ਉਨ੍ਹਾਂ ਲੋਕਾਂ ਲਈ ਜੋ ਹਰ ਲੰਬੇ ਰਸਤੇ ਨੂੰ ਖੂਬਸੂਰਤ ਰੂਟ ਸਮਝਦੇ ਹਨ।
ਅਧਿਕਤਮ ਟੋਇੰਗ ਸਮਰੱਥਾ
5,000 ਪੌਂਡ (2,267 ਕਿਲੋਗ੍ਰਾਮ)
ਇੰਨੇ ਤੱਕ ਲੋਕਾਂ ਲਈ ਸੀਟਾਂ ਉਪਲਬਧ:
7
ਅਧਿਕਤਮ ਉਪਲਬਧ ਹਾਰਸਪਾਵਰ
400 hp
New Explorer® Tremor®
ਇਸ ਨੂੰ ਲੈ ਕੇ ਕੱਚੀਆਂ ਲੀਹਾਂ 'ਤੇ ਨਿਕਲ ਜਾਓ
Ford BlueCruise
ਬਿਹਤਰ ਬਣਾਈ ਗਈ ਹੈਂਡਸ-ਫ੍ਰੀ ਹਾਈਵੇਅ ਡ੍ਰਾਈਵਿੰਗ
ਪ੍ਰੀਮੀਅਮ ਅੰਦਰਲਾ ਹਿੱਸਾ
ਆਪਣੇ ਆਰਾਮ ਦੇ ਅਹਿਸਾਸ ਨੂੰ ਵਧਾਓ
ਮਾਡਲ
ਅਜਿਹਾ Explorer ਲੱਭੋ ਜੋ ਤੁਹਾਡੇ ਲਈ ਬਿਲਕੁਲ ਸਹੀ ਹੋਵੇ
5 ਮਾਡਲ ਉਪਲਬਧ
ਮੁੱਖ ਵਿਸ਼ੇਸ਼ਤਾਵਾਂ
ਗੈਲਰੀ
ਆਪਣੇ ਪਰਿਵਾਰ ਦੇ ਅਗਲੇ ਐਡਵੈਂਚਰ ਦੀ ਕਲਪਨਾ ਕਰੋ
ਪ੍ਰਦਰਸ਼ਨ
ਚਲਦੇ ਰਹੋ
ਜੋ ਜ਼ਰੂਰੀ ਹੈ ਉਹ ਨਾਲ ਲੈ ਜਾਓ
2,267 ਕਿਲੋਗ੍ਰਾਮ (5,000 ਪੌਂਡ) ਦੀ ਟੋਇੰਗ ਸਮਰੱਥਾ ਨਾਲ, ਆਪਣੀ ਮਸਤੀ ਨੂੰ ਆਪਣੇ Explorer ਦੇ ਪਿੱਛੇ ਖਿੱਚਣਾ ਆਸਾਨ ਹੈ।
ਆਤਮ-ਵਿਸ਼ਵਾਸ ਨਾਲ ਡਰਾਈਵ ਕਰੋ
ਜ਼ਿੰਦਗੀ ਲਈ ਤਾਕਤ
ਬਾਹਰੀ ਭਾਗ
ਕੁਦਰਤੀ ਸ਼ਾਨ
ਹਰ Explorer® SUV ਸ਼ਹਿਰੀ ਪਾਰਕਿੰਗ ਥਾਵਾਂ ਤੋਂ ਲੈ ਕੇ ਸਭ ਤੋਂ ਦੁਰਾਡੇ ਰਸਤਿਆਂ ਤੱਕ ਹਰ ਜਗ੍ਹਾ ਵੱਖਰੀ ਨਜ਼ਰ ਆਉਂਦੀ ਹੈ। ST-Line ਅਤੇ ST ਦੀ ਸਪੋਰਟੀ ਦਿੱਖ ਨਾਲ ਪ੍ਰਭਾਵਿਤ ਕਰੋ। ਜਾਂ ਨਵੇਂ Tremor® ਮਾਡਲ ਵਿੱਚ ਕਾਨਟ੍ਰਾਸਟਿੰਗ ਸੰਤਰੀ ਐਕਸੈਂਟਸ ਨਾਲ ਆਪਣਾ ਖੁਦ ਦਾ ਰਸਤਾ ਬਣਾਓ।
ਅੰਦਰੂਨੀ ਭਾਗ
ਯਾਤਰਾ ਦਾ ਅਨੰਦ ਮਾਣੋ
ਇਕੱਠੇ ਜਾਓ, ਜਿੱਥੇ ਵੀ Explorer® ਤੁਹਾਨੂੰ ਲੈ ਜਾਵੇ। ਸੱਤ ਯਾਤਰੀਆਂ ਲਈ ਸੀਟਾਂ ਅਤੇ 2,431 ਲੀਟਰ (85.8 ਕਿਊਬਿਕ ਫੁੱਟ) ਤੱਕ ਦੇ ਕਾਰਗੋ ਸਪੇਸ ਨਾਲ ਤੁਸੀਂ ਲਗਭਗ ਸਭ ਨੂੰ ਅਤੇ ਸਭ ਜ਼ਰੂਰੀ ਚੀਜ਼ਾਂ ਨਾਲ ਲਿਜਾ ਸਕਦੇ ਹੋ।
ਟੈਕਨਾਲੋਜੀ
ਅਜਿਹੀ ਟੈਕਨੋਲੋਜੀ ਜੋ ਤੁਹਾਨੂੰ ਹੋਰ ਅੱਗੇ ਤੱਕ ਲੈ ਜਾਵੇ
Ford Co-Pilot360® ਟੈਕਨੋਲੋਜੀਆਂ ਤੁਹਾਨੂੰ ਸਟੀਅਰਿੰਗ ਦੇ ਪਿੱਛੇ ਵਧੇਰੇ ਆਤਮਵਿਸ਼ਵਾਸ ਮਹਿਸੂਸ ਕਰਨ ਵਿੱਚ ਤੁਹਾਡੀ ਮਦਦ ਕਰਨ 'ਤੇ ਕੇਂਦ੍ਰਿਤ ਹਨ।
ਪਾਰਕ ਹੋਣ ’ਤੇ ਸਟ੍ਰੀਮਿੰਗ, ਗੇਮਾਂ ਅਤੇ ਇੱਥੋਂ ਤੱਕ ਕਿ ਕਰਾਓਕੇ ਦਾ ਆਨੰਦ ਮਾਣੋ। ਡਿਵਾਈਸਾਂ ਨੂੰ Wi-Fi® ਨਾਲ ਕਨੈਕਟ ਕਰੋ। ਕੰਮ ਤੋਂ ਆਈ ਕਾਲ ਸੁਣੋ। ਅਤੇ ਹੋਰ ਬਹੁਤ ਕੁਝ।
ਖਾਸ ਤੌਰ 'ਤੇ ਤਿਆਰ ਕੀਤੇ ਗਏ ਕਨਟੈਂਟ ਅਤੇ ਅਗਲੇ ਪੱਧਰ ਦੇ ਵਿਅਕਤੀਗਤ ਬਣਾਉਣ ਦੀ ਸਹੂਲਤ ਦੇ ਨਾਲ ਆਪਣੇ ਡ੍ਰਾਈਵਿੰਗ ਅਨੁਭਵ ਨੂੰ ਬਿਹਤਰ ਬਣਾਓ।
Ford BlueCruise
ਨਜ਼ਰਾਂ ਸੜਕ ’ਤੇ। ਹੱਥ ਸਟੀਅਰਿੰਗ ਤੋਂ ਹਟਾ ਕੇ।
ਉਪਲਬਧ BlueCruise ਅਜਿਹਾ ਹੈਂਡਸ-ਫ੍ਰੀ ਹਾਈਵੇ ਡਰਾਈਵਿੰਗ ਸਹਾਇਕ ਫੀਚਰ ਹੈ ਜੋ ਤੁਹਾਡੀ ਗੱਡੀ ਨੂੰ ਐਕਸਲੇਰੇਟ, ਬ੍ਰੇਕ ਅਤੇ ਸਟੀਅਰ ਕਰਦਾ ਹੈ ਤਾਂ ਜੋ ਤੁਸੀਂ ਸੜਕ 'ਤੇ ਨਜ਼ਰ ਰੱਖਦੇ ਹੋਏ ਆਰਾਮ ਕਰ ਸਕੋ।




















































