Skip to main content

2024 ਆਲ-ਇਲੈਕਟ੍ਰਿਕ F-150® Lightning®

ਉਹ ਸਭ ਕੁਝ ਜੋ ਤੁਸੀਂ F-150® ਬਾਰੇ ਜਾਣਦੇ ਹੋ ਅਤੇ ਪਸੰਦ ਕਰਦੇ ਹੋ — ਉਤਸ਼ਾਹ ਨਾਲ ਭਰਿਆ ਅਤੇ ਜੀਵਨ ਲਈ ਡਿਜ਼ਾਈਨ ਕੀਤਾ ਗਿਆ।

ਮਾਡਲ

ਮਾਡਲ

ਤੋਂ ਸ਼ੁਰੂ

PRO

ਤੋਂ ਸ਼ੁਰੂ
  • ਦੋਹਰੀਆਂ ਇਲੈਕਟ੍ਰਿਕ ਮੋਟਰਾਂ
  • Ford Co-Pilot360® ਟੈਕਨਾਲੋਜੀ10
  • ਮੈਗਾ ਪਾਵਰ ਫਰੰਕ
  • 12″ ਕੈਪੈਸਿਟਿਵ LCD ਟੱਚਸਕ੍ਰੀਨ w/ SYNC® 4
  • 2.4 kW ਪ੍ਰੋ ਪਾਵਰ ਔਨਬੋਰਡ
  • ਚੁਣਨਯੋਗ ਡਰਾਈਵ ਮੋਡ

XLT

ਤੋਂ ਸ਼ੁਰੂ
  • 20″ ਡਾਰਕ ਕਾਰਬੋਨਾਈਜ਼ਡ ਗ੍ਰੇ ਅਲੌਏ ਵ੍ਹੀਲ
  • ਸਿਗਨੇਚਰ ਲਾਈਟ ਬਾਰ
  • 360-ਡਿਗਰੀ ਕੈਮਰਾ10
  • LED ਜ਼ੋਨ ਲਾਈਟਿੰਗ
  • ਐਕਸਟੈਂਡਡ ਰਨਿੰਗ ਬੋਰਡ

FlashTM

ਤੋਂ ਸ਼ੁਰੂ
  • ਵਧਾਈ ਗਈ ਰੇਂਜ ਦੀ ਬੈਟਰੀ
  • SYNC® 4A ਦੇ ਨਾਲ 15.5″ ਕੈਪੈਸਿਟਿਵ LCD ਟੱਚਸਕ੍ਰੀਨ
  • Ford BlueCruise ਨਾਲ ਲੈਸ
  • ਲੈਦਰ ਲਿਪਟਿਆ ਅਤੇ ਹੀਟਡ ਸਟੀਅਰਿੰਗ ਵ੍ਹੀਲ
  • ਮੈਗਾ ਪਾਵਰ ਫਰੰਕ
  • ਉਪਲਬਧ ਅਧਿਕਤਮ ਟ੍ਰੇਲਰ ਟੋ ਪੈਕੇਜ
  • Apple CarPlay® ਅਤੇ Android Auto™ ਨਾਲ ਵਾਇਰਲੈੱਸ ਏਕੀਕਰਨ

LARIAT®

ਤੋਂ ਸ਼ੁਰੂ
  • SYNC® 4A ਦੇ ਨਾਲ 15.5″ ਕੈਪੈਸਿਟਿਵ LCD ਟੱਚਸਕ੍ਰੀਨ
  • Phone as a Key™
  • ਵਿਲੱਖਣ ਸਿਗਨੇਚਰ ਪਿਛਲੀ ਲਾਈਟਿੰਗ
  • ਹੀਟਡ ਅਤੇ ਹਵਾਦਾਰ ਫਰੰਟ ਸੀਟਾਂ
  • ਮੈਮੋਰੀ ਡਰਾਈਵਰ ਸੀਟ
  • ਲੈਦਰ ਲਿਪਟਿਆ ਅਤੇ ਹੀਟਡ ਸਟੀਅਰਿੰਗ ਵ੍ਹੀਲ

Platinum®

ਤੋਂ ਸ਼ੁਰੂ
  • Ford BlueCruise ਨਾਲ ਲੈਸ
  • ਵਧਾਈ ਗਈ ਰੇਂਜ ਦੀ ਬੈਟਰੀ
  • ਅਧਿਕਤਮ ਟ੍ਰੇਲਰ ਟੋ ਪੈਕੇਜ
  • 14-ਸਪੀਕਰ B&O® ਜ਼ਬਰਦਸਤ ਸਾਊਂਡ ਸਿਸਟਮ

ਪ੍ਰਦਰਸ਼ਨ

ਅਮਰੀਕੀ ਮਾਡਲ ਦਿਖਾਇਆ ਗਿਆ ਹੈ। ਆਫ-ਰੋਡ ਡਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦਾ ਮੈਨੂਅਲ ਦੇਖੋ, ਆਪਣੇ ਧਰਾਤਲ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ।

ਉਹੀ ਰਫ਼ਤਾਰ ਪਾਓ

F-150 Lightning® ਤੁਹਾਡੇ ਪਸੰਦੀਦਾ F-150 ਪਿਕਅੱਪ ਦਾ ਜਾਣਿਆ-ਪਛਾਣਿਆ ਅਹਿਸਾਸ ਦਿੰਦਾ ਹੈ। ਪਰ 775 lb.-ft. (1,050 Nm)* ਦਾ ਲਗਭਗ ਤਤਕਾਲ ਟਾਰਕ ਤੁਹਾਡੇ ਦਿਲ ਦੀਆਂ ਧੜਕਣਾਂ ਨੂੰ ਵਧਾਉਣ ਵਾਲੀ ਐਕਸਲਰੇਸ਼ਨ ਪੇਸ਼ ਕਰਦਾ ਹੈ।

ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਡਿਜ਼ਾਈਨ

ਤੁਹਾਡੀ ਜ਼ਿੰਦਗੀ ਲਈ ਤਿਆਰ ਕੀਤਾ ਗਿਆ

ਜ਼ਿੰਦਗੀ ਤੁਹਾਡੇ ਲਈ ਜੋ ਕੁਝ ਵੀ ਲਿਆਂਦੀ ਹੈ, ਵਿਸ਼ਾਲ ਅੰਦਰੂਨੀ ਜਗ੍ਹਾ ਅਤੇ ਸਮਾਰਟ ਸਟੋਰੇਜ ਦੇ ਨਾਲ
ਉਪਯੋਗਤਾ ਅਤੇ ਅਰਾਮ ਦਾ ਸੁਮੇਲ।

ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਆਰਾਮ ਅਤੇ ਬਹੁਪੱਖਤਾ

5 ਤੱਕ ਵਿਅਕਤੀਆਂ ਦੇ ਬੈਠਣ ਦੀ ਜਗ੍ਹਾ ਅਤੇ ਹਰ ਕਿਸੇ ਦੇ ਸਮਾਨ ਲਈ ਕਾਫੀ ਅੰਦਰੂਨੀ ਸਟੋਰੇਜ।
ਜਦੋਂ ਤੁਸੀਂ ਚਾਰਜ ਕਰਦੇ ਹੋ ਤਾਂ ਲੈਪਟੌਪਾਂ, ਗੇਮਾਂ ਜਾਂ ਪਿਕਨਿਕ ਲਈ ਉਪਲਬਧ ਅੰਦਰੂਨੀ ਕੰਮ ਕਰਨ ਵਾਲੀ ਸਤ੍ਹਾ ਦੀ ਵਰਤੋਂ ਕਰੋ।

ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਸੁਰੱਖਿਅਤ ਸਟੋਰੇਜ

ਮੈਗਾ ਪਾਵਰ ਫਰੰਕ ਦੀ 400 ਲੀਟਰ ਲੌਕ ਕੀਤੀ ਜਾ ਸਕਣ ਵਾਲੀ, ਵਾਟਰਪਰੂਫ਼, ਸਾਫ਼-ਸੁਥਰੀ ਥਾਂ ਵਿੱਚ 180 ਕਿਲੋਗ੍ਰਾਮ ਤੋਂ ਵੱਧ ਸਮਾਨ ਆ ਸਕਦਾ ਹੈ - ਅਤੇ ਤੁਹਾਡੇ ਉਪਕਰਨਾਂ ਲਈ ਕਈ ਬਿਜਲੀ ਦੀਆਂ ਆਊਟਲੇਟਾਂ ਹਨ।

ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਪਾਵਰ ਜਿੱਥੇ ਤੁਹਾਨੂੰ ਇਸਦੀ ਲੋੜ ਹੈ

ਉਪਲਬਧ 9.6 ਕਿਲੋਵਾਟ ਪ੍ਰੋ ਪਾਵਰ ਔਨਬੋਰਡ ਨਾਲ ਆਪਣੇ ਰੋਮਾਂਚ ਨੂੰ ਤਾਕਤ ਦਿਓ। ਤੁਹਾਡੇ ਟਰੱਕ 'ਤੇ 11 ਆਊਟਲੇਟਾਂ ਦੇ ਨਾਲ, ਚਲਦੇ ਹੋਏ ਉਪਕਰਨਾਂ, ਟੂਲਾਂ ਅਤੇ ਹੋਰ ਚੀਜ਼ਾਂ ਨੂੰ ਜੋੜਨਾ ਆਸਾਨ ਹੈ।

ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਰੰਗ

your 360 images

ਟੈਕਨਾਲੋਜੀ

ਇਲੈਕਟ੍ਰਿਕ

ਚਾਰਜ ਹੋਣ ਵਿੱਚ ਸਭ ਤੋਂ ਅੱਗੇ

ਘਰ ਵਿੱਚ ਚਾਰਜਿੰਗ ਦੀ ਸਹੂਲਤ ਅਤੇ ਜ਼ੀਰੋ ਨਿਕਾਸ ਦੇ ਆਰਾਮ ਦੇ ਨਾਲ, ਉਹ ਸੁਡੌਲਤਾ ਜਿਸਦੀ ਤੁਸੀਂ F-150 ਤੋਂ ਉਮੀਦ ਕਰਦੇ ਹੋ।

ਅਮਰੀਕੀ ਮਾਡਲ ਉਪਲਬਧ ਫੋਰਡ ਐਕਸੈਸਰੀਆਂ ਨਾਲ ਦਿਖਾਇਆ ਗਿਆ ਹੈ।

ਘਰ ਵਿੱਚ ਹੀ ਸੁਖਾਲੀ ਚਾਰਜਿੰਗ

ਘਰ ਵਿੱਚ ਰਾਤ ਭਰ ਵਿੱਚ ਪੂਰਾ ਚਾਰਜ ਕਰੋ। ਅਜਿਹਾ ਚਾਰਜਿੰਗ ਉਪਕਰਨ ਚੁਣੋ ਜੋ ਤੁਹਾਡੀ ਜੀਵਨਸ਼ੈਲੀ, ਘਰ , ਅਤੇ ਬਜਟ ਦੇ ਮੁਤਾਬਕ ਹੋਵੇ।

ਅਮਰੀਕੀ ਮਾਡਲ ਉਪਲਬਧ ਫੋਰਡ ਐਕਸੈਸਰੀਆਂ ਨਾਲ ਦਿਖਾਇਆ ਗਿਆ ਹੈ।

ਰਸਤੇ ਵਿੱਚ ਚਾਰਜ ਕਰੋ

ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਡੇ ਜਨਤਕ ਚਾਰਜਿੰਗ ਨੈੱਟਵਰਕ ਨਾਲ ਜਦੋਂ ਵੀ ਤੁਸੀਂ ਘਰ ਤੋਂ ਦੂਰ ਹੁੰਦੇ ਹੋ ਹਜ਼ਾਰਾਂ ਚਾਰਜਿੰਗ ਸਥਾਨਾਂ ਤੱਕ ਪਹੁੰਚ ਕਰੋ। * 15,300 ਤੋਂ ਵੱਧ Tesla Superchargers** ਸ਼ਾਮਲ ਕਰਨ ਨਾਲ ਉਪਲਬਧ ਤੇਜ਼-ਚਾਰਜਿੰਗ ਅਡੈਪਟਰ ਕਰਕੇ ਚਾਰਜਿੰਗ ਪਹਿਲਾਂ ਨਾਲੋਂ ਜ਼ਿਆਦਾ ਪਹੁੰਚਯੋਗ ਬਣ ਗਈ ਹੈ।

ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਗੈਲਰੀ