Transit ਮਾੱਡਲ

Transit ਮਾੱਡਲ

2020 Ford Transit

2020 Ford Transit ਮੁੜ ਡਿਜ਼ਾਈਨ ਕੀਤੀ ਗਈ ਹੈ ਅਤੇ ਕੰਮ ਲਈ ਤਿਆਰ ਹੈ। 10-ਸਪੀਡ ਵਾਲੇ ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਨਵੇਂ ਇੰਜਣ ਵਿਕਲਪਾਂ ਤੋਂ ਲੈ ਕੇ ਸਮਾਰਟ ਟੈਕਨਾਲੋਜੀ ਤੱਕ, ਜੋ ਡਰਾਈਵਿੰਗ ਦੇ ਸਮੇਂ ਆਤਮਵਿਸ਼ਵਾਸ਼ ਵਿੱਚ ਮਦਦ ਕਰਦੀ ਹੈ, ਨਵੀਂ Transit ਤੁਹਾਡੀ ਉਤਪਾਦਕਤਾ, ਅਰਾਮ ਅਤੇ ਸਭ ਤੋਂ ਜ਼ਰੂਰੀ ਕਾਰਕ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ।

ਬਹੁਪੱਖਤਾ

ਤੁਹਾਡੇ ਕਾਰਜ ਭਾਰ ਦੇ ਅਨੁਕੂਲ

Transit ਆਪਣੀ ਸ਼੍ਰੇਣੀ ਦਾ ਸਭ ਤੋਂ ਵੱਧ ਬਹੁਪੱਖਤਾ ਵਾਲਾ ਵਾਹਨ ਹੈ, ਜੋ ਤੁਹਾਡੀ ਕੰਪਨੀ ਦੀਆਂ ਲੋੜਾਂ ਦੇ ਅਨੁਕੂਲ ਤਿਆਰ ਕੀਤਾ ਗਿਆ ਹੈ। ਤਿੰਨ ਛੱਤ ਦੀਆਂ ਉੱਚਾਈਆਂ, ਦੋ ਵ੍ਹੀਲਬੇਸੇਜ ਅਤੇ ਤਿੰਨ ਲੰਮਾਈਆਂ ਵਿੱਚੋਂ ਚੋਣ ਕਰੋ। ਫਿਰ ਸਫ਼ਰ ਵਿੱਚ ਤੁਹਾਡੇ ਕਾਰੋਬਾਰ ਨੂੰ ਪ੍ਰਭਾਵੀ ਬਣਾਉਣ ਲਈ ਦੋ ਸ਼ਕਤੀਸ਼ਾਲੀ ਇੰਜਣਾਂ ਵਿੱਚੋਂ ਇੱਕ ਚੁਣੋ। ਤਿੰਨ-ਯਾਤਰੀਆਂ ਵਾਲੀ ਪਿੱਛੇ ਦੀ ਦੂਜੀ ਸੀਟ ਜਿਹੀਆਂ ਸੋਚ-ਵਿਚਾਰ ਕੇ ਬਣਾਈਆਂ ਗਈਆਂ ਖੁੱਲ੍ਹੀਆਂ ਥਾਂਵਾਂ ਯਕੀਨੀ ਬਣਾਉਂਦੀਆਂ ਹਨ ਕਿ ਤੁਹਾਡੀਆਂ ਨਿਯਤ ਮਾਲ ਸੰਬੰਧੀ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਸਮਰੱਥਾ

ਸਮਰੱਥਾ, ਜਿੱਥੇ ਇਹ ਮਹੱਤਵਪੂਰਨ ਹੈ

ਤੁਹਾਡਾ ਕਾਰੋਬਾਰ ਜੋ ਵੀ ਹੋਵੇ, ਕੰਮ ਨੂੰ ਪੂਰਾ ਕਰਨਾ Transit ਦਾ ਕੰਮ ਹੈ। ਦੋ ਸ਼ਕਤੀਸ਼ਾਲੀ ਇੰਜਣਾਂ, ਸਮਾਨ ਲਈ ਬਹੁਤ ਸਾਰੀ ਥਾਂ ਅਤੇ ਨਿਰੋਲ ਵਾਹਨ ਵਜ਼ਨ ਅਤੇ ਪੇਲੋਡ ਰੇਟਿੰਗਸ ਦੀ ਵਿਸ਼ਾਲ ਰੇਂਜ ਦੇ ਨਾਲ, 2020 Transit ਕੰਮ ਕਰਨ ਲਈ ਤਿਆਰ ਹੈ।

ਟੈਕਨਾਲੋਜੀ

ਇਹ ਸਿਰਫ਼ ਮਜ਼ਬੂਤ ਹੀ ਨਹੀਂ – ਇਹ ਸਮਾਰਟ ਵੀ ਹੈ

ਇਹ ਸਿਰਫ਼ ਮਜ਼ਬੂਤ ਹੀ ਨਹੀਂ – ਇਹ ਸਮਾਰਟ ਵੀ ਹੈ ਸਾਡੇ ਲੇਨ-ਕੀਪਿੰਗ ਸਿਸਟਮ, ਉਪਲਬਧ ਅਡੈਪਟਿਵ ਕ੍ਰੂਜ਼ ਕੰਟ੍ਰੋਲ, FordPass Connect™ ਜਿਹੀਆਂ ਸਮਾਰਟ, ਨਵੀਨਤਾਕਾਰੀ ਵਿਸ਼ੇਸ਼ਤਾਵਾਂ ਦੇ ਨਾਲ, 2020 Transit ਤੁਹਾਨੂੰ ਸੁਰੱਖਿਅਤ, ਮਹਿਫੂਜ਼ ਅਤੇ ਜੁੜੇ ਹੋਏ ਮਹਿਸੂਸ ਕਰਨ ਵਿੱਚ ਮਦਦ ਲਈ ਤਿਆਰ ਕੀਤੀ ਗਈ ਹੈ।

ਸਹੂਲਤ

ਆਤਮਵਿਸ਼ਵਾਸ ਅਤੇ ਸਹੂਲਤ ਲਈ ਟੈਕਨਾਲੋਜੀ

2020 Transit ਅੰਦਰੋਂ ਅਤੇ ਬਾਹਰੋਂ ਸਮਾਰਟ ਅਤੇ ਬਹੁਪੱਖਤਾ ਵਾਲੀ ਹੈ। ਇਹ ਸਾਰੇ ਅਮਲੇ ਦੇ ਸਮਾਨ ਨੂੰ ਸਟੋਰ ਕਰਨ ਲਈ ਬਹੁਤ ਸਾਰੀਆਂ ਥਾਂਵਾਂ ਦੇ ਨਾਲ, ਉਸਦੇ ਅਨੁਕੂਲ ਬਣਾਈ ਗਈ ਹੈ। ਇਸ ਵਿੱਚ ਤੁਹਾਨੂੰ ਜੁੜੇ ਹੋਏ ਰੱਖਣ ਲਈ ਟਚਸਕ੍ਰੀਨ ਤਕਨੀਕ ਵਾਲਾ ਨਵਾਂ ਔਡਿਓ ਸਿਸਟਮ ਅਤੇ ਤੁਹਾਨੂੰ ਅਰਾਮਦੇਹ ਰੱਖਣ ਲਈ ਮੁੜ ਡਿਜ਼ਾਈਨ ਕੀਤਾ ਜਲਵਾਯੂ ਕੰਟ੍ਰੋਲ ਸਿਸਟਮ ਲਗਾਇਆ ਗਿਆ ਹੈ। ਅਤੇ ਇਸਦਾ ਬਿਲਕੁਲ ਨਵਾਂ ਐਕਸਟੀਰੀਅਰ ਕਾਰਜਾਤਮਿਕ ਅਤੇ ਦਿਲ-ਖਿੱਚਵਾਂ ਹੈ। ਜਿਸਦਾ ਮਤਲਬ ਹੈ ਕਿ ਇਹ ਤੁਹਾਡਾ ਕੰਮ ਪੂਰਾ ਕਰਨ ਨੂੰ ਅਸਾਨ ਬਣਾਉਂਦੀ ਹੈ।

ਆਪਣੀ ਟੈਸਟ ਡ੍ਰਾਈਵ ਨਿਰਧਾਰਿਤ ਕਰੋ

Transit ਨਾਲ ਤ