© 2023 TORONTO FORD DEALER ASSOCIATION. All Rights Reserved.
2023 FORD F-150®
ਆਫ-ਰੋਡ ਡ੍ਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦਾ ਮੈਨੂਅਲ ਦੇਖੋ, ਆਪਣੇ ਖੇਤਰ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ। Ford ਵਾਤਾਵਰਨ ਦੀ ਸੰਭਾਲ ਅਤੇ ਸਾਵਧਾਨੀ ਨਾਲ ਚੱਲਣ ਲਈ ਵਚਨਬੱਧ ਹੈ।
F-150® MODELS

2023
F-150® XL
ਤੋਂ ਸ਼ੁਰੂ
ਅਨੁਮਾਨ L/100 ਕਿਲੋਮੀਟਰ 12.2 ਸ਼ਹਿਰ 9.8 hwy

2023
F-150® XLT
ਤੋਂ ਸ਼ੁਰੂ
ਅਨੁਮਾਨ L/100 ਕਿਲੋਮੀਟਰ 12.2 ਸ਼ਹਿਰ 9.8 hwy

2023
F-150® LARIAT®
ਤੋਂ ਸ਼ੁਰੂ
ਅਨੁਮਾਨ L/100 ਕਿਲੋਮੀਟਰ 12 ਸ਼ਹਿਰ 9.2 hwy

2023
F-150® King Ranch™
ਤੋਂ ਸ਼ੁਰੂ
ਅਨੁਮਾਨ L/100 ਕਿਲੋਮੀਟਰ 14.2 ਸ਼ਹਿਰ 10.9 hwy

2023
F-150® Platinum
ਤੋਂ ਸ਼ੁਰੂ
ਅਨੁਮਾਨ L/100 ਕਿਲੋਮੀਟਰ 14.2 ਸ਼ਹਿਰ 10.9 hwy

2023
F-150® Limited
ਤੋਂ ਸ਼ੁਰੂ
ਅਨੁਮਾਨ L/100 ਕਿਲੋਮੀਟਰ 10.5 ਸ਼ਹਿਰ 10.4 hwy

2023
F-150® Tremor®
ਤੋਂ ਸ਼ੁਰੂ
ਅਨੁਮਾਨ L/100 ਕਿਲੋਮੀਟਰ 14.3 ਸ਼ਹਿਰ 11.8 hwy

2023
F-150® Raptor®
ਤੋਂ ਸ਼ੁਰੂ
ਅਨੁਮਾਨ L/100 ਕਿਲੋਮੀਟਰ 15.8 ਸ਼ਹਿਰ 13.2 hwy

ਉਹ ਟਰੱਕ ਪ੍ਰਾਪਤ ਕਰੋ ਜੋ ਤੁਸੀਂ ਹਮੇਸ਼ਾਂ ਚਾਹੁੰਦੇ ਸੀ
ਅਸੀਂ ਆਪਣੇ-ਆਪ ਨੂੰ ਆਪਣੀ ਜੀਵਨ ਸ਼ੈਲੀ ਦੇ ਅਨੁਸਾਰ ਢਾਲਦੇ, ਮਜ਼ਬੂਤ ਕਰਦੇ ਅਤੇ ਅਨੁਕੂਲ ਬਣਾਉਂਦੇ ਹਾਂ। ਤੁਹਾਡੇ ਟਰੱਕ ਨੂੰ ਵੀ ਇਹੀ ਕਰਨਾ ਚਾਹੀਦਾ ਹੈ। F-150® ਨੂੰ ਆਪਣੇ ਕੰਮ, ਖੇਡਣ — ਜਾਂ ਦੋਵਾਂ ਦੇ ਅਨੁਕੂਲ ਬਣਨ ਲਈ ਤਿਆਰ ਕਰੋ।
ਆਫ-ਰੋਡ ਡ੍ਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦਾ ਮੈਨੂਅਲ ਦੇਖੋ, ਆਪਣੇ ਧਰਾਤਲ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ। Ford ਵਾਤਾਵਰਨ ਦੀ ਸੰਭਾਲ ਅਤੇ ਸਾਵਧਾਨੀ ਨਾਲ ਚੱਲਣ ਲਈ ਵਚਨਬੱਧ ਹੈ।
ਹਰ ਛੋਟੀ ਚੀਜ਼ ਮਾਇਨੇ ਰੱਖਦੀ ਹੈ
"ਸਿਰਫ ਇੱਕ ਚੀਜ਼ ਹੀ ਕਿਸੇ ਟਰੱਕ ਨੂੰ ਸ਼ਾਨਦਾਰ ਨਹੀਂ ਬਣਾਉਂਦੀ ਹੈ, ਬਲਕਿ ਕਈ ਵਿਸ਼ੇਸ਼ਤਾਵਾਂ ਦਾ ਸੁਮੇਲ ਤੁਹਾਡੇ ਟਰੱਕ ਨੂੰ ਸ਼ਾਨਦਾਰ ਬਣਾਉਂਦਾ ਹੈ। ਸ਼ਕਤੀਸ਼ਾਲੀ ਇੰਜਣਾਂ ਤੋਂ ਲੈ ਕੇ ਸਮਾਰਟ ਟੈਕਨਾਲੋਜੀ ਤੱਕ, ਕੋਈ
F-150® ਪਿਕਅਪ ਹੈ ਜੋ ਤੁਹਾਡੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਵਿੱਚ ਫਿੱਟ ਬੈਠਦਾ ਹੈ।"

ਕੋਈ ਵਰਕਬੈਂਚ ਨਹੀਂ। ਕੋਈ ਗੱਲ ਨਹੀਂ।
Ford F-150 ਸੁਵਿਧਾਜਨਕ ਉਪਲਬਧ ਟੇਲਗੇਟ ਕੰਮ ਕਰਨ ਦੀ ਸਤ੍ਹਾ, ਉਪਲਬਧ ਬਿਲਟ-ਇਨ ਇਲੈਕਟ੍ਰਿਕਲ ਪਾਵਰ ਅਤੇ ਉਪਲਬਧ 14,000 ਪੌਂਡ ਦੀ ਟੋਅ ਰੇਟਿੰਗ* ਅਤੇ ਉਪਲਬਧ 3,315 ਪੇਲੋਡ ਸਮਰੱਥਾ** ਦੇ ਨਾਲ ਉਤਪਾਦਕਤਾ ਨੂੰ ਸਭ ਤੋਂ ਅੱਗੇ ਰੱਖਦਾ ਹੈ।
* ਉਪਲਬਧ 3.5L EcoBoost, ਅਧਿਕਤਮ ਟ੍ਰੇਲਰ ਟੋਅ ਪੈਕੇਜ ਦੇ ਨਾਲ F-150* SuperCab 8' ਬਾਕਸ ਅਤੇ SuperCrew* 4×2 'ਤੇ ਉਪਲਬਧ ਅਧਿਕਤਮ ਟੋਇੰਗ।
ਦਿਖਾਇਆ ਨਹੀਂ ਗਿਆ। F-150 XLT SuperCrew 4x4 ਦਿਖਾਇਆ ਗਿਆ। ਸ਼੍ਰੇਣੀ 8,500 ਪੌਂਡ GWR ਤੋਂ ਹੇਠਾਂ ਫੁੱਲ-ਸਾਈਜ਼ ਪਿਕਅੱਪ ਹੈ। ਅਧਿਕਤਮ ਟੋਇੰਗ ਕਾਰਗੋ, ਵਾਹਨ ਦੀ ਸੰਰਚਨਾ, ਐਕਸੈਸਰੀਆਂ ਅਤੇ ਯਾਤਰੀਆਂ ਦੀ ਸੰਖਿਆ ਦੇ ਅਧਾਰ 'ਤੇ ਵੱਖ-ਵੱਖ ਹੁੰਦੀ ਹੈ।
**ਉਪਲਬਧ 5.OL V8 ਇੰਜਣ ਅਤੇ ਮੈਕਸ ਟ੍ਰੇਲਰ ਟੋਅ ਅਤੇ ਹੈਵੀ-ਡਿਊਟੀ ਪੇਲੋਡ ਪੈਕੇਜਾਂ ਦੇ ਨਾਲ F-150* ਰੈਗੂਲਰ ਕੈਬ 8* ਬਾਕਸ 4x2 'ਤੇ ਅਧਿਕਤਮ ਪੇਲੋਡ। ਸ਼੍ਰੇਣੀ 8,500 ਪੌਂਡ GWR ਤੋਂ ਹੇਠਾਂ ਫੁੱਲ-ਸਾਈਜ਼ ਪਿਕਅੱਪ ਹੈ। ਅਧਿਕਤਮ ਪੇਲੋਡ ਵੱਖ-ਵੱਖ ਹੁੰਦਾ ਹੈ ਅਤੇ ਐਕਸੈਸਰੀਆਂ ਅਤੇ ਵਾਹਨ ਸੰਰਚਨਾ 'ਤੇ ਅਧਾਰਤ ਹੁੰਦਾ ਹੈ। ਕਿਸੇ ਖਾਸ ਵਾਹਨ ਦੀ ਸਮਾਨ ਲਿਜਾਉਣ ਦੀ ਸਮਰੱਥਾ ਲਈ ਦਰਵਾਜ਼ੇ ਦੀ ਚੁਗਾਠ 'ਤੇ ਲੇਬਲ ਦੇਖੋ।

FORD F-150® POWERBOOST™ਪੂਰਾ ਹਾਈਬ੍ਰਿਡ V6 ਇੰਜਣ
2023 F-150® PowerBoost™ ਫੁੱਲ ਹਾਈਬ੍ਰਿਡ V6 ਇੰਜਣ ਆਪਣੀ ਸ਼ਾਨਦਾਰ ਸਮਰੱਥਾ ਨੂੰ ਸ਼ਕਤੀਸ਼ਾਲੀ, ਕੁਸ਼ਲ ਕਾਰਗੁਜ਼ਾਰੀ ਦੇ ਨਾਲ ਮਿਲਾ ਕੇ ਹਾਈਬ੍ਰਿਡ ਲੈਂਡਸਕੇਪ ਨੂੰ ਬਦਲ ਰਿਹਾ ਹੈ।
ਆਫ-ਰੋਡ ਡ੍ਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦਾ ਮੈਨੂਅਲ ਦੇਖੋ, ਆਪਣੇ ਖੇਤਰ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ। Ford ਵਾਤਾਵਰਨ ਦੀ ਸੰਭਾਲ ਅਤੇ ਸਾਵਧਾਨੀ ਨਾਲ ਚੱਲਣ ਲਈ ਵਚਨਬੱਧ ਹੈ।

ਤੁਹਾਨੂੰ ਤੁਹਾਡੀ ਖੁਸ਼ੀ ਵਾਲੀ ਥਾਂ 'ਤੇ ਪਹੁੰਚਾਉਂਦਾ ਹੈ
ਜਦੋਂ ਸਿਰਫ ਤੁਸੀਂ - ਅਤੇ ਕੋਈ ਸਭ ਤੋਂ ਵਧੀਆ ਦੋਸਤ - ਸੈਲੂਲਰ ਟਾਵਰਾਂ ਤੋਂ ਬਹੁਤ ਦੂਰ ਹੁੰਦੇ ਹੋ, ਤੁਸੀਂ ਸ਼ਾਂਤ ਇਕਾਂਤ ਵਿੱਚ ਆਨੰਦਦਾਇਕ ਸਮੇਂ ਦੀ ਪ੍ਰਸ਼ੰਸਾ ਕਰੋਗੇ। ਤੁਹਾਡਾ F-150® ਟਰੱਕ ਤੁਹਾਨੂੰ ਉੱਥੇ ਪਹੁੰਚਾਉਣ ਦਾ ਸਾਧਨ ਹੈ।
ਉਪਲਬਧ Ford ਐਕਸੈਸਰੀਆਂ। ਮਨੋਰੰਜਨ ਉਪਕਰਨ ਸ਼ਾਮਲ ਨਹੀਂ ਹਨ। ਆਫ-ਰੋਡ ਡ੍ਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦਾ ਮੈਨੂਅਲ ਦੇਖੋ, ਆਪਣੇ ਧਰਾਤਲ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ। Ford ਵਾਤਾਵਰਨ ਦੀ ਸੰਭਾਲ ਅਤੇ ਸਾਵਧਾਨੀ ਨਾਲ ਚੱਲਣ ਲਈ ਵਚਨਬੱਧ ਹੈ।
ਇਸ ਟਰੱਕ ਵਿੱਚ ਚੰਗੀ ਦਿੱਖ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ

ਟੋਇੰਗ ਕਰਦਾ ਰਹਿਦਾ ਹੈ। ਹਰ ਰੋਜ਼, ਲੰਬੇ ਸਮੇਂ ਲਈ, ਛੁੱਟੀ ਵਾਲੇ ਦਿਨ ਵੀ।
ਫਾਰਮ ਤੋਂ ਲੈ ਕੇ ਬੋਟ ਦੇ ਲਾਂਚ ਤੱਕ, ਭਰੋਸੇਯੋਗ ਤਾਕਤ ਅਤੇ ਸਮਰੱਥਾ ਨਾਲ F-150® ਕਦੇ ਵੀ ਆਰਾਮ ਨਹੀਂ ਕਰਦਾ। 14,000 ਪੌਂਡ ਦੀ ਉਪਲਬਧ ਟੋਅ ਰੇਟਿੰਗ* ਜੋ ਤੁਹਾਨੂੰ ਆਸਾਨੀ ਨਾਲ ਭਾਰੀ ਲੋਡ ਨੂੰ ਖਿੱਚਣ ਦੀ ਸਹੂਲਤ ਦਿੰਦੀ ਹੈ।
*ਉਪਲਬਧ 3.5L EcoBoost,® ਅਧਿਕਤਮ ਟ੍ਰੇਲਰ ਟੋਅ ਪੈਕੇਜ ਦੇ ਨਾਲ F-150® SuperCab 8' ਬਾਕਸ ਅਤੇ SuperCrew® 4x2 'ਤੇ ਅਧਿਕਤਮ ਟੋਇੰਗ। ਦਿਖਾਇਆ ਨਹੀਂ ਗਿਆ। F-150® ਪਲੈਟਿਨਮ SuperCrew 4x4 ਦਿਖਾਇਆ ਗਿਆ। ਸ਼੍ਰੇਣੀ 8,500 ਪੌਂਡ GVWR ਤੋਂ ਹੇਠਾਂ ਫੁੱਲ-ਸਾਈਜ਼ ਪਿਕਅੱਪ ਹੈ। ਅਧਿਕਤਮ ਟੋਇੰਗ ਕਾਰਗੋ, ਵਾਹਨ ਦੀ ਸੰਰਚਨਾ, ਐਕਸੈਸਰੀਆਂ ਅਤੇ ਯਾਤਰੀਆਂ ਦੀ ਸੰਖਿਆ ਦੇ ਅਧਾਰ 'ਤੇ ਵੱਖ-ਵੱਖ ਹੁੰਦੀ ਹੈ

ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਖਿੱਚਦਾ ਹੈ
ਤੁਹਾਨੂੰ ਇਹ ਦੇਖਣ ਲਈ ਕਿਸੇ ਪੈਮਾਨੇ ਦੀ ਲੋੜ ਨਹੀਂ ਹੈ ਕਿ ਹੋਰ ਕੁਝ ਵੀ ਇਸਦੇ ਬਰਾਬਰ ਨਹੀਂ ਹੈ। 2023 F-150® ਸ਼੍ਰੇਣੀ ਵਿੱਚ ਬਿਹਤਰੀਨ ਉਪਲਬਧ ਪੇਲੋਡ ਨਾਲ ਕੰਮ ਪੂਰੇ ਕਰਨ ਲਈ ਨਿਰਵਿਵਾਦ ਚੈਂਪੀਅਨ ਹੈ। *
*ਉਪਲਬਧ 5.0L V8 ਇੰਜਣ ਅਤੇ ਮੈਕਸ ਟ੍ਰੇਲਰ ਟੋਅ ਅਤੇ ਹੈਵੀ-ਡਿਊਟੀ ਪੇਲੋਡ ਪੈਕੇਜਾਂ ਦੇ ਨਾਲ F-150® ਰੈਗੂਲਰ ਕੈਬ 8"" ਬਾਕਸ 4x2 'ਤੇ 3,315 ਪੌਂਡ ਦਾ ਅਧਿਕਤਮ ਪੇਲੋਡ। ਸ਼੍ਰੇਣੀ 8,500 ਪੌਂਡ GVWR ਤੋਂ ਹੇਠਾਂ ਫੁੱਲ-ਸਾਈਜ਼ ਪਿਕਅੱਪ ਹੈ। ਅਧਿਕਤਮ ਪੇਲੋਡ ਵੱਖ-ਵੱਖ ਹੁੰਦਾ ਹੈ ਅਤੇ ਐਕਸੈਸਰੀਆਂ ਅਤੇ ਵਾਹਨ ਸੰਰਚਨਾ 'ਤੇ ਅਧਾਰਤ ਹੁੰਦਾ ਹੈ। ਕਿਸੇ ਖਾਸ ਵਾਹਨ ਦੀ ਸਮਾਨ ਲਿਜਾਉਣ ਦੀ ਸਮਰੱਥਾ ਲਈ ਦਰਵਾਜ਼ੇ ਦੀ ਚੁਗਾਠ 'ਤੇ ਲੇਬਲ ਦੇਖੋ।

ਘੱਟ ਰੁਕਣ ਦਾ ਮਤਲਬ ਹੈ ਮਨੋਰੰਜਨ ਲਈ ਜ਼ਿਆਦਾ ਸਮਾਂ
ਤੁਸੀਂ ਪੰਪ 'ਤੇ ਜਿੰਨਾ ਘੱਟ ਸਮਾਂ ਬਿਤਾਉਂਦੇ ਹੋ, ਓਨੇ ਹੀ ਜ਼ਿਆਦਾ ਮੀਲ ਤੁਸੀਂ ਗੱਡੀ ਚਲਾ ਸਕਦੇ ਹੋ, ਜਿਸ ਨਾਲ ਪਰਿਵਾਰ ਨਾਲ ਸਾਹਸੀ ਕੰਮ ਕਰਨ ਲਈ ਵਧੇਰੇ ਸਮਾਂ ਬਚਦਾ ਹੈ।

ਅਦਭੁਤ ਸ਼ਕਤੀ ਜੋ ਖੁੱਲ੍ਹੇ ਛੱਡੇ ਜਾਣ ਦੀ ਮੰਗ ਕਰਦੀ ਹੈ
ਕੋਈ ਫੁੱਟਪਾਥ ਨਹੀਂ, ਠੀਕ ਹੈ। ਕੋਈ ਟ੍ਰੇਲ ਨਹੀਂ, ਕੋਈ ਗੱਲ ਨਹੀਂ। ਕਈ ਮੀਲਾਂ ਲਈ ਨਾ ਵਰਤੇ ਗਏ ਰਸਤੇ, ਹਾਂ ਬਿਲਕੁਲ! 2023 F-150® Raptor® ਅਤੇ Raptor® R ਪਿਕਅੱਪ ਮੁਸਕਰਾਹਟ-ਪੈਦਾ ਕਰਨ ਵਾਲੀ ਹਾਰਸਪਾਵਰ ਅਤੇ ਆਫ-ਰੋਡ ਸਮਰੱਥਾ ਦੇ ਨਾਲ ਬਹੁਤ ਜ਼ਿਆਦਾ ਐਡਰੇਨਾਲੀਨ ਪੈਦਾ ਕਰ ਕੇ ਜੋਸ਼ ਨੂੰ ਵਧਾਉਂਦੇ ਹਨ।
ਵਿਕਲਪਿਕ ਸਾਜ਼ੋ-ਸਾਮਾਨ ਦੇ ਨਾਲ ਅਮਰੀਕੀ ਪ੍ਰੀ-ਪ੍ਰੋਡਕਸ਼ਨ ਮਾਡਲ ਦਿਖਾਇਆ ਗਿਆ ਹੈ। ਬੰਦ ਰਸਤੇ 'ਤੇ ਪੇਸ਼ੇਵਰ ਡ੍ਰਾਈਵਰ। ਆਫ-ਰੋਡ ਡ੍ਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦੇ ਮੈਨੂਅਲ ਲਈ Raptor® ਦੇ ਸਪਲੀਮੈਂਟ ਨੂੰ ਦੇਖੋ, ਆਪਣੇ ਧਰਾਤਲ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ। Ford ਵਾਤਾਵਰਨ ਦੀ ਸੰਭਾਲ ਅਤੇ ਸਾਵਧਾਨੀ ਨਾਲ ਚੱਲਣ ਲਈ ਵਚਨਬੱਧ ਹੈ
ਚੋਣ ਦੀ ਸ਼ਕਤੀ
ਕੰਮ ਕਰਨ ਵਾਲੇ ਯੋਧੇ, ਦੂਰ ਤਕ ਸਮਾਨ ਢੋਣ ਅਤੇ ਜਨੂੰਨੀ ਵਿਅਕਤੀ ਲਈ ਇੱਕ ਮੌਜੂਦ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਆਪਣੇ ਟਰੱਕ ਨਾਲ ਕੀ ਕਰਦੇ ਹੋ, F-150
® ਕੁਝ ਨਹੀਂ ਖੁਝਾਉਂਦਾ। ਨਵੇਂ ਇੰਟੀਰੀਅਰ ਦਾ ਮਤਲਬ ਹੈ ਹਰ ਮੌਕੇ ਲਈ ਨਵੀਂ ਸਮੱਗਰੀ, ਨਵੀਆਂ ਅਪਾਇੰਟਮੈਂਟਾਂ ਅਤੇ ਆਰਾਮ। ਅਤੇ ਇਹ ਪੂਰੀ ਲਾਈਨਅਪ 'ਤੇ ਲਾਗੂ ਹੁੰਦਾ ਹੈ। ਸਭ ਤੋਂ ਔਖਾ ਹਿੱਸਾ? ਇਹ ਚੁਣਨਾ ਕਿ ਤੁਸੀਂ ਕਿਸ ਨੂੰ ਘਰ ਲਿਜਾਓਗੇ।

ਤੁਹਾਡੇ ਲਈ ਇੱਕ ਪਾਵਰ ਪਲਾਟ ਮੌਜੂਦ ਹੈ
"ਤੁਹਾਡੇ ਲਈ ਇੱਕ ਪਾਵਰ ਪਲਾਟ ਮੌਜੂਦ ਹੈ
ਮਾਈਲੇਜ-ਅਨੁਕੂਲ ਉਪਲਬਧ ਹਾਈਬ੍ਰਿਡ ਤੋਂ ਲੈ ਕੇ ਤੁਹਾਨੂੰ ਤੁਹਾਡੀ ਸੀਟ ਨਾਲ ਬੰਨ੍ਹ ਕੇ ਰੱਖਣ ਵਾਲਾ 450 ਹਾਰਸਪਾਵਰ V6 ਇੰਜਣ ਅਤੇ ਫਿਰ ਉਪਲਬਧ 5.0L Ti-VCT V8 ਵਰਕਹੋਰਸ ਤੱਕ, Ford F-150® ਪਾਵਰ ਮੁਹੱਈਆ ਕਰਦਾ ਹੈ।"

ਦੋ ਤੋਂ ਲੈ ਕੇ ਛੇ ਤੱਕ - ਕਿਸੇ ਵੀ ਆਕਾਰ ਦੇ ਕ੍ਰਿਊ ਨੂੰ ਸੰਭਾਲਦਾ ਹੈ
ਭਾਵੇਂ ਤੁਹਾਡੇ ਕੋਲ ਕੰਮ ਕਰਨ ਵਾਲਾ ਕ੍ਰਿਊ ਹੋਵੇ ਜਾਂ ਖੁਸ਼ ਕੈਂਪਰਾਂ ਦਾ ਇੱਕ ਸਮੂਹ, ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਕੈਬ ਹੈ ਜਿਸ ਵਿੱਚ ਸਾਰੇ ਆਕਾਰਾਂ ਨੂੰ ਸਮਾਉਣ ਲਈ ਲੱਤਾਂ ਅਤੇ ਸਿਰ ਲਈ ਬਹੁਤ ਜ਼ਿਆਦਾ ਜਗ੍ਹਾ ਹੈ।

ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਾਕਸ ਵਿਕਲਪ
ਟਰੱਕ ਬੈੱਡ ਅਕਸਰ ਨਜ਼ਰਅੰਦਾਜ਼ ਕੀਤੇ ਜਾਂਦੇ ਹਨ ਪਰ ਓਨੇ ਹੀ ਮਹੱਤਵਪੂਰਨ ਹੁੰਦੇ ਹਨ, ਸਹੀ ਆਕਾਰ ਦੇ ਟਰੱਕ ਬੈੱਡ ਦੀ ਚੋਣ ਕਰਨ ਨਾਲ ਮਾਲ-ਢੁਆਈ ਦੀਆਂ ਮਹੱਤਵਪੂਰਨ ਲੋੜਾਂ ਦਾ ਸਾਹਮਣਾ ਕਰਦੇ ਸਮੇਂ ਬਹੁਤ ਜ਼ਿਆਦਾ ਫਰਕ ਪੈ ਸਕਦਾ ਹੈ।

ਉਪਲਬਧ ਪ੍ਰੋ ਪਾਵਰ ਓਨਬੋਰਡ™
ਜ਼ਿਆਦਾ ਬਿਜਲੀ ਦੀ ਲੋੜ ਹੈ, ਤਾਂ ਅਸੀਂ ਇਸਦਾ ਪ੍ਰਬੰਧ ਕੀਤਾ ਹੈ - ਤੁਹਾਡਾ F-150 ਤੁਹਾਨੂੰ ਇਹ ਦਿੰਦਾ ਹੈ, ਪਾਰਕ ਕੀਤੇ ਹੋਣ 'ਤੇ ਵੀ। ਸ਼੍ਰੇਣੀ ਵਿੱਚ ਵਿਸ਼ੇਸ਼ ਪ੍ਰੋ ਪਾਵਰ ਓਨਬੋਰਡ* ਤਹਾਨੂੰ ਆਪਣੇ ਟਰੱਕ ਨੂੰ ਮੋਬਾਈਲ ਜਨਰੇਟਰ ਦੀ ਤਰ੍ਹਾਂ ਵਰਤਣ ਦੀ ਸਹੂਲਤ ਦਿੰਦਾ ਹੈ, ਜੋ ਕਿ ਸੰਰਚਨਾ ਦੇ ਆਧਾਰ 'ਤੇ 7.2 ਕਿਲੋਵਾਟ ਉਪਲਬਧ ਨਿਰਯਾਤਯੋਗ ਪਾਵਰ** ਮੁਹੱਈਆ ਕਰਦਾ ਹੈ।
*ਸ਼੍ਰੇਣੀ 8,500 ਪੌਂਡ GVWR ਤੋਂ ਹੇਠਾਂ ਫੁੱਲ-ਸਾਈਜ਼ ਪਿਕਅੱਪ ਹੈ।
**ਮਹੱਤਵਪੂਰਨ ਸੰਚਾਲਨ ਨਿਰਦੇਸ਼ਾਂ ਲਈ ਮਾਲਕ ਦਾ ਮੈਨੂਅਲ ਦੇਖੋ।
FORD F-150® RAPTOR® ਟਰੱਕ ਝੁੰਡ ਵਿੱਚ ਚੱਲਦੇ ਹਨ
ਕੋਈ ਵੀ ਇਲਾਕਾ ਆਫ-ਰੋਡ ਟਰੱਕਾਂ ਦੀ F-150® Raptor® ਲਾਈਨ ਦੀ ਕਠੋਰ ਸਮਰੱਥਾ ਦੇ ਸਾਹਮਣੇ ਟਿਕ ਨਹੀਂ ਸਕਦਾ। ਗੰਭੀਰ ਆਫ-ਰੋਡਰ ਲਈ ਜੋ ਕੋਈ ਵੀ ਰਸਤਾ ਅਣਜਾਣ ਨਹੀਂ ਛੱਡਦਾ, Raptor® ਅਤੇ Raptor® R ਟਰੱਕ ਇੱਕ ਅਕ੍ਰਾਮਕ ਦਿੱਖ ਵਾਲੇ ਪਿਕਅੱਪ ਵਿੱਚ ਉਤਸ਼ਾਹ ਅਤੇ ਵਿਸ਼ਵਾਸ ਪ੍ਰਦਾਨ ਕਰਦੇ ਹਨ।
ਵਿਕਲਪਿਕ ਸਾਜ਼ੋ-ਸਾਮਾਨ ਦੇ ਨਾਲ ਅਮਰੀਕੀ ਪ੍ਰੀ-ਪ੍ਰੋਡਕਸ਼ਨ ਮਾਡਲ ਦਿਖਾਇਆ ਗਿਆ ਹੈ। ਆਫ-ਰੋਡ ਡ੍ਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦੇ ਮੈਨੂਅਲ ਲਈ Raptor® ਦੇ ਸਪਲੀਮੈਂਟ ਨੂੰ ਦੇਖੋ, ਆਪਣੇ ਧਰਾਤਲ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ। Ford ਵਾਤਾਵਰਨ ਦੀ ਸੰਭਾਲ ਅਤੇ ਸਾਵਧਾਨੀ ਨਾਲ ਚੱਲਣ ਲਈ ਵਚਨਬੱਧ ਹੈ।

ਨਵਾਂ FORD F-150® RAPTOR® R
ਜਿਵੇਂ ਕਿ ਇੱਕ F-150® Raptor® ਆਫ-ਰੋਡਿੰਗ ਮਾਰਕੀਟ ਨੂੰ ਹੈਰਾਨ ਕਰਨ ਲਈ ਕਾਫ਼ੀ ਨਹੀਂ ਸੀ, ਬਿਲਕੁਲ ਨਵਾਂ 2023 Raptor® R ਇਸ ਨੂੰ ਬਿਲਕੁਲ ਨਵੇਂ ਪੱਧਰ 'ਤੇ ਲੈ ਜਾਂਦਾ ਹੈ। ਪ੍ਰਭਾਵਸ਼ਾਲੀ, ਸੁਪਰਚਾਰਜਡ ਹਾਰਸਪਾਵਰ ਅਤੇ FOX Live™ ਵਾਲਵ ਸ਼ੌਕਸ ਦੀ ਵਿਸ਼ੇਸ਼ਤਾ ਵਾਲਾ ਇੱਕ ਸਖ਼ਤ ਲੰਮੀ-ਯਾਤਰਾ ਸਸਪੈਨਸ਼ਨ ਅਗਲੇ ਪੱਧਰ ਦੀ ਪ੍ਰਦਰਸ਼ਨ ਸਮਰੱਥਾ ਮੁਹੱਈਆ ਕਰਦਾ ਹੈ।
ਵਿਕਲਪਿਕ ਸਾਜ਼ੋ-ਸਾਮਾਨ ਦੇ ਨਾਲ ਅਮਰੀਕੀ ਪ੍ਰੀ-ਪ੍ਰੋਡਕਸ਼ਨ ਮਾਡਲ ਦਿਖਾਇਆ ਗਿਆ ਹੈ। ਬੰਦ ਰਸਤੇ 'ਤੇ ਪੇਸ਼ੇਵਰ ਡ੍ਰਾਈਵਰ। ਆਫ-ਰੋਡ ਡ੍ਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦੇ ਮੈਨੂਅਲ ਲਈ Raptor® ਦੇ ਸਪਲੀਮੈਂਟ ਨੂੰ ਦੇਖੋ, ਆਪਣੇ ਧਰਾਤਲ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ। Ford ਵਾਤਾਵਰਨ ਦੀ ਸੰਭਾਲ ਅਤੇ ਸਾਵਧਾਨੀ ਨਾਲ ਚੱਲਣ ਲਈ ਵਚਨਬੱਧ ਹੈ।
