Skip to main content

2024
Ford Mustang Mach-E®

*ਖੁਲਾਸੇ

ਜੇ ਤੁਸੀਂ ਕੋਈ ਵਿਕਾਸ ਸ਼ੁਰੂ ਕਰਨ ਜਾ ਰਹੇ ਹੋ ਤਾਂ ਇੱਕ ਆਈਕਨ ਨਾਲ ਸ਼ੁਰੂਆਤ ਕਰ ਸਕਦੇ ਹੋ।

ਨਵੀਂ Mustang Mach-E GT™ ਦਾ ਪ੍ਰਦਰਸ਼ਨ ਅੱਪਗ੍ਰੇਡ

3.5 ਸਕਿੰਟਾਂ ਵਿੱਚ 0-100 km/h ਦੀ ਰਫ਼ਤਾਰ ਪ੍ਰਾਪਤ ਕਰੋ
11.8 ਸਕਿੰਟਾਂ ਵਿੱਚ ¼ ਮੀਲ ਜਾਓ
700 lb.-ft ਦਾ ਟੌਰਕ

ਬਿਲਡ ਅਤੇ ਪ੍ਰਾਈਜ਼ ਪ੍ਰਦਰਸ਼ਨ ਅਪਗ੍ਰੇਡ

ਸਭ ਤੋਂ ਪਹਿਲੀ ਰੈਲੀ-ਪ੍ਰੇਰਿਤ EV

ਨਵਾਂ RallySport ਡਰਾਈਵ ਮੋਡ
700 lb.-ft ਦਾ ਟੌਰਕ ਅਤੇ 480 ਹਾਰਸਪਾਵਰ
3.6 ਸਕਿੰਟਾਂ ਵਿੱਚ 0-100 km/h
Oxford White 19" alloy ਵ੍ਹੀਲਜ਼ ਅਤੇ accented interior

ਬਿਲਡ ਅਤੇ ਪ੍ਰਾਈਜ਼ Mustang Mach-E ਰੈਲੀ

ਨਵੇਂ ਰੰਗ, ਵ੍ਹੀਲ ਅਤੇ ਹੋਰ

• ਬ੍ਰੌਂਜ਼ ਦਿੱਖ ਪੈਕੇਜ
• ਨਵੇਂ ਵ੍ਹੀਲ ਵਿਕਲਪ
• ਰੰਗਾਂ ਦੀਆਂ ਨਵੀਆਂ ਚੋਣਾਂ

ਬਿਲਡ ਅਤੇ ਪ੍ਰਾਈਜ਼ ਬ੍ਰੌਂਜ਼ ਪੈਕੇਜ

ਦੂਰ ਤੱਕ ਜਾਓ

• DC ਫਾਸਟ ਚਾਰਜਿੰਗ ਨਾਲ ~36 ਮਿੰਟਾਂ ਵਿੱਚ 10% ਤੋਂ 80% ਚਾਰਜ
• ਐਕਸਟੈਂਡਡ-ਰੇਂਜ ਬੈਟਰੀ ਨਾਲ 515 ਕਿਲੋਮੀਟਰ ਦੀ ਅਨੁਮਾਨਿਤ ਰੇਂਜ

ਬਿਲਡ ਅਤੇ ਪ੍ਰਾਈਜ਼ ਪ੍ਰੀਮੀਅਮ

ਮਾਡਲ

ਚੁਣੋ

ਤੋਂ ਸ਼ੁਰੂ
 • Mustang ਲੋਕਾਂ ਨੂੰ ਆਕਰਸ਼ਿਤ ਕਰਨ ਵਾਲਾ ਡਿਜ਼ਾਈਨ ਅਤੇ ਸਟਾਈਲ
 • ਪੰਜ ਵਿਅਕਤੀਆਂ ਦੇ ਬੈਠਣ ਲਈ ਸੀਟਾਂ ਅਤੇ ਕਾਰਗੋ ਜਗ੍ਹਾ
 • ਉਪਲਬਧ BlueCruise ਨਾਲ ਲੈਸ ਹੈਂਡਸ-ਫ੍ਰੀ ਹਾਈਵੇਅ ਡਰਾਈਵਿੰਗ
 • 10.2″ ਡਿਜੀਟਲ ਕਲੱਸਟਰ ਅਤੇ 15.5″ ਟੱਚ ਸਕਰੀਨ
 • ਵਾਇਰਲੈੱਸ Apple® CarPlay ਅਤੇ Android Auto™ ਨਾਲ SYNC® 4A
 • ਫੋਨ ਨੂੰ ਚਾਬੀ ਵਾਂਗ ਵਰਤੋ
 • ਸਪਲਿਟ ਵਿਊ ਦੇ ਨਾਲ 360-ਡਿਗਰੀ ਕੈਮਰਾ
 • ਹਾਈਗਲੌਸ ਬਲੈਕ-ਪੇਂਟਡ ਪਾਕੇਟਾਂ ਦੇ ਨਾਲ 19″ ਐਲੂਮੀਨੀਅਮ ਵ੍ਹੀਲ

ਪ੍ਰੀਮੀਅਮ

ਤੋਂ ਸ਼ੁਰੂ
 • ਬੈਟਰੀ ਆਕਾਰ ਅਤੇ Drivetrain ਦੀ ਚੋਣ
 • Bang & Olufsen® ਦੁਆਰਾ B&O ਸਾਊਂਡ ਸਿਸਟਮ, B&O Beosonic™ ਵਿਸ਼ੇਸ਼ਤਾ ਦੇ ਨਾਲ ਸਬਵੂਫ਼ਰ ਸਮੇਤ 10 ਸਪੀਕਰ
 • ਉਪਲਬਧ BlueCruise ਨਾਲ ਲੈਸ ਹੈਂਡਸ-ਫ੍ਰੀ ਹਾਈਵੇਅ ਡਰਾਈਵਿੰਗ
 • ਸਪਲਿਟ ਵਿਊ ਦੇ ਨਾਲ 360-ਡਿਗਰੀ ਕੈਮਰਾ
 • ਪਾਵਰ ਲਿਫਟਗੇਟ
 • ਹੀਟਡ ਫਰੰਟ ਸੀਟਾਂ ਅਤੇ ਸਟੀਅਰਿੰਗ ਵ੍ਹੀਲ
 • ਉਪਲਬਧ ਪੈਨੋਰਾਮਿਕ ਫਿਕਸਡ-ਗਲਾਸ ਛੱਤ
 • ਪੰਜ ਵਿਅਕਤੀਆਂ ਦੇ ਬੈਠਣ ਲਈ ਸੀਟਾਂ ਅਤੇ ਕਾਰਗੋ ਜਗ੍ਹਾ

GT

ਤੋਂ ਸ਼ੁਰੂ
 • ਅੱਪਗ੍ਰੇਡ ਕੀਤੀ ਫਰੰਟ eMotor
 • MagneRide® ਡੈਂਪਿੰਗ ਸਿਸਟਮ
 • ਲਾਲ ਪੇਂਟ ਕੀਤੇ ਫਰੰਟ ਅਤੇ ਰੀਅਰ ਬ੍ਰੇਕ ਕੈਲੀਪਰਾਂ ਨਾਲ Brembo ਫਰੰਟ ਬ੍ਰੇਕਾਂ
 • Ford ਪਰਫਾਰਮੈਂਸ ਫਰੰਟ ਸੀਟਾਂ
 • ਚਮਕਣ ਵਾਲੇ Pony Badge ਦੇ ਨਾਲ ਆਕਰਸ਼ਕ ਫਰੰਟ ਫੇਸੀਆ
 • ਉਪਲਬਧ BlueCruise ਨਾਲ ਲੈਸ ਹੈਂਡਸ-ਫ੍ਰੀ ਹਾਈਵੇਅ ਡਰਾਈਵਿੰਗ
 • Bang & Olufsen® ਦੁਆਰਾ B&O ਸਾਊਂਡ ਸਿਸਟਮ, B&O Beosonic™ ਵਿਸ਼ੇਸ਼ਤਾ ਦੇ ਨਾਲ ਸਬਵੂਫ਼ਰ ਸਮੇਤ 10 ਸਪੀਕਰ
 • ਉਪਲਬਧ ਬ੍ਰੌਂਜ਼ ਦਿੱਖ ਪੈਕੇਜ ਅਤੇ Mustang Mach-E® GT ਪ੍ਰਦਰਸ਼ਨ ਅੱਪਗ੍ਰੇਡ
 • ਉਪਲਬਧ ਪੈਨੋਰਾਮਿਕ ਫਿਕਸਡ-ਗਲਾਸ ਛੱਤ
 • ਪੰਜ ਵਿਅਕਤੀਆਂ ਦੇ ਬੈਠਣ ਲਈ ਸੀਟਾਂ ਅਤੇ ਕਾਰਗੋ ਜਗ੍ਹਾ

Mustang Mach-E® Rally

ਤੋਂ ਸ਼ੁਰੂ
 • ਐਲੂਮੀਨੀਅਮ ਅੰਡਰਬਾਡੀ ਪ੍ਰੋਟੈਕਟਿਵ ਸ਼ੀਲਡਾਂ – ਫਰੰਟ ਅਤੇ ਰੀਅਰ
 • 19″ ਵਿਲੱਖਣ ਆਕਸਫੋਰਡ ਵ੍ਹਾਈਟ ਐਲੂਮਿਨੀਅਮ ਵ੍ਹੀਲ
 • ਲਾਲ ਪੇਂਟ ਕੀਤੇ ਫਰੰਟ ਅਤੇ ਰੀਅਰ ਬ੍ਰੇਕ ਕੈਲੀਪਰਾਂ ਨਾਲ Brembo™ ਫਰੰਟ ਬ੍ਰੇਕਾਂ
 • RallyCross-tuned MagneRide® ਡੈਂਪਿੰਗ ਸਿਸਟਮ
 • ਉਪਲਬਧ BlueCruise ਨਾਲ ਲੈਸ ਹੈਂਡਸ-ਫ੍ਰੀ ਹਾਈਵੇਅ ਡਰਾਈਵਿੰਗ
 • Hood ਅਤੇ Decklid Stripe ਅਤੇ “Mach-E Rally” ਡੋਰ ਗ੍ਰਾਫਿਕ
 • ਪੰਜ ਵਿਅਕਤੀਆਂ ਦੇ ਬੈਠਣ ਲਈ ਸੀਟਾਂ ਅਤੇ ਕਾਰਗੋ ਜਗ੍ਹਾ

ਪ੍ਰਦਰਸ਼ਨ

ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਇਲੈਕਟ੍ਰਿਕ ਪ੍ਰਦਰਸ਼ਨ

ਜੋਸ਼ ਨਾਲ ਭਰਪੂਰ ਵਿਅਕਤੀਆਂ ਲਈ ਇੰਜੀਨੀਅਰ ਕੀਤੀ ਗਈ। ਜ਼ੀਰੋ ਨਿਕਾਸ ਦੇ ਨਾਲ ਸਾਰਾ ਜੋਸ਼ ਮਹਿਸੂਸ ਕਰਨ ਲਈ ਤਿਆਰ ਰਹੋ। *

*NRCan ਟੇਲਪਾਈਪ ਰੇਟਿੰਗ 'ਤੇ ਆਧਾਰਿਤ। ਹੋਰ ਜਾਣਕਾਰੀ ਲਈ https://fcr-ccc.nrcan-rncan.gc.ca/en 'ਤੇ ਜਾਓ।

ਡਿਜ਼ਾਈਨ

ਅਮਰੀਕੀ ਮਾਡਲ ਦਿਖਾਇਆ ਗਿਆ ਹੈ।

Mustang Mach-E® 360°

your 360 images

ਟੈਕਨਾਲੋਜੀ

ਟੈਕਨਾਲੋਜੀ ਵਿਸ਼ੇਸ਼ਤਾਵਾਂ ਦੀ ਪੜਚੋਲ ਕਰੋ

ਇਲੈਕਟ੍ਰਿਕ

ਫੋਟੋ ਗੈਲਰੀ

Close Menu