© 2023 TORONTO FORD DEALER ASSOCIATION. All Rights Reserved.
ਬਿਲਕੁਲ ਨਵਾਂ 2021 FORD F-150
ਬਿਲਕੁਲ ਨਵਾਂ F-150 ਨਵੇਂ ਸਿਰੇ ਤੋਂ ਲੋੜਾਂ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ — ਇਸ ਨੂੰ ਹੁਣ ਤੱਕ ਦਾ ਸਭ ਤੋਂ ਤਾਕਤਵਰ, ਸਭ ਤੋਂ ਵੱਧ ਉਤਪਾਦਕ F-150, ਅਤੇ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਟਰੱਕ ਬਣਨ ਦੇ ਟੀਚੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ।*
ਕਾਰਗੁਜ਼ਾਰੀ
ਸ਼੍ਰੇਣੀ ਵਿੱਚ ਸਭ ਤੋਂ ਵਧੀਆ ਸਮਰੱਥਾ
ਕੋਈ ਛੁੱਟੀ ਨਹੀਂ। ਕੰਮ 'ਤੇ ਹੋਵੋ ਜਾਂ ਝੀਲ ਦੇ ਰਸਤੇ 'ਤੇ, F-150 ਇਹ ਸਭ ਬੇਜੋੜ ਸ਼ਕਤੀ ਅਤੇ ਸਮਰੱਥਾ ਨਾਲ ਕਰਦਾ ਹੈ। ਇਸਦਾ ਅਰਥ ਹੈ ਸ਼੍ਰੇਣੀ ਵਿੱਚ ਉਪਲਬਧ ਸਭ ਤੋਂ ਵਧੀਆ ਟੌਇੰਗ, ਪੇਅਲੋਡ, ਟੌਰਕ ਅਤੇ ਹੌਰਸ ਪਾਵਰ। ਇਹ ਸਾਰੀ ਤਾਕਤ ਸਿੱਧਾ ਛੇ ਉਪਲਬਧ ਕਦੇ ਨਾ ਥੱਕਣ ਵਾਲੇ ਇੰਜਣਾਂ ਤੋਂ ਮਿਲਦੀ ਹੈ।
ਚਾਰਜ ਦੇ ਨਾਲ
ਪ੍ਰੋ ਪਾਵਰ ਆਨ ਬੋਰਡ
ਐਂਪ ਦੀ ਲੋੜ ਹੈ, ਸਾਡੇ ਕੋਲ ਢੱਕਣ ਚੁੱਕ ਕੇ ਮਿਲਣ ਵਾਲੀ ਕਿਸਮ ਦੀ ਬਿਜਲੀ ਹੈ – ਅਤੇ ਤੁਹਾਡਾ F-150 ਤੁਹਾਨੂੰ ਇਹ ਦਿੰਦਾ ਹੈ, ਪਾਰਕ ਕੀਤੇ ਹੋਣ ਵੇਲੇ ਵੀ। ਸ਼੍ਰੇਣੀ ਵਿੱਚ ਵਿਸ਼ੇਸ਼ ਪ੍ਰੋ ਪਾਵਰ ਆਨ ਬੋਰਡ ਤਹਾਨੂੰ ਆਪਣੇ ਟਰੱਕ ਨੂੰ ਮੋਬਾਈਲ ਜਨਰੇਟਰ ਦੀ ਤਰ੍ਹਾਂ ਵਰਤਂਣ ਦੀ ਸਹੂਲਤ ਦਿੰਦਾ ਹੈ। ਨਵੇਂ, ਸ਼੍ਰੇਣੀ ਵਿੱਚ ਵਿਸ਼ੇਸ਼ 3.5L ਪਾਵਰ ਬੂਸਟ ਫੁੱਲ ਹਾਈਬ੍ਰਿਡ V6 ਇੰਜਨ ਦੇ ਨਾਲ, ਤੁਸੀਂ ਉਪਲਬਧ 7.2kW ਦੀ ਵਿਸ਼ਾਲ ਆਉਟਪੁਟ ਲੈ ਸਕਦੇ ਹੋ।
ਡਿਜ਼ਾਈਨ
ਬਿਲਕੁਲ ਨਵਾਂ ਅੰਦਰਲਾ ਹਿੱਸਾ
ਇਹ ਤੁਹਾਡਾ ਦਫਤਰ, ਤੁਹਾਡਾ ਅੰਦਰੂਨੀ ਅਸਥਾਨ, ਸੜਕ 'ਤੇ ਤੁਹਾਡਾ ਘਰ ਹੈ। ਹੁਣ ਇਸ ਨੂੰ ਨਵੀਂ ਸਮੱਗਰੀ, SYNC® 4 ਵਰਗੀ ਸਮਾਰਟ ਟੈਕਨਾਲੋਜੀ, ਅਤੇ ਇੱਕ 12" ਟੱਚਸਕ੍ਰੀਨ ਨਾਲ ਬਿਹਤਰ ਬਣਾਇਆ ਗਿਆ ਹੈ। ਤੁਹਾਡੇ ਕਾਰੋਬਾਰ ਨਾਲ ਸੰਬੰਧਿਤ ਕੰਮਕਾਜ ਕਰਨ ਲਈ ਇੱਕ ਅੰਦਰੂਨੀ ਕਾਰਜ-ਸਤ੍ਹਾ ਵੀ ਉਪਲਬਧ ਹੈ।