ਟੈਸਟ ਡਰਾਈਵ ਦਾ ਸਮਾਂ ਤੈਅ ਕਰੋ
ਫੋਰਡ ਤੁਹਾਡੀ ਸਹੂਲਤ ਮੁਤਾਬਿਕ ਤੁਹਾਡੇ ਲਈ ਟੈਸਟ ਡਰਾਈਵ ਤੈਅ ਕਰ ਸਕਦੀ ਹੈ। ਸਾਡਾ ਡੀਲਰ ਤੁਹਾਡੇ ਲਈ ਤੁਰੰਤ ਅਪਾਇੰਟਮੈਂਟ ਤੈਅ ਕਰ ਸਕਦਾ ਹੈ, ਤੁਸੀਂ ਬੱਸ ਸਾਨੂੰ ਲੋੜੀਂਦੀ ਜਾਣਕਾਰੀ ਦਿਓ।
ਟੈਸਟ ਡਰਾਈਵ ਦਾ ਸਮਾਂ ਤੈਅ ਕਰੋ

ਟੋਰਾਂਟੋ ਏਰੀਆ ਦੇ ਫੋਰਡ
ਡੀਲਰਾਂ ਬਾਰੇ
ਟੋਰਾਂਟੋ ਏਰੀਆ ਦੇ ਫੋਰਡ ਡੀਲਰਾਂ ਦੀਆਂ ਜਿਆਦਾਤਰ ਔਫ਼ਿਸ਼ਲ ਡੀਲਰਸ਼ਿਪ ਲੋਕੇਸ਼ਨਾਂ ਜੀ. ਟੀ. ਏ. ਵਿੱਚ ਹਨ, ਜਿਨ੍ਹਾਂ ਨੂੰ ਤੁਸੀਂ ਇਨ੍ਹਾਂ ਨਾਵਾਂ ਨਾਲ ਨਕਸ਼ੇ ਉੱਤੇ ਲੱਭ ਸਕਦੇ ਹੋ: ਓਸ਼ਵਾ, ਵਿਟਬੀ, ਪਿੱਕਰਿੰਗ, ਟੋਰਾਂਟੋ, ਸਕਾਰਬਰੋ, ਮਾਰਖਮ, ਰਿਚਮੰਡ ਹਿੱਲ, ਥੋਰਨਹਿੱਲ, ਵਾਹਨ, ਈਟੋਬੀਕੋ, ਮਿਸੀਸਾਗਾ, ਬਰੈਂਪਨ ਅਤੇ ਓਕਵਿਲ। ਜੇ ਇਹ ਲਿਸਟ ਤੁਹਾਡੇ ਲਈ ਕਾਫ਼ੀ ਨਾ ਹੋਵੇ ਤਾਂ ਜਿਹੜੀਆਂ ਸੇਵਾਵਾਂ ਅਸੀਂ ਆਪਣੀਆਂ ਲੋਕੇਸ਼ਨਾਂ ਤੇ ਦਿੰਦੇ ਹਾਂ, ਉਹ ਜਰੂਰ ਤੁਹਾਡੇ ਕੰਮ ਆਉਣਗੀਆਂ। ਭਾਵੇਂ ਤੁਸੀਂ ਨਵਾਂ ਫੋਰਡ ਵਹੀਕਲ ਖ਼ਰੀਦਣ ਜਾਂ ਲੀਜ਼ ’ਤੇ ਲੈਣਾ ਚਾਹੁੰਦੇ ਹੋ ਜਾਂ ਤੁਹਾਨੂੰ ਆਪਣੇ ਫੋਰਡ ਵਹੀਕਲ ਦੀ ਸਰਵਿਸ, ਪਾਰਟਸ ਅਤੇ ਹੋਰ ਅਸੈਸਰੀ ਦੀ ਲੋੜ ਹੈ, ਸਾਡੀਆਂ ਲੋਕੇਸ਼ਨਾਂ ਤੁਹਾਡੀ ਸਹਾਇਤਾ ਕਰਕੇ ਖੁਸ਼ੀ ਮਹਿਸੂਸ ਕਰਨਗੀਆਂ। ਜੇ ਤੁਸੀਂ ਸੈਕਿੰਡ ਹੈਂਡ ਵਹੀਕਲ ਲੈਣਾ ਚਾਹੁੰਦੇ ਹੋਂ, ਤਾਂ ਵੀ ਸਾਡੇ ਕੋਲ ਤੁਹਾਡੇ ਲਈ ਬਹੁਤ ਵਰਾਇਟੀ ਹੈ। ਆਪਣੀਆਂ ਵਹੀਕਲ ਸਬੰਧੀ ਹਰ ਤਰ੍ਹਾਂ ਦੀਆਂ ਲੋੜਾਂ ਲਈ ਸਾਡੀਆਂ 23 ਲੋਕੇਸ਼ਨਾਂ ਵਿੱਚੋ ਅੱਜ ਹੀ ਕਿਸੇ ਉੱਤੇ ਆਓ।

ਲੋੜੀਂਦਾ ਡੀਲਰ ਲੱਭੋ
ਫੋਰਡ ਨਾਲ ਤੁਸੀਂ ਇੱਕ ਬਟਨ ਦੀ ਕਲਿੱਕ ਤੇ ਆਪਣੇ ਲਈ ਸਹੀ ਡੀਲਰ ਨੱਪ ਕੇ ਲੱਭ ਸਕਦੇ ਹੋ। ਭਾਵੇਂ ਉਹ ਸਰਟੀਫਾਈਡ ਇਲੈਕਟ੍ਰੀਕਲ ਵਹੀਕਲ ਡੀਲਰਸ਼ਿਪ ਹੋਵੇ, ਜਾਂ ਤੁਹਾਨੂੰ ਵਹੀਕਲ ਦੇ ਨਾਲ ਹੋਰ ਬੇਨੇਫਿਟ ਅਤੇ ਰੇਵਾਰ੍ਡ ਚਾਹੀਦੇ ਹੋਣ, ਤੁਹਾਂਨੂੰ ਇਹ ਸੱਭ ਕੁੱਛ ਮਿਲ ਸਕਦਾ ਹੈ ।