Skip to main content

2025
Explorer®

*Disclosure

ਤੁਹਾਨੂੰ ਤੁਹਾਡੀਆਂ ਸੀਮਾਵਾਂ ਤੋਂ ਬਾਹਰ ਲਿਜਾਣ ਲਈ ਤਿਆਰ ਹੈ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ।

ਵਿਕਲਪਿਕ ਉਪਕਰਨ ਅਤੇ ਵਾਧੂ ਲਾਗਤ ਵਾਲੇ ਰੰਗਾਂ ਦੇ ਵਿਕਲਪ ਨਾਲ ਅਮਰੀਕੀ ਪ੍ਰੀ-ਪ੍ਰੋਡਕਸ਼ਨ ਮਾਡਲ ਦਿਖਾਇਆ ਗਿਆ ਹੈ।

ਮਾਡਲ

ਡਿਜ਼ਾਈਨ

ਆਰਾਮ ਤੋਂ ਪਰ੍ਹੇ

ਉਪਲਬਧ ਲੈਦਰ ਦੀ ਸਤ੍ਹਾ ਵਾਲੀਆਂ ਸੀਟਾਂ ਸਿਰਫ਼ ਸ਼ੁਰੂਆਤ ਹਨ। ਇੱਕ ਨਵਾਂ ਅੰਦਰੂਨੀ ਕਲਰ ਪੈਲੇਟ, ਅਤੇ ਉਪਲਬਧ ਮਲਟੀ-ਕੰਟੂਰ ਮਾਲਿਸ਼ ਕਰਨ ਵਾਲੀਆਂ ਸੀਟਾਂ ਵੀ ਹਨ।  ਉਪਲਬਧ ਮਲਟੀ-ਕਲਰ ਐਂਬੀਐਂਟ ਲਾਈਟਿੰਗ ਅਰਾਮਦੇਹ ਮੂਡ ਸੈੱਟ ਕਰਨ ਵਿੱਚ ਮਦਦ ਕਰਦੀ ਹੈ।

ਕਾਰਜਸ਼ੀਲ ਬਹੁਪੱਖਤਾ

ਉਪਲਬਧ PowerFold® ਤੀਜੀ-ਕਤਾਰ ਦੀਆਂ ਸੀਟਾਂ ਯਾਤਰੀਆਂ ਅਤੇ ਕਾਰਗੋ ਲਈ ਅਨੁਕੂਲ ਹੋਣਾ ਆਸਾਨ ਬਣਾ ਦਿੰਦੀਆਂ ਹਨ।
ਜਾਂ ਹੋਰ ਵੀ ਜ਼ਿਆਦਾ ਕਾਰਗੋ ਸਮਰੱਥਾ ਲਈ ਇਸ ਨੂੰ ਸਿਰਫ਼ ਇੱਕ ਬਟਨ ਦਬਾ ਕੇ ਹੇਠਾਂ ਫੋਲਡ ਕਰੋ

ਬੰਪਰ-ਤੋਂ-ਬੰਪਰ ਵਾਹ-ਵਾਹ

ST-Line ਅਤੇ ST ਸਪੋਰਟੀ ਅਤੇ ਐਰੋਡਾਇਨਾਮਿਕ ਹਨ। ਵੇਰਵਿਆਂ ਵਿੱਚ ਸ਼ਾਮਲ ਹਨ:

  • ਉਪਲਬਧ 21″ ਮੈਗਨੇਟਾਈਟ-ਪੇਂਟ ਕੀਤੇ ਵ੍ਹੀਲ
  • ਉਪਲਬਧ ਲਾਲ ਪੇਂਟ ਕੀਤੇ ਪ੍ਰਦਰਸ਼ਨ ਬ੍ਰੇਕ ਕੈਲੀਪਰ
  • ਉਪਲਬਧ ਬਲੈਕ-ਪੇਂਟ ਕੀਤੀ ਛੱਤ
  • ਬੋਲਡ ਮੈਸ਼ ਗ੍ਰਿਲ
  • ਬਲੈਕ ਸਕਿਡ ਪਲੇਟਾਂ

Explorer ®360°

your 360 images

ਪ੍ਰਦਰਸ਼ਨ

ਸਟੈਂਡਰਡ ਟੋਇੰਗ

ਟੋਇੰਗ ਸਮਰੱਥਾ ਸਟੈਂਡਰਡ ਹੈ ਅਤੇ 5,000 ਪੌਂਡ ਤੱਕ ਖਿੱਚਣ ਦੀ ਸਹੂਲਤ ਦਿੰਦੀ ਹੈ। *

  • ਕਲਾਸ III ਟ੍ਰੇਲਰ ਟੋ ਪੈਕੇਜ
  • ਟ੍ਰੇਲਰ ਕਵਰੇਜ ਦੇ ਨਾਲ BLIS® (ਬਲਾਈਂਡ ਸਪਾਟ ਇਨਫਰਮੇਸ਼ਨ ਸਿਸਟਮ)

ਸਾਬਤ ਹੋਇਆ ਸਟ੍ਰੀਟ ਪ੍ਰਦਰਸ਼ਨ

Explorer® ST ਮਾਡਲ ਰੋਜ਼ਾਨਾ ਦੀ ਵਿਹਾਰਕਤਾ ਨੂੰ ਸਪੋਰਟਸ ਕਾਰ ਦੇ ਉਤਸ਼ਾਹੀ ਪ੍ਰਦਰਸ਼ਨ ਨਾਲ ਇਕੱਠਾ ਕਰ ਦਿੰਦਾ ਹੈ। ST ਵਿੱਚ ਸ਼ਾਮਲ ਹੈ:

  • ਟਵਿਨ-ਟਰਬੋ 400 hp 3.0L EcoBoost® ਇੰਜਣ
  • ਉੱਚ-ਪ੍ਰਦਰਸ਼ਨ ਵਾਲੀਆਂ ਬ੍ਰੇਕਾਂ
  • ਸਪੋਰਟ ਟਿਊਨਡ ਸਸਪੈਂਸ਼ਨ
ਵਾਧੂ ਲਾਗਤ ਵਾਲੇ ਰੰਗਾਂ ਦੇ ਨਾਲ ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਜ਼ਿਆਦਾ-ਸ਼ਕਤੀ ਵਾਲੀਆਂ ਸੰਭਾਵਨਾਵਾਂ

ਸ਼ਹਿਰ ਵਿੱਚ ਚਾਰੋ ਪਾਸੇ — ਜਾਂ ਸ਼ਹਿਰ ਤੋਂ ਦੂਰ — ਰੋਮਾਂਚਕ ਡ੍ਰਾਈਵ ਲਈ ਦੋ ਇੰਜਣ ਵਿਕਲਪ ਉਪਲਬਧ ਹਨ:

  • 2.3L EcoBoost I-4 ਇੰਜਣ 300 HP* ਅਤੇ 310 Lb.-Ft. ਦੀ ਟੌਰਕ*
  • 3.0L EcoBoost V6 ਇੰਜਣ 400 HP* ਅਤੇ 415 Lb.-Ft. ਦੀ ਟੌਰਕ*
ਵਾਧੂ ਲਾਗਤ ਵਾਲੇ ਰੰਗਾਂ ਦੇ ਨਾਲ ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਆਪਣੇ ਡਰਾਈਵਿੰਗ ਅਨੁਭਵ ਨੂੰ ਅਨੁਕੂਲ ਬਣਾਓ

ਹਾਲਾਤ ਭਾਵੇਂ ਕੋਈ ਵੀ ਹੋਣ, ਸਾਡਾ ਡ੍ਰਾਈਵ ਮੋਡਾਂ ਦੇ ਨਾਲ Terrain Management System™ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਹੈ। * ਇਹਨਾਂ 7 ਸਟੈਂਡਰਡ ਮੋਡਾਂ ਵਿੱਚੋਂ ਚੁਣੋ:

  • Normal
  • Eco
  • Sport
  • Tow/Haul
  • Slippery
  • Trail
  • Deep Snow/Sand ਮੋਡ
ਵਾਧੂ ਲਾਗਤ ਵਾਲੇ ਰੰਗਾਂ ਦੇ ਨਾਲ ਅਮਰੀਕੀ ਮਾਡਲ ਦਿਖਾਇਆ ਗਿਆ ਹੈ।
ਪ੍ਰਦਰਸ਼ਨ ਵਿਸ਼ੇਸ਼ਤਾਵਾਂ ਦੀ ਪੜਚੋਲ ਕਰੋ

ਤਕਨਾਲੋਜੀ

ਟੈਕਨਾਲੋਜੀ ਵਿਸ਼ੇਸ਼ਤਾਵਾਂ ਦੀ ਪੜਚੋਲ ਕਰੋ

ਗੈਲਰੀ