Skip to main content

2026
Maverick®

$37,495 ਤੋਂ ਸ਼ੁਰੂ

ਬਿਲਡ ਅਤੇ ਕੀਮਤ

ਮੁੱਖ ਵਿਸ਼ੇਸ਼ਤਾਵਾਂ ਜਾਣੋ

ਅਧਿਕਤਮ ਉਪਲਬਧ ਟੋਇੰਗ ਸਮਰੱਥਾ

4,000 ਪੌਂਡ

ਅਧਿਕਤਮ ਉਪਲਬਧ ਪੇਅਲੋਡ ਸਮਰੱਥਾ

1,500 ਪੌਂਡ

ਡਿਜ਼ਾਈਨ ਪੱਖੋਂ ਬਹੁਮੁਖੀ। ਜਜ਼ਬੇ ਪੱਖੋਂ ਸਾਹਸੀ।

ਮਾਡਲ

ਆਪਣਾ ਪਰਫੈਕਟ ਸਾਈਡਕਿਕ ਲੱਭੋ

5 ਮਾਡਲ ਉਪਲਬਧ

ਮੁੱਖ ਵਿਸ਼ੇਸ਼ਤਾਵਾਂ

ਪ੍ਰਦਰਸ਼ਨ

ਐਟੀਚਿਊਡ ਵਾਲਾ Maverick

ਬੱਸ ਐਕਸਿਲਰੇਟਰ ਦਬਾਓ। Maverick Lobo™ ਪਿਕਅਪ ਤੇਜ਼ ਪਰਫ਼ਾਰਮੈਂਸ ਅਤੇ ਫੁਰਤੀਲੇ ਮੋੜਾਂ ਨਾਲ ਤੁਰੰਤ ਜਵਾਬ ਦਿੰਦਾ ਹੈ। ਸਰਲ ਬਣਾਇਆ ਡਿਜ਼ਾਇਨ ਅਤੇ ਵਿਲੱਖਣ ਗ੍ਰਾਊਂਡ ਇਫੈਕਟ ਹਵਾ ਨੂੰ ਉਸ ਵੇਲੇ ਤੁਹਾਡੇ ਕੋਲੋਂ ਦੀ ਸਰਕਣ ਦਿੰਦੇ ਹਨ ਜਦੋਂ ਤੁਸੀਂ ਸ਼ਹਿਰ 'ਚੋਂ ਲੰਘਦੇ ਹੋ।

2.5L ਹਾਈਬ੍ਰਿਡ ਇੰਜਣ

ਇੱਕ ਬਿਹਤਰੀਨ ਜੋੜੀ

2.0L ਈਕੋਬੂਸਟ® ਇੰਜਣ

ਚਾਰ ਸਿਲਿੰਡਰ, ਪਰ ਅਹਿਸਾਸ ਅੱਠ ਦਾ

ਐਡਵੈਂਚਰ ਮੈਸੇਜ ਨਹੀਂ ਕਰਦਾ, ਕਾਲ ਕਰਦਾ ਹੈ। ਉਸਦਾ ਜਵਾਬ ਦਿਓ।

Tremor® ਮਾਡਲ
FX4® ਆਫ-ਰੋਡ ਪੈਕੇਜ
ਚੁਣਨਯੋਗ ਡ੍ਰਾਈਵ ਮੋਡ

ਟੋਅ ਕਰਨਾ ਅਤੇ ਖਿੱਚਣਾ

ਗੈਰ-ਅਧਿਕਾਰਤ “ਦੋਸਤਾਂ ਦੀ ਸ਼ਿਫਟ ਕਰਨ 'ਚ ਮਦਦ ਕਰੋ” ਵਾਲਾ ਪਿਕਅਪ

ਬਾਹਰੀ ਡਿਜ਼ਾਈਨ

ਉਹ ਸਭ ਕੁਝ ਜੋ ਕੰਮ ਪੂਰਾ ਕਰਨ ਲਈ ਤੁਹਾਨੂੰ ਚਾਹੀਦਾ ਹੈ

ਅਜਿਹੀ ਬਹੁਮੁਖੀ ਸਮਰੱਥਾ ਨਾਲ ਇੰਜੀਨੀਅਰ ਕੀਤਾ ਗਿਆ, ਜਿਸਦਾ ਮਕਸਦ ਓਹੀ ਕਰਨਾ ਹੈ ਜਿਸ ਲਈ ਟਰੱਕਾਂ ਨੂੰ ਸ਼ੁਰੂ ਤੋਂ ਹੀ ਡਿਜ਼ਾਇਨ ਕੀਤਾ ਗਿਆ ਸੀ। ਆਧੁਨਿਕ ਟਰੱਕ ਮਾਲਕ ਲਈ ਸਟਾਈਲ ਦੀ ਛੋਹ ਨਾਲ।

ਗੈਲਰੀ

ਇਸਦਾ ਲੋਡ ਦੇਖੋ

ਅੰਦਰੂਨੀ ਸਟਾਈਲ

ਪੰਜ ਲੋਕਾਂ ਲਈ ਜਗ੍ਹਾ। ਘੁੰਮਣ ਲਈ ਤਿਆਰ।

ਵਿਲੱਖਣ ਕਲਾਥ ਬੱਕੇਟ ਸੀਟਾਂ ਸਟਾਈਲਿਸ਼ ਅਤੇ ਅਰਾਮਦੇਹ ਮਹਿਸੂਸ ਕਰਵਾਉਂਦੀਆਂ ਹਨ। ਨਾਲ ਹੀ, ਪੰਜ ਲੋਕਾਂ ਦੇ ਬੈਠਣ ਲਈ ਸੀਟਾਂ ਅਤੇ ਕਾਫ਼ੀ ਸਟੋਰੇਜ ਜਗ੍ਹਾ ਦੇ ਨਾਲ, ਤੁਸੀਂ ਆਪਣੇ ਮਨਪਸੰਦ ਲੋਕਾਂ ਅਤੇ ਉਨ੍ਹਾਂ ਦਾ ਸਮਾਨ ਨਾਲ ਲਿਜਾ ਸਕਦੇ ਹੋ।

ਸਮਾਰਟ ਟੈਕਨਾਲੋਜੀ ਜੋ ਸਚਮੁੱਚ ਸ਼ਾਨਦਾਰ ਹੈ

13.2" ਸੈਂਟਰ ਡਿਸਪਲੇ
ਉਪਲਬਧ Ford CoPilot360® ਅਸਿਸਟ 2.0
ਉਪਲਬਧ 360-ਡਿਗਰੀ ਕੈਮਰਾ