ਕਾਰਾਂ
ਫੋਰਡ ਕਾਰਾਂ ਦੀ ਫੈਮਲੀ।
ਫੋਰਡ ਕੋਲ ਨਵੀਆਂ ਕਾਰਾਂ ਦਾ ਪ੍ਰਭਾਵਸ਼ਾਲੀ ਲਾਈਨਅਪ ਹੈ, ਜੋ ਉਹ ਪੇਸ਼ਕਸ਼ ਕਰਦੇ ਹਨ ਜੋ ਗਾਹਕ ਚਾਹੁੰਦੇ ਹਨ: ਬਾਲਣ ਦੀ ਆਰਥਿਕਤਾ, ਟੈਕਨਾਲੋਜੀ, ਸੁਰੱਖਿਆ ਅਤੇ ਸ਼ਾਨਦਾਰ ਪ੍ਰਦਰਸ਼ਨ। ਤੁਸੀਂ ਫੋਰਡ ਕਾਰਾਂ ਦਾ ਨਵੀਨਤਾਕਾਰੀ ਡਿਜ਼ਾਇਨ ਵੀ ਵੇਖ ਸਕੋਗੇ, ਜਿਸ ਵਿੱਚ ਨਾਟਕੀ ਅੰਦਰੂਨੀ ਅਤੇ ਹੈਰਾਨਕੁਨ ਬਾਹਰੀ ਡਿਜ਼ਾਇਨ ਹਨ। ਸਭ ਤੋਂ ਵੱਧ, ਫੋਰਡ ਕਾਰਾਂ ਨਵੀਨਤਾ ਦੁਆਰਾ ਚਲਾਉਂਦੀਆਂ ਹਨ।
FUSION
2020 Ford Fusion ਦੇ ਨਾਲ, ਤੁਸੀਂ ਸਟਾਈਲ ਦੇ ਨਾਲ ਵਾਤਾਵਰਨ ਦੇ ਪ੍ਰਤੀ ਸੁਚੇਤ ਹੋ ਸਕਦੇ ਹੋ। ਨਵੀਆਂ ਡਰਾਈਵਰ-ਸਹਇਕ ਤਕਨੀਕਾਂ ਅਤੇ ਤਿੰਨ ਵੱਖਰੇ ਪਾਵਰਟਰੇਨ ਵਿਕਲਪ ਪੇਸ਼ ਕਰਦੇ ਹੋਏ, Fusion ਉੱਥੇ ਮੌਜੂਦ ਹੈ, ਜਿੱਥੇ ਤਕਨੀਕ, ਸਟਾਈਲ ਅਤੇ ਵਾਤਾਵਰਨ ਸੰਬੰਧੀ ਸੁਚੇਤਤਾ ਵਾਲੀ ਡਰਾਈਵਿੰਗ ਪੂਰੀ ਹੁੰਦੀ ਹੈ। ਹਾਈਬ੍ਰਿਡ ਅਤੇ ਪਲੱਗ-ਇਨ ਹਾਈਬ੍ਰਿਡ ਵਿਕਲਪ, ਤੁਹਾਨੂੰ ਵੱਧ ਡਰਾਈਵਿੰਗ ਰੇਂਜ ਅਤੇ ਬਾਲਣ-ਕੁਸ਼ਲ ਡਰਾਈਵ ਦੇਣ ਵਿੱਚ ਮਦਦ ਕਰਦੇ ਹਨ, ਇਹ ਸਭ ਬੇਹੱਦ ਪੁੱਜਣਯੋਗ ਕੀਮਤ ਵਿੱਚ ਉਪਲਬਧ ਹਨ।
ਐਕਸਪਲੋਰ Fusion

ਐਕਸਪਲੋਰ FusionMUSTANG
ਪੰਜ ਉਪਲਬਧ ਉੱਚ-ਪਾਵਰ ਵਾਲੇ ਇੰਜਣਾਂ ਦਾ ਮਤਲਬ ਹੈ ਕਿ 2020 Mustang ਦੇ ਇਸਦੇ DNA ਵਿੱਚ ਹੀ ਵਧੀਆ ਪ੍ਰਦਰਸ਼ਨ ਹੈ। ਅਤੇ 11 ਬੇਜੋੜ ਟ੍ਰਿਮਸ ਦੇ ਨਾਲ, ਤੁਹਾਨੂੰ ਮਜ਼ੇਦਾਰ ਅਤੇ ਜੋਸ਼ੀਲੇ EcoBoost® ਕਨਵਰਟੀਬਲ ਤੋਂ ਲੈ ਕੇ Shelby™ GT500™ ਤੱਕ, ਜੋ ਦੁਨੀਆ ਭਰ ਵਿੱਚ ਸਭ ਤੋਂ ਵੱਧ ਪਾਵਰ-ਘਣਤਾ ਵਾਲੇ ਸੁਪਰਚਾਰਜਡ V8 ਉਤਪਾਦਨ ਇੰਜਣ ਦਾ ਹੋਸਟ ਹੈ, ਸਾਰੇ ਵਿਕਲਪ ਮਿਲੇ ਹਨ।
ਐਕਸਪਲੋਰ Mustang
MUSTANG

ਐਕਸਪਲੋਰ Mustangਲੋੜੀਂਦਾ ਡੀਲਰ ਲੱਭੋ
ਫੋਰਡ ਨਾਲ ਤੁਸੀਂ ਇੱਕ ਬਟਨ ਦੀ ਕਲਿੱਕ ਤੇ ਆਪਣੇ ਲਈ ਸਹੀ ਡੀਲਰ ਨੱਪ ਕੇ ਲੱਭ ਸਕਦੇ ਹੋ। ਭਾਵੇਂ ਉਹ ਸਰਟੀਫਾਈਡ ਇਲੈਕਟ੍ਰੀਕਲ ਵਹੀਕਲ ਡੀਲਰਸ਼ਿਪ ਹੋਵੇ, ਜਾਂ ਤੁਹਾਨੂੰ ਵਹੀਕਲ ਦੇ ਨਾਲ ਹੋਰ ਬੇਨੇਫਿਟ ਅਤੇ ਰੇਵਾਰ੍ਡ ਚਾਹੀਦੇ ਹੋਣ, ਤੁਹਾਂਨੂੰ ਇਹ ਸੱਭ ਕੁੱਛ ਮਿਲ ਸਕਦਾ ਹੈ ।