© 2023 TORONTO FORD DEALER ASSOCIATION. All Rights Reserved.
2023 FORD MAVERICK®
ਅਮਰੀਕੀ ਮਾਡਲ ਦਿਖਾਇਆ ਗਿਆ ਹੈ।
MAKE IT WITH MAVERICK™
ਲਚਕਦਾਰ, ਮਜ਼ੇਦਾਰ, ਸਮਰੱਥ — ਇਹ ਪਿਕਅੱਪ ਸਾਰੇ ਰੂੜ੍ਹੀਵਾਦਾਂ ਨੂੰ ਤੋੜ ਰਿਹਾ ਹੈ। ਬੇਅੰਤ ਕਸਟਮਾਈਜ਼ੇਸ਼ਨ ਮੌਕਿਆਂ, ਇੱਕ ਵਿਸ਼ਾਲ ਇੰਨਟੀਰਿਅਰ ਅਤੇ ਤੁਹਾਡੀ ਲੋੜ ਦੀ ਟੈਕਨਾਲੋਜੀ ਦੇ ਨਾਲ, Ford Maverick
® ਉਹਨਾਂ ਲੋਕਾਂ ਲਈ ਬਣਾਇਆ ਗਿਆ ਹੈ ਜੋ ਕਦੇ ਨਹੀਂ ਜਾਣਦੇ ਸਨ ਕਿ ਉਹਨਾਂ ਨੂੰ ਇੱਕ ਟਰੱਕ ਦੀ ਲੋੜ ਹੈ।

ਬਹੁਮੁਖੀ
ਕਿਸੇ ਵਿਅਸਤ ਸ਼ਹਿਰ ਵਿੱਚੋਂ ਦੀ ਗੁਜ਼ਰਨ ਜਾਂ ਇਸ ਤੋਂ ਬਚਣ ਲਈ ਬਿਲਕੁਲ ਸਹੀ, ਇਸ ਪਿਕਅੱਪ ਵਿੱਚ 5 ਵਿਅਕਤੀਆਂ ਅਤੇ ਤੁਹਾਡੇ ਸਾਰੇ ਸਮਾਨ ਲਈ ਜਗ੍ਹਾ ਹੈ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ। ਮਹੱਤਵਪੂਰਨ ਆਪਰੇਟਿੰਗ ਪ੍ਰੋ ਪਾਵਰ ਆਨਬੋਰਡ ਨਿਰਦੇਸ਼ਾਂ ਲਈ ਮਾਲਕ ਦਾ ਮੈਨੂਅਲ ਦੇਖੋ।

ਵਿਹਾਰਕ
ਇਹ Built Ford Tough® ਟਰੱਕ ਅਗਲੇ ਘਰ ਦੇ ਪ੍ਰੋਜੈਕਟ ਨਾਲ ਨਜਿੱਠਣ, ਤੁਹਾਡੇ ਸਮਾਨ ਨੂੰ ਚੁੱਕਣ ਅਤੇ ਹੋਰ ਬਹੁਤ ਕੁਝ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਲੈਸ ਹੈ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ।

ਚੰਚਲ
ਬਿਲਟ-ਇਨ ਬੋਤਲ ਓਪਨਰ, Apple CarPlay® ਅਤੇ Android Auto™ ਅਨੁਕੂਲਤਾ, ਉਪਲਬਧ B&O®ਸਾਊਂਡ ਸਿਸਟਮ ਅਤੇ ਹੋਰ ਬਹੁਤ ਕੁਝ ਦੇ ਨਾਲ ਇੱਕ ਟੇਲਗੇਟ ਪਾਰਟੀ ਆਯੋਜਿਤ ਕਰੋ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ।
ਮਾਡਲ ਲਾਈਨਅੱਪ
ਉਹ Maverick® ਟਰੱਕ ਲੱਭੋ ਜੋ ਤੁਹਾਡੀ ਜੀਵਨ ਸ਼ੈਲੀ ਦੇ ਅਨੁਕੂਲ ਹੈ।

2023
Maverick® XL
ਤੋਂ ਸ਼ੁਰੂ
ਇਹ ਵੈਲਿਊ-ਪੈਕਡ ਮਾਡਲ ਇੱਕ ਮਿਆਰੀ 2.5L ਹਾਈਬ੍ਰਿਡ ਪਾਵਰਟ੍ਰੇਨ ਜਾਂ ਉਪਲਬਧ 2.0L EcoBoost® ਇੰਜਣ, ਕਰੂਜ਼ ਕੰਟ੍ਰੋਲ, FLEXED™ ਸਿਸਟਮ, LED ਹੈੱਡਲੈਂਪਸ ਅਤੇ ਤੁਹਾਡੀ ਲੋੜ ਦੀ ਟੈਕਨੋਲੋਜੀ ਨਾਲ ਲੈਸ ਹੈ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ।

2023
Maverick® XLT
ਤੋਂ ਸ਼ੁਰੂ
ਇੱਕ ਨੇਵੀ ਪਾਇਰ ਇੰਟੀਰੀਅਰ, 17"" ਪੇਂਟ ਕੀਤੇ ਐਲੂਮੀਨੀਅਮ ਵ੍ਹੀਲ, ਕਰੂਜ਼ ਕੰਟ੍ਰੋਲ, ਪਾਵਰ ਮਿਰਰ, SecuriCode® ਕੀ-ਲੈੱਸ ਐਂਟਰੀ, ਬੈੱਡ ਕਿਊਬੀ ਸਟੋਰੇਜ ਅਤੇ ਹੋਰ ਬਹੁਤ ਕੁਝ ਦੇ ਨਾਲ ਅਰਾਮ ਅਤੇ ਕਾਰਜਕੁਸ਼ਲਤਾ ਇਕੱਠੇ ਹੋ ਜਾਂਦੇ ਹਨ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ।

2023
Maverick® LARIAT
ਤੋਂ ਸ਼ੁਰੂ
Desert Brown Active™ ਟ੍ਰਿਮ ਕੀਤੀਆਂ ਸੀਟਾਂ, 8-ਵੇਅ ਪਾਵਰ ਡ੍ਰਾਈਵਰਜ਼ ਸੀਟ, ਪੇਂਟ ਕੀਤੀਆਂ ਪਾਕੇਟਸ ਦੇ ਨਾਲ 18"" ਮਸ਼ੀਨਡ ਐਲੂਮੀਨੀਅਮ ਵ੍ਹੀਲ ਅਤੇ ਤੁਹਾਡੇ ਆਰਾਮ ਨੂੰ ਪੂਰਾ ਕਰਨ ਵਾਲੀਆਂ ਹੋਰ ਵਿਸ਼ੇਸ਼ਤਾਵਾਂ ਦੇ ਨਾਲ ਲਗਜ਼ਰੀ ਦੇ ਅਗਲੇ ਪੱਧਰ ਦਾ ਆਨੰਦ ਮਾਣੋ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ।
ਚੀਜ਼ਾਂ ਨੂੰ ਹਿਲਾਓ
ਆਪਣੇ ਪਿਕਅੱਪ ਨੂੰ ਫੁੱਟਪਾਥ ਦੇ ਖਤਮ ਹੋਣ ਲਈ ਤਿਆਰ ਕਰੋ ਜਾਂ ਇਹਨਾਂ ਉਪਲਬਧ ਪੈਕੇਜਾਂ ਨਾਲ ਇੱਕ ਤਿੱਖੀ ਸ਼ੈਲੀ ਚੁਣੋ

TREMOR® ਆਫ-ਰੋਡ ਪੈਕੇਜ
ਜਦੋਂ ਤੁਸੀਂ ਕਾਲੀ-ਦਿੱਖ ਵਾਲੇ ਹੈੱਡ ਅਤੇ ਟੇਲਲੈਂਪਾਂ, ਮਜ਼ਬੂਤ ਆਲ-ਟੇਰੇਨ ਟਾਇਰਾਂ, 1"" ਲਿਫਟ ਅਤੇ ਸਟੀਲ ਸਕਿਡ ਪਲੇਟਾਂ ਦੇ ਨਾਲ ਇੱਕ ਆਫ-ਰੋਡ-ਟਿਊਨਡ ਸਸਪੈਂਸ਼ਨ ਦੇ ਨਾਲ ਅਣਜਾਣ ਰਸਤਿਆਂ 'ਤੇ ਅੱਗੇ ਵਧੋ। 2.0L EcoBoost® ਇੰਜਣ ਦੀ ਲੋੜ ਹੁੰਦੀ ਹੈ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ
ਵਿਕਲਪਿਕ ਸਾਜ਼ੋ-ਸਾਮਾਨ ਦੇ ਨਾਲ ਦਿਖਾਇਆ ਗਿਆ ਪ੍ਰੀ-ਪ੍ਰੋਡਕਸ਼ਨ ਵਾਹਨ। ਬੰਦ ਰਸਤਾ। ਪੇਸ਼ੇਵਰ ਡ੍ਰਾਈਵਰ। ਆਫ-ਰੋਡ ਡਰਾਈਵਿੰਗ ਤੋਂ ਪਹਿਲਾਂ ਹਮੇਸ਼ਾ ਮਾਲਕ ਦਾ ਮੈਨੂਅਲ ਦੇਖੋ, ਆਪਣੇ ਧਰਾਤਲ ਅਤੇ ਰਸਤੇ ਦੀ ਮੁਸ਼ਕਿਲ ਨੂੰ ਜਾਣੋ, ਅਤੇ ਉਚਿਤ ਸੁਰੱਖਿਆ ਸਾਜ਼ੋ-ਸਮਾਨ ਦੀ ਵਰਤੋਂ ਕਰੋ। Ford ਵਾਤਾਵਰਨ ਦੀ ਸੰਭਾਲ ਅਤੇ ਸਾਵਧਾਨੀ ਨਾਲ ਚੱਲਣ ਲਈ ਵਚਨਬੱਧ ਹੈ।

MAVERICK TREMOR® ਆਫ-ਰੋਡ ਪਲੱਸ
ਦਿੱਖ ਪੈਕੇਜ
ਕੀ ਤੁਸੀਂ ਆਪਣੀ ਸਮਰੱਥਾ ਨਾਲ ਮੇਲ ਖਾਂਦੀ ਦਿੱਖ ਚਾਹੁੰਦੇ ਹੋ? ਇਸ ਪੈਕੇਜ ਵਿੱਚ ਹੁੱਡ ਅਤੇ ਹੇਠਲੀ ਬਾਡੀ 'ਤੇ ਸਲੇਟੀ ਗ੍ਰਾਫਿਕਸ ਦੇ ਨਾਲ-ਨਾਲ ਇੱਕ ਕਾਰਬੋਨਾਈਜ਼ਡ ਗ੍ਰੇ-ਪੇਂਟ ਕੀਤੀ ਛੱਤ, ਮਿਰਰ ਦੇ ਢੱਕਣ ਅਤੇ ਦਰਵਾਜ਼ੇ ਦੇ ਹੈਂਡਲ ਸ਼ਾਮਲ ਹਨ। * Tremor ਦਿੱਖ ਪੈਕੇਜ ਸਿਰਫ ਟ੍ਰੇਮਰ ਆਫ-ਰੋਡ ਪੈਕੇਜ ਨਾਲ ਉਪਲਬਧ ਹੈ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ।
* Tremor ਦਿੱਖ ਪੈਕੇਜ ਦੇ ਹਿੱਸੇ ਵਜੋਂ ਕਾਰਬੋਨਾਈਜ਼ਡ ਗ੍ਰੇ-ਪੇਂਟਡ ਦਰਵਾਜ਼ੇ ਦੇ ਹੈਂਡਲ ਸਿਰਫ LARIAT Tremor ਆਫ-ਰੋਡ ਪੈਕੇਜ ਨਾਲ ਉਪਲਬਧ ਹਨ।

FX4 ਆਫ-ਰੋਡ ਪੈਕੇਜ
ਦੁਨੀਆਂ ਤੁਹਾਡਾ ਖੇਡ ਦਾ ਮੈਦਾਨ ਹੈ। ਫਰੰਟ ਟੋ ਹੁੱਕਾਂ, Hill Descent Control™, ਸਕਿਡ ਪਲੇਟ, ਆਲ-ਟੇਰੇਨ ਟਾਇਰ, 5 ਡਰਾਈਵ ਮੋਡ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰੋ। 2.0L EcoBoost® ਇੰਜਣ ਦੀ ਲੋੜ ਹੁੰਦੀ ਹੈ।
ਅਮਰੀਕੀ ਮਾਡਲ ਦਿਖਾਇਆ ਗਿਆ ਹੈ।
