ਅਗਵਾਈ ਕਰਨ ਲਈ ਤਿਆਰ ਕੀਤਾ ਗਿਆ
ਅਧਿਕਤਮ ਉਪਲਬਧ ਟੋਇੰਗ
40,000 ਪੌਂਡ
ਅਧਿਕਤਮ ਉਪਲਬਧ ਪੇਅਲੋਡ
8,000 ਪੌਂਡ
ਅਧਿਕਤਮ ਉਪਲਬਧ ਡੀਜ਼ਲ ਟਾਰਕ
1,200 lb-ft
ਮਾਡਲ
ਤੁਹਾਡੇ ਕੋਲ ਕੰਮ ਹੈ, ਸਾਡੇ ਕੋਲ ਤੁਹਾਡੇ ਕੰਮ ਲਈ ਟਰੱਕ ਹੈ
15 ਮਾਡਲ ਉਪਲਬਧ
ਵਾਹਨ ਦੀਆਂ ਖਾਸ ਖਾਸੀਆਂ
ਸੋਚੋ ਤੁਸੀਂ ਇਸਨੂੰ ਚਲਾ ਰਹੇ ਹੋ
ਪਰਫਾਰਮੈਂਸ
ਸ਼੍ਰੇਣੀ ਵਿੱਚ ਸਭ ਤੋਂ ਵੱਧ ਸਮਰੱਥਾ
Super Duty® ਟਰੱਕ ਚਾਰ ਸ਼ਕਤੀਸ਼ਾਲੀ ਅਤੇ ਸਿੱਧ ਇੰਜਣਾਂ, ਇੱਕ ਸਰਲ-ਸ਼ਿਫਟਿੰਗ 10-ਸਪੀਡ ਟ੍ਰਾਂਸਮਿਸ਼ਨ, ਅਤੇ ਪੰਜ ਡ੍ਰਾਈਵ ਮੋਡਾਂ ਦੀ ਵਰਤੋਂ ਕਰਦੇ ਹਨ। ਅਣਥੱਕ ਸ਼ਕਤੀ ਲਈ ਸਰਵੋਤਮ ਸੁਮੇਲ।
ਆਪਣੀ ਕਲਾਸ ਵਿਚ ਸਭ ਤੋਂ ਵਧੀਆ
ਡੀਜ਼ਲ ਹੋਰਸਪਾਵਰ ਅਤੇ ਟਾਰਕ
ਆਪਣੀ ਕਲਾਸ ਵਿਚ ਸਭ ਤੋਂ ਵਧੀਆ
ਗੈਸ ਹੋਰਸਪਾਵਰ ਅਤੇ ਟਾਰਕ
ਟੋਅ ਕਰਨਾ ਅਤੇ ਖਿੱਚਣਾ
ਅਟੁੱਟ ਆਤਮ-ਵਿਸ਼ਵਾਸ ਨਾਲ ਲੋਡ ਕਰੋ
Super Duty® ਟਰੱਕ ਸ਼੍ਰੇਣੀ ਵਿੱਚ ਬਿਹਤਰੀਨ ਡੀਜ਼ਲ ਨਾਲ ਚੱਲਣ ਵਾਲੇ ਅਧਿਕਤਮ ਉਪਲਬਧ 40,000-lb ਗੂਸਨੇਕ ਟੋ ਰੇਟਿੰਗ ਦੇ ਨਾਲ ਸਭ ਤੋਂ ਅੱਗੇ ਹਨ। ਕੰਮ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਨ ਲਈ ਲੋੜ ਅਨੁਸਾਰ ਰਵਾਇਤੀ, ਗੂਸਨੇਕ, ਅਤੇ 5ਵੇਂ ਪਹੀਏ ਵਾਲੇ ਟੋਇੰਗ ਵਿਕਲਪਾਂ ਦਾ ਫਾਇਦਾ ਉਠਾਓ।
ਭਾਰੀ ਵਜ਼ਨ ਢੋਣ ਲਈ, ਤੁਹਾਨੂੰ ਜ਼ਿਆਦਾ ਤਾਕਤ ਵਾਲੇ ਟਰੱਕ ਦੀ ਲੋੜ ਪਵੇਗੀ। 8,000-ਪੌਂਡ ਦੀ ਸ਼ਾਨਦਾਰ ਅਧਿਕਤਮ ਉਪਲਬਧ ਪੇਲੋਡ ਰੇਟਿੰਗ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਬਾਕਸਡ, ਉੱਚ-ਸ਼ਕਤੀ ਵਾਲਾ ਸਟੀਲ ਫ੍ਰੇਮ ਅਤੇ ਮਜ਼ਬੂਤ ਇੰਜਣ ਦੀ ਲੋੜ ਹੁੰਦੀ ਹੈ।
Pro Trailer Backup Assist™, Pro Trailer Hitch Assist™, ਸਮਾਰਟ ਹਿਚ ਦੇ ਨਾਲ ਆਨਬੋਰਡ ਸਕੇਲ, ਅਤੇ ਇਹਨਾਂ ਵਰਗੀਆਂ ਹੋਰ ਉਪਲਬਧ ਟੋਇੰਗ ਵਿਸ਼ੇਸ਼ਤਾਵਾਂ ਦੇ ਨਾਲ ਆਪਣੇ ਟੋਇੰਗ ਅਨੁਭਵ ਨੂੰ ਸਹਿਜ ਬਣਾਓ
ਆਫ-ਰੋਡ ਪੈਕੇਜ
ਕਿਸੇ ਵੀ ਧਰਾਤਲ ਤੋਂ ਨਾ ਡਰੋ
ਜਦੋਂ ਜ਼ਿੰਦਗੀ ਤੁਹਾਨੂੰ ਪੱਕੇ ਰਸਤੇ ਤੋਂ ਦੂਰ ਲੈ ਜਾਂਦੀ ਹੈ — ਤਾਂ ਹਿੰਮਤ ਨਾਲ ਅੱਗੇ ਵਧੋ। ਉਪਲਬਧ ਆਫ-ਰੋਡ ਪੈਕੇਜਾਂ ਨਾਲ ਪੱਕੇ ਰਸਤੇ ਖ਼ਤਮ ਹੋਣ ਤੋਂ ਬਾਅਦ ਉੱਚ ਪੱਧਰੀ ਪ੍ਰਦਰਸ਼ਨ ਦਾ ਅਨੁਭਵ ਲਵੋ। Tremor® ਆਫ-ਰੋਡ ਪੈਕੇਜ, FX4® ਆਫ-ਰੋਡ ਪੈਕੇਜ, ਅਤੇ XL ਆਫ-ਰੋਡ ਪੈਕੇਜ ਵਿੱਚੋਂ ਚੁਣੋ
ਬਾਹਰੀ ਭਾਗ
ਸ਼ੁੱਧ ਤਾਕਤ, ਦਮਦਾਰ ਅੰਦਾਜ਼
ਪੈਕੇਜ
ਆਪਣੇ ਟਰੱਕ ਨੂੰ ਬਿਹਤਰੀਨ ਬਣਾਓ
ਸਾਡੇ ਪ੍ਰੀਮੀਅਮ ਅਤੇ ਦਿੱਖ ਪੈਕੇਜ ਸੁਧਾਰੀਆਂ ਗਈਆਂ ਵਿਸ਼ੇਸ਼ਤਾਵਾਂ, ਨਵੀਨਤਾਕਾਰੀ ਤਕਨਾਲੋਜੀ, ਅਤੇ ਆਕਰਸ਼ਕ ਡਿਜ਼ਾਈਨ ਵੇਰਵਿਆਂ ਨਾਲ ਭਰੇ ਹੋਏ ਹਨ।
ਪ੍ਰੀਮੀਅਮ ਪੈਕੇਜ
ਦਿੱਖ ਪੈਕੇਜ
ਅੰਦਰੂਨੀ ਭਾਗ
ਤੁਹਾਡੀ ਡ੍ਰਾਈਵ, ਤੁਹਾਡਾ ਖੇਤਰ
Super Duty® ਟਰੱਕ ਸੋਚ-ਸਮਝ ਕੇ ਤਿਆਰ ਕੀਤੇ ਵੇਰਵੇ ਪੇਸ਼ ਕਰਦੇ ਹਨ ਜੋ ਉਹਨਾਂ ਦੇ ਦਮਦਾਰ ਰੂਪ ਤੋਂ ਕਿਤੇ ਅਲੱਗ ਹਨ। ਉਪਯੋਗੀ ਕੈਬਿਨ ਸਹੂਲਤਾਂ ਦਾ ਆਨੰਦ ਮਾਣੋ ਜੋ ਲੰਬੀਆਂ ਯਾਤਰਾਵਾਂ ਦੇ ਦੌਰਾਨ ਆਰਾਮ ਅਤੇ ਉਤਪਾਦਕਤਾ ਨੂੰ ਵੱਧ ਤੋਂ ਵੱਧ ਕਰਨ ਵਿੱਚ ਮਦਦ ਕਰਦੀਆਂ ਹਨ।
ਗੈਲਰੀ
ਪ੍ਰਤੀਕ ਜੋ ਜਿੱਤ ਹਾਸਲ ਕਰਦਾ ਹੈ
ਤਕਨਾਲੋਜੀ
ਕਰੂਜ਼। ਕੰਟ੍ਰੋਲ।
Ford Pro™
ਸਰਲ ਬਣਾਇਆ ਗਿਆ ਪ੍ਰਬੰਧਨ
Ford Pro ਉਸ ਕਿਸੇ ਵੀ ਵਿਅਕਤੀ ਲਈ ਸੰਪੂਰਨ ਹੱਲ ਪੇਸ਼ ਕਰਦਾ ਹੈ ਜੋ ਫਲੀਟਾਂ ਦਾ ਪ੍ਰਬੰਧਨ ਕਰਦਾ ਹੈ ਜਾਂ ਆਪਣੇ ਕਾਰੋਬਾਰ ਲਈ ਵਾਹਨਾਂ 'ਤੇ ਨਿਰਭਰ ਕਰਦਾ ਹੈ। ਉਤਪਾਦਾਂ ਅਤੇ ਸੇਵਾਵਾਂ ਦੇ ਇੱਕ ਏਕੀਕ੍ਰਿਤ ਸੁਇਟ ਦਾ ਆਨੰਦ ਮਾਣੋ ਜੋ ਤੁਹਾਡੀ ਉਤਪਾਦਕਤਾ ਨੂੰ ਵਧਾਉਣ ਅਤੇ ਮਾਲਕੀ ਦੀ ਕੁੱਲ ਲਾਗਤ ਨੂੰ ਸੰਭਾਵੀ ਤੌਰ 'ਤੇ ਘਟਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ।






















































