© 2023 TORONTO FORD DEALER ASSOCIATION. All Rights Reserved.
2021 E-Series Cutaway
ਨਿਰੰਤਰ 58 ਸਾਲਾਂ ਦੇ ਉਤਪਾਦਨ ਦਾ ਅਰਥ ਇਹ ਹੈ ਕਿ ਫੋਰਡ ਈ-ਸੀਰੀਜ਼ ਵਿਚ ਸਖ਼ਤ ਕੰਮਾਂ ਨਾਲ ਨਜਿੱਠਣ ਦਾ ਤਜਰਬਾ ਹੈ। ਅਤੇ ਇਸ ਦਾ ਰੇਜ਼ੀਉਮੇ ਈ-ਸੀਰੀਜ਼ ਫਲੀਟ ਦੀ ਤਰ੍ਹਾਂ ਵੱਧਦਾ ਰਹਿੰਦਾ ਹੈ ਜੋ ਦੇਸ਼ ਭਰ ਦੇ ਕਾਰੋਬਾਰਾਂ ਅਤੇ ਵਿਅਕਤੀਆਂ ਲਈ ਟਿਕਾਉ ਵਾਹਨ ਪ੍ਰਦਾਨ ਕਰਦਾ ਹੈ। ਇੱਕ ਨਵਾਂ-ਨਵਾਂ 7.3ਐਲ ਵੀ8 ਇੰਜਨ, ਇੱਕ ਨਵਾਂ ਡਿਜ਼ਾਇਨ ਕੀਤਾ ਸਾਧਨ ਸਮੂਹ ਅਤੇ ਬਹੁਤ ਸਾਰੀ ਨਵੀਂ ਡਰਾਈਵਰ-ਸਹਾਇਤਾ ਤਕਨੀਕ ਵਿਸ਼ੇਸ਼ਤਾਵਾਂ 2021 ਈ-ਸੀਰੀਜ਼ ਨੂੰ ਇਸਦੇ ਪੂਰਵਗਾਮੀਆਂ ਨਾਲੋਂ ਵਧੇਰੇ ਸਮਰੱਥ ਅਤੇ ਕਾਰਜ-ਤਿਆਰ ਬਣਾਉਣ ਵਿੱਚ ਸਹਾਇਤਾ ਕਰਦਾ ਹੈ।
ਸਖ਼ਤ
ਤੁਹਾਡੇ ਕਾਰੋਬਾਰ ਨੂੰ ਤਾਕਤ ਦੇਣ ਲਈ ਮਸਲ
ਕੁਝ ਐਪਲੀਕੇਸ਼ਨਾਂ ਨੂੰ ਭਾਰੀ ਵਸਤੂਆਂ ਢੋਣ ਲਈ ਲੌ-ਇੰਡ ਮਸਲ ਦੀ ਵੱਧ ਜ਼ਰੂਰਤ ਹੁੰਦੀ ਹੈ। ਦੂੱਜੇ ਹਾਈਵੇ 'ਤੇ ਸੰਤੁਲਿਤ ਸ਼ਕਤੀ ਅਤੇ ਪ੍ਰਦਰਸ਼ਨ ਦੀ ਮੰਗ ਕਰਦੇ ਹਨ। ਇਹੀ ਕਾਰਨ ਹੈ ਕਿ 2021 ਈ-ਸੀਰੀਜ਼ ਕੱਟਅਵੇ ਇੱਕ ਨਵਾਂ 7.3ਐਲ ਵੀ8 ਇੰਜਨ ਪੇਸ਼ ਕਰਦਾ ਹੈ, ਜੋ ਦੋ ਅਨੌਖੇ ਇੰਜਨ ਕੈਲੀਬ੍ਰੇਸ਼ਨ ਦੇ ਨਾਲ ਉਪਲਬਧ ਹੈ। ਇਸ ਵਿੱਚ ਸਟੈਂਡਰਡ 7.3ਐਲ ਵੀ8 ਪ੍ਰੀਮੀਅਮ-ਰੇਟਡ ਇੰਜਨ ਅਤੇ 7.3ਐਲ ਵੀ8 ਇਕੋਨੋਮੀ-ਰੇਟਡ ਜਾ ਇੰਜਨ ਉਪਲੱਬਧ ਹੈ। ਦੋਵੇਂ ਕੈਲੀਬ੍ਰੇਸ਼ਨਾਂ ਨੂੰ ਸਿਕਸ ਸਪੀਡ ਹੈਵੀ-ਡਿਊਟੀ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ ਅਤੇ ਉਹ ਸਿੰਗਲ ਓਵਰਹੈੱਡ-ਕੈਮ ਡਿਜ਼ਾਈਨ ਅਤੇ ਡੁਅਲ-ਇਕ੍ਵਲ ਵੇਰੀਏਬਲ ਕੈਮ ਟਾਈਮਿੰਗ ਨਾਲ ਲੈਸ ਹਨ - ਇਹ ਉਹ ਵਿਸ਼ੇਸ਼ਤਾਵਾਂ ਹਨ ਜੋ ਪੂਰੇ ਪਾਵਰ ਬੈਂਡ ਦੇ ਪਾਰ, ਸ਼ਕਤੀ ਨੂੰ ਅਨੁਕੂਲ ਬਣਾਉਂਦੀਆਂ ਹਨ।
ਤਕਨੀਕ
ਡਰਾਈਵਰ-ਸਹਾਇਤਾ ਤਕਨੀਕ
2021 ਫੋਰਡ ਈ-ਸੀਰੀਜ਼ ਦੇ ਮਾੱਡਲ ਤੁਹਾਡੇ ਡ੍ਰਾਇਵਿੰਗ ਹੁਨਰ ਵਧਾਉਣ ਦੀ ਸਹਾਇਤਾ ਲਈ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਸਟੈਂਡਰਡ ਆਉਂਦੇ ਹਨ। ਇਸ ਤੋਂ ਇਲਾਵਾ, ਉਪਲਬਧ ਡਰਾਈਵਰ-ਸਹਾਇਤਾ ਤਕਨੀਕਾਂ 10 ਦੇ ਨਾਲ, ਤੁਸੀਂ ਕਿਸੇ ਵੀ ਕੰਮ ਨੂੰ ਪੂਰਾ ਕਰਨ ਵਿਚ ਵਿਸ਼ਵਾਸ ਮਹਿਸੂਸ ਕਰ ਸਕਦੇ ਹੋ।
ਸਮਰੱਥਾ
ਈ-ਸੀਰੀਜ਼ ਕੱਟਅਵੇ ਟੋਇੰਗ
ਅਪਣੇ ਪੂਰੇ-ਫਰੇਮ ਨਿਰਮਾਣ ਅਤੇ ਸਟੈਂਡਰਡ ਵੀ8 ਮਸਲ ਦੇ ਨਾਲ, ਜਦੋਂ ਉਪਲਬਧ ਟੌਇੰਗ ਪੈਕੇਜ ਦੇ ਨਾਲ ਲੈਸ ਹੋਵੇ, 2021 ਈ-ਸੀਰੀਜ਼ ਕੱਟਅਵੇ ਮਾਡਲਾਂ ਦੀ 10,000 ਪੌਂਡ (4535.9 ਕਿੱਲੋ) ਤੱਕ ਦੀ ਪ੍ਰਭਾਵਸ਼ਾਲੀ ਟੌਇੰਗ ਸਮਰੱਥਾ ਹੈ। ਇਸਦੇ ਇਲਾਵਾ, ਅਪਣੀ ਸਬ ਤੋਂ ਵਧੀਆ ਸਥਿਤੀ ਤੇ, 2021 ਈ-450 ਇੱਕ 14,500 ਪੌਂਡ (6577 ਕਿੱਲੋ) ਜੀਵੀਡਬਲਯੂਆਰ.20 * ਦੇ ਨਾਲ ਉਪਲਬਧ ਹੈ। ਸਿਰਫ ਇਹ ਹੀ ਨਹੀਂ, ਫੋਰਡ ਟੌਰਕਸ਼ਿਫਟ® 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵਿੱਚ ਇੱਕ ਇੰਟੀਗਰੇਟਡ ਡਰਾਈਵਰ-ਚੁਣਨਯੋਗ ਟੋ/ਹੌਲ ਮੋਡ ਹੈ ਜੋ ਗਰੇਡ ਅਤੇ ਲੋਡ ਦੀਆਂ ਸਥਿਤੀਆਂ ਲਈ ਆਪਣੇ ਆਪ ਮੁਆਵਜ਼ਾ ਦਿੰਦਾ ਹੈ।
*ਉਪਯੋਗ ਜਾਂ ਅਪਫਿਟ ਦੇ ਅਧਾਰ ਤੇ। 7.3ਐਲ ਪ੍ਰੀਮੀਅਮ-ਰੇਟਡ ਇੰਜਨ ਦੇ ਨਾਲ 2021 ਈ-450 'ਤੇ ਉਪਲਬਧ ਹੈ।
ਆਫ਼੍ਟਰਮਾਰਕਿਟ ਉਪਕਰਣ ਦਿਖਾਏ ਗਏ।
ਚੁਸਤ
ਵਿਸ਼ਵਾਸ ਅਤੇ ਸਹੂਲਤ ਲਈ ਟੈਕਨੋਲੋਜੀ
ਫੋਰਡ ਐੱਫ-150 ਕਈ ਤਰ੍ਹਾਂ ਦੀਆਂ ਉਪਲਬਧ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ, ਜਿਵੇਂ ਕਿ 8'' (20.3 ਸੈਂਟੀਮੀਟਰ) ਉਤਪਾਦਕਤਾ ਸਕ੍ਰੀਨ, ਸਪਲਿਟ-ਵਿਊ ਡਿਸਪਲੇਅ ਵਾਲਾ 360-ਡਿਗਰੀ ਕੈਮਰਾ ਅਤੇ ਫੋਰਡਪਾਸ ਕਨੈਕਟ™, ਜੋ ਤੁਹਾਨੂੰ ਚੁਸਤ, ਤੇਜ਼ ਅਤੇ ਵਧੇਰੇ ਉਤਪਾਦਕ ਢੰਗ ਨਾਲ ਕੰਮ ਕਰਨ ਵਿਚ ਸਹਾਇਤਾ ਕਰ ਸਕਦਾ ਹੈ। ਐਫ -150 ਵਿਚ ਉੱਨਤ ਡਰਾਈਵਰ-ਸਹਾਇਤਾ ਵਿਸ਼ੇਸ਼ਤਾਵਾਂ ਵੀ ਹਨ, ਟ੍ਰੇਲਰ ਕਵਰੇਜ ਦੇ ਨਾਲ ਬੀਐਲਆਈਐਸ® (ਬਲਿੰਦ ਸਪੌਟ ਇਨਫੋਰਮੇਸ਼ਨ) ਵੀ ਉਪਲੱਬਧ ਹੈ, ਜੋ ਕਿ ਡ੍ਰਾਇਵਿੰਗ ਨੂੰ ਵਧੇਰੇ ਭਰੋਸੇਯੋਗ ਬਣਾਉਣ ਅਤੇ ਸੜਕ ਤੇ ਜ਼ਿੰਦਗੀ ਨੂੰ ਸੁਵਿਧਾਜਨਕ ਬਣਾਉਣ ਵਿਚ ਸਹਾਇਤਾ ਲਈ ਤਿਆਰ ਕੀਤੀ ਗਈ ਹੈ।