਹਾਡੇ ਲਈ ਰਵਾਇਤ, ਉੱਚ-ਪਾਵਰ ਵਾਲੀ ਅਤੇ ਯਾਦਗਾਰੀ Shelby™ GT500™ ਦਾ ਪੁਨਰ ਅਵਤਾਰ ਲੈ ਕੇ ਆਈ ਹੈ। ਜੇਕਰ ਤੁਸੀਂ ਪੂਰੇ ਨਿਯੰਤਰਣ ਨਾਲ ਮਜ਼ੇਦਾਰ ਕਾਰ ਲੱਭ ਰਹੇ ਹੋ, ਤਾਂ EcoBoost® ਅਤੇ GT Mustang ਕਨਵਰਟੀਬਲਸ ਵੀ ਮੌਜੂਦ ਹਨ। ਅਤੇ ਕਿਉਂਕਿ ਤੁਹਾਡੀ Mustang ਤੁਹਾਡੇ ਅਨੁਕੂਲ ਹੈ, 18 ਵੱਖਰੇ ਵ੍ਹੀਲ ਸਟਾਈਲ, ਬੇਜੋੜ ਰੰਗ ਚੋਣਾਂ, ਉਪਲਬਧ ਸੀਟਾਂ ਦੀ ਰੇਂਜ ਅਤੇ ਤੁਹਾਡੀ ਸਵਾਰੀ ਨੂੰ ਅਨੁਕੂਲ ਬਣਾਉਣ ਲਈ ਸੈਂਕੜੇ ਮੌਕੇ ਹਨ।

ਪ੍ਰਦਰਸ਼ਨ

ਇਹ ਹਮੇਸ਼ਾਂ ਇੱਕ ਅਨੰਦ ਭਰੀ ਸਵਾਰੀ ਹੁੰਦੀ ਹੈ

ਇਸ ਸਭ ਦੇ ਮੂਲ ਕਾਰਨ, Mustang ਵਧੀਆ ਪ੍ਰਦਰਸ਼ਨ ਪੇਸ਼ ਕਰਦੀ ਹੈ। ਹਰੇਕ Mustang ਵਿੱਚ ਤਾਕਤਵਰ ਇੰਜਣ ਦੇ ਨਾਲ, ਤੁਹਾਡੇ ਕੋਲ ਵੱਧ ਰੋਮਾਂਚਕ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ। ਅਤੇ ਜਦੋਂ ਖੁਸ਼ੀ ਮਨਾਉਣ ਦਾ ਸਮਾਂ ਨਾ ਹੋਵੇ, ਤਾਂ ਸਵੇਰ ਵੇਲੇ ਤੁਹਾਡੇ ਗੁਆਂਢੀਆਂ ਨੂੰ ਖੁਸ਼ ਰੱਖਣ ਲਈ ਕਵਾਈਟ ਸਟਾਰਟ ਮੋਡ ਵਾਲਾ ਨਿਕਾਸ ਨੋਟ ਮੌਜੂਦ ਹੈ, ਜਾਂ ਤੁਸੀਂ ਟ੍ਰੈਕ ਸੈਟਿੰਗ ਦੀ ਚੋਣ ਕਰ ਸਕਦੇ ਹੋ ਅਤੇ ਹਰ ਕਿਸੇ ਨੂੰ ਦੱਸ ਸਕਦੇ ਹੋ ਕਿ ਤੁਸੀਂ ਕੀ ਹੋ।

ਟੈਕਨਾਲੋਜੀ

ਯੋਜਨਾਵਾਂ ਬਣਾਉਣ ਵਾਲੇ ਵਿਅਕਤੀ

Mustang ਉੱਨਤ ਟੈਕਨਾਲੋਜੀ ਅਪਨਾਉਂਦੀ ਹੈ ਅਤੇ ਇਸਨੂੰ ਨਿੱਜੀ ਬਣਾਉਂਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ, ਤੁਸੀਂ ਗੇਜ ਦਾ ਲੇਆਉਟ ਚੁਣ ਸਕਦੇ ਹੋ, ਇੱਥੋਂ ਤੱਕ ਕਿ ਰੰਗ ਦੀ ਚੋਣ ਵੀ ਕਰ ਸਕਦੇ ਹੋ। Track Apps™ ਤੁਹਾਨੂੰ ਤੁਰੰਤ ਦੇਖਣ ਅਤੇ ਇੰਸਟ੍ਰੂਮੈਂਟ ਪੈਨਲ ‘ਤੇ ਪ੍ਰਦਰਸ਼ਨ ਅੰਕੜਿਆਂ ਦੀ ਸੰਖਿਆ ਦਾ ਇਸਤੇਮਾਲ ਕਰਨ ਦੀ ਸਮਰੱਥਾ ਦਿੰਦੇ ਹੋਏ, ਅਨੁਭਵ ਨੂੰ ਵਧਾਉਂਦਾ ਹੈ।

ਸੰਭਾਲ (ਹੈਂਡਲਿੰਗ)

ਨਿਯੰਤਰਣ ਲਵੋ

ਇੱਕ 2020 Mustang ਤੁਹਾਨੂੰ ਆਪਣੀ ਸੀਟ ’ਤੇ ਬੈਠਣ ਨਾਲ ਰੋਮਾਂਚ ਨਾਲ ਭਰ ਦੇਵੇਗੀ। ਬਹੁਤ ਸਾਰੇ ਰੋਮਾਂਚਕ ਮੋੜਾਂ ਦੇ ਨਾਲ ਇਸ ਵਿੱਚ ਘੁੰਮੋ ਅਤੇ ਫਿਰ, ਹੋਰ ਪਰਖ ਲਈ, ਇਸਨੂੰ ਅਣਪੱਧਰੀਆਂ ਸੜਕਾਂ ‘ਤੇ ਲੈ ਕੇ ਜਾਓ। ਉੱਥੇ ਤੁਸੀਂ ਦੇਖੋਗੇ ਕਿ ਇਸਦਾ ਸੁਤੰਤਰ ਸਸਪੈਨਸ਼ਨ ਅਤੇ ਚੋਣਯੋਗ ਪਾਵਰ-ਸਹਾਇਕ ਸਟੀਅਰਿੰਗ ਕਿਵੇਂ ਤੇਜ਼ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ, ਜਦਕਿ ਉਪਲਬਧ MagneRide™ ਡੈਂਪਿੰਗ ਸਿਸਟਮ ਅਣਪੱਧਰੀਆਂ ਥਾਵਾਂ ‘ਤੇ ਨਿਰਵਿਘਨ ਚੱਲਣ ਵਿੱਚ ਮਦਦ ਕਰਦਾ ਹੈ।

ਸਭ ਤੋਂ ਵੱਧ ਵਿਕਣ ਵਾਲੇ ਮਾਡਲ

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

Mustang ਨਾਲ ਤ