$306/2 wks at 3.99% APR 60mo
2023 Mustang® Mach 1® Premium
ਤੋਂ ਸ਼ੁਰੂ
10.5/10.4
Est. City/Hwy - L/100km
4
ਦੇ ਬੈਠਣ ਦੀ ਸਮਰੱਥਾ
Est. Lease at
ਮੁੱਖ ਵਿਸ਼ੇਸ਼ਤਾਵਾਂ
Mustang Mach 1® ਦਿੱਖ ਪੈਕੇਜ
- ਫਾਈਟਰ ਜੈੱਟ ਗ੍ਰੇ ਬਾਹਰੀ ਪੇਂਟ
- ਈਬੋਨੀ/ਸੰਤਰੀ ਅੰਦਰਲਾ ਹਿੱਸਾ
- ਵਿਲੱਖਣ ਬ੍ਰੇਕ ਕੈਲੀਪਰ – ਸੰਤਰੀ
- ਵਿਲੱਖਣ ਬਾਹਰੀ ਹੁੱਡ ਅਤੇ ਸਾਈਡ ਸਟ੍ਰਾਈਪ – ਕਾਲਾ/ਸੰਤਰੀ
- ਵਿਲੱਖਣ ਫਰੰਟ ਸੀਟ-ਬੈਕ ਐਕਸੈਂਟ ਰੰਗ
ਬੰਦ ਰਸਤਾ। ਪੇਸ਼ੇਵਰ ਡ੍ਰਾਈਵਰ।
ਵਿਲੱਖਣ ਚੈਸੀ ਨੰਬਰ ਦੇ ਨਾਲ Mustang® Mach 1® ਇੰਸਟਰੂਮੈਂਟ ਪੈਨਲ ਬੈਜ
ਇਸ ਗੱਲ ਦੀ ਨਿਰੰਤਰ ਯਾਦ ਦੁਆਉਣ ਵਾਸਤੇ ਕਿ ਕਿਵੇਂ ਇਹ ਆਪਣੇ-ਆਪ ਵਿੱਚ ਇੱਕ ਖਾਸ ਕਿਸਮ ਦੀ ਰਾਈਡ ਹੈ, ਅੰਦਰਲੇ ਪਾਸੇ ਉੱਕਰੀ ਹੋਈ ਬੈਜਿੰਗ ਤੁਹਾਡੇ Mustang Mach 1 ਮਾਡਲ ਦਾ ਵਿਲੱਖਣ ਚੈਸੀ ਨੰਬਰ ਪ੍ਰਦਰਸ਼ਿਤ ਕਰਦੀ ਹੈ।
Mustang® Mach 1® ਹੈਂਡਲਿੰਗ ਪੈਕੇਜ
The Mustang Mach 1 ਹੈਂਡਲਿੰਗ ਪੈਕੇਜ* ਵਿੱਚ ਸ਼ਾਮਲ ਹਨ:
- 19″ × 10.5″ (F), 19″× 11″ (R) ਟਾਰਨਿਸ਼ਡ ਗੂੜ੍ਹੇ ਪੇਂਟ ਕੀਤੇ ਐਲੂਮੀਨੀਅਮ ਵ੍ਹੀਲ
- 305/30R19 (F), 315/30R19 (R) ਟਾਇਰ
- ਅਡਜਸਟੇਬਲ ਸਟ੍ਰੱਟ ਟਾਪ ਮਾਊਂਟ
- ਗੁਰਨੀ ਫਲੈਪ ਨਾਲ ਪਰਫਾਰਮੈਂਸ ਰੀਅਰ ਸਪੋਇਲਰ
- ਪਰਫਾਰਮੈਂਸ ਫਰੰਟ ਐਰੋ ਸਪਲਿਟਰ (ਵਿਕਰੀ ਤੋਂ ਬਾਅਦ ਲਈ ਇੰਸਟਾਲ ਕਰਨ ਲਈ ਵਾਹਨ ਵਿੱਚ ਰੱਖਿਆ ਗਿਆ)
- ਸੰਸ਼ੋਧਿਤ ਚੈਸੀਸ ਟਿਊਨਿੰਗ
- ਪਿਛਲੀ ਸੀਟ – ਸਪਲਿਟ ਬੈਂਚ, ਫੋਲਡਿੰਗ
- ਫਰੰਟ ਵ੍ਹੀਲ ਲਿਪ ਮੋਲਡਿੰਗ – ਬਲੈਕ (ਵਾਹਨ ਤੋਂ ਵੱਖ Ford ਡੀਲਰਾਂ ਨੂੰ ਭੇਜਿਆ ਜਾਂਦਾ ਹੈ)
*ਬੰਦ ਰੇਸਕੋਰਸ 'ਤੇ Mustang® Mach 1 ਮਾਡਲ। ਪੇਸ਼ੇਵਰ ਡ੍ਰਾਈਵਰ।
ਪਾਵਰ ਅਤੇ ਹੈਂਡਲਿੰਗ
ਹੈਂਡਲਿੰਗ
ਮਿਆਰੀ
- ਇਲੈਕਟ੍ਰਾਨਿਕ ਲਾਈਨ-ਲਾਕ (ਸਿਰਫ ਟ੍ਰੈਕ ‘ਤੇ ਵਰਤੋਂ ਵਾਸਤੇ)
- ਸੁਤੰਤਰ ਰੀਅਰ ਸਸਪੈਨਸ਼ਨ
- ਲਾਂਚ ਕੰਟਰੋਲ
- ਚੁਣਨਯੋਗ ਡਰਾਈਵ ਮੋਡ
- ਚੁਣਨਯੋਗ ਇਲੈਕਟ੍ਰਿਕ ਪਾਵਰ ਅਸਿਸਟਡ ਸਟੀਅਰਿੰਗ (EPAS)
- ਵਿਲੱਖਣ ਸਥਿਰਤਾ ਕੰਟਰੋਲ, EPAS ਅਤੇ ABS ਟਿਊਨਿੰਗ
- MagneRide® ਡੈਂਪਿੰਗ ਸਿਸਟਮ
- ਵਧੇਰੇ ਵੱਡੀਆਂ ਰੋਟਰਾਂ ਨਾਲ Brembo™ ਛੇ-ਪਿਸਟਨ ਫਰੰਟ ਬ੍ਰੇਕ ਕੈਲੀਪਰ
ਪਾਵਰ
ਮਿਆਰੀ
- 3.73 TORSEN® ਲਿਮਿਟੇਡ-ਸਲਿੱਪ ਰੀਅਰ ਐਕਸਲ
- 5.0L Ti-VCT V8 (470 ਹਾਰਸਪਾਵਰ)
- ਡੁਅਲ ਐਗਜ਼ੌਸਟ ਅਤੇ ਐਕਟਿਵ ਵਾਲਵ ਪਰਫਾਰਮੈਂਸ ਐਗਜ਼ੌਸਟ
- ਇਲੈਕਟ੍ਰਾਨਿਕ ਵਾਲਵ ਅਤੇ 4.5″ ਕਵਾਡ ਟਿਪਸ ਦੇ ਨਾਲ ਡੁਅਲ ਐਗਜ਼ੌਸਟ
- ਇੰਜਨ ਆਇਲ, ਟ੍ਰਾਂਸਮਿਸ਼ਨ ਅਤੇ ਡਿਫਰੈਂਸ਼ੀਅਲ ਕੂਲਰ
- ਰੇਵ ਮੈਚਿੰਗ ਦੇ ਨਾਲ TREMEC® 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ
ਵਿਕਲਪਕ
- 3.55 ਲਿਮਿਟੇਡ-ਸਲਿੱਪ ਰੀਅਰ ਐਕਸਲ
- 10-ਸਪੀਡ SelectShift® ਆਟੋਮੈਟਿਕ ਟ੍ਰਾਂਸਮਿਸ਼ਨ
ਟਾਇਰ
ਮਿਆਰੀ
- 255/40R19 (F) 275/40R19 (R) (ਸਿਰਫ ਗਰਮੀਆਂ) ਟਾਇਰ
- ਟਾਇਰ ਇਨਫਲੇਟਰ ਅਤੇ ਸੀਲੈਂਟ ਕਿੱਟ
ਵਿਕਲਪਕ
- P305/30R19 (F), P315/30R19 (R) Michelin® Pilot® ਕੱਪ ਸਪੋਰਟ 2 ਟਾਇਰ
- ਸਪੇਅਰ ਵ੍ਹੀਲ ਅਤੇ ਟਾਇਰ
ਅੰਦਰੂਨੀ ਵਿਸ਼ੇਸ਼ਤਾਵਾਂ
ਜਲਵਾਯੂ
ਮਿਆਰੀ
- ਕੈਬਿਨ ਪਾਰਟੀਕੁਲੇਟ ਏਅਰ ਫਿਲਟਰ
- ਡੁਅਲ-ਜ਼ੋਨ ਇਲੈਕਟ੍ਰਾਨਿਕ ਆਟੋਮੈਟਿਕ ਤਾਪਮਾਨ ਕੰਟ੍ਰੋਲ
ਆਰਾਮ ਅਤੇ ਸਹੂਲਤ
ਮਿਆਰੀ
- ਪੈਦਲ ਜਾਣ ਵਾਲਿਆਂ ਦੀ ਪਛਾਣ ਦੇ ਨਾਲ ਪ੍ਰੀ-ਕੋਲਿਜ਼ਨ ਅਸਿਸਟ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਅਤੇ ਬ੍ਰੇਕ ਸਪੋਰਟ ਦੇ ਨਾਲ ਅੱਗੇ ਹੋਣ ਵਾਲੀ ਟੱਕਰ ਦੀ ਚੇਤਾਵਨੀ
- ਲੇਨ ਕੀਪਿੰਗ ਸਿਸਟਮ
- ਕਰਾਸ-ਟ੍ਰੈਫਿਕ ਚੇਤਾਵਨੀ ਦੇ ਨਾਲ ਬਲਾਈਂਡ ਸਪਾਟ ਇਨਫਰਮੇਸ਼ਨ ਸਿਸਟਮ (BLIS®)
- ਰੇਨ-ਸੈਂਸਿੰਗ ਵਿੰਡਸ਼ੀਲਡ ਵਾਈਪਰ
- ਐਲੂਮੀਨੀਅਮ ਫੁੱਟ ਪੈਡਲ
- MyColor® ਅਤੇ 4.2″ ਕਲੱਸਟਰ ਦੇ ਨਾਲ ਐਂਬੀਐਂਟ ਲਾਈਟਿੰਗ
- MyColor® ਦੇ ਨਾਲ 12″ LCD ਡਿਜੀਟਲ ਇੰਸਟਰੂਮੈਂਟ ਕਲੱਸਟਰ
- ਹੀਟਡ ਸਟੀਅਰਿੰਗ ਵ੍ਹੀਲ
- ਆਟੋ-ਡਿਮਿੰਗ ਰੀਅਰਵਿਊ ਮਿਰਰ
- ਵਾਈਪਰ ਐਕਟੀਵੇਸ਼ਨ ਦੇ ਨਾਲ ਆਟੋਲਾਈਟਾਂ (ਆਟੋਮੈਟਿਕ ਚਾਲੂ/ਬੰਦ ਹੈੱਡਲੈਂਪ)
- ਚਮਕਦਾਰ ਕ੍ਰੋਮ ਡੋਰ ਸਪੀਕਰ ਸਰਾਊਂਡ
- ਸੈਟਿਨ ਕ੍ਰੋਮ ਇੰਸਟਰੂਮੈਂਟ ਕਲੱਸਟਰ ਰਜਿਸਟਰ ਵੈਂਟ ਅਤੇ ਕੱਪਹੋਲਡਰ ਸਰਾਊਂਡਸ
- ਪੂਰੀ ਆਰਮਰੇਸਟ ਨਾਲ ਸੈਂਟਰ ਕੰਸੋਲ
- ਹੈਂਡ ਸਟਿੱਚਡ ਸੈਂਟਰ ਕੰਸੋਲ ਲਿਡ, ਐਕਸੈਂਟ ਸਟਿੱਚ ਅਤੇ ਸ਼ਿਫਟਰ ਬੂਟ ਦੇ ਨਾਲ ਲਿਪਟਿਆ ਗੋਡਾ ਬੋਲਸਟਰ
- ਐਕਸੈਂਟ ਸਟਿੱਚ ਦੇ ਨਾਲ ਲਿਪਟਿਆ ਸੈਂਟਰ ਕੰਸੋਲ
- ਵਿਲੱਖਣ ਵ੍ਹਾਈਟ ਕਿਊ-ਬਾਲ ਸ਼ਿਫਟ ਨੌਬ
- ਡਾਰਕ ਸਪਿੰਡ੍ਰਿਫਟ ਐਲੂਮੀਨੀਅਮ ਇੰਸਟਰੂਮੈਂਟ ਪੈਨਲ
- ਵਿਲੱਖਣ ਚੈਸੀ ਨੰਬਰ ਦੇ ਨਾਲ Mustang® Mach 1® ਇੰਸਟਰੂਮੈਂਟ ਪੈਨਲ ਬੈਜ
- ਸੈਂਟਰ ਹਾਈ-ਮਾਊਂਟਡ ਡੋਮ ਲੈਂਪ
- ਕੱਪਹੋਲਡਰ (2)
- ਡ੍ਰਾਈਵਰ ਫੁੱਟਰੈਸਟ
- ਮੈਮੋਰੀ ਡਰਾਈਵਰ ਸੀਟ, ਮਿਰਰ ਅਤੇ ਐਂਬੀਐਂਟ ਲਾਈਟਿੰਗ
- ਫਲੋਰ ਮੈਟ – ਐਕਸੈਂਟ ਸਟਿੱਚ ਦੇ ਨਾਲ ਪ੍ਰੀਮੀਅਮ, ਫਰੰਟ
- ਲੋਗੋ ਦੇ ਨਾਲ ਪ੍ਰਕਾਸ਼ਿਤ ਡੋਰ-ਸਿਲ ਸਕੱਫ ਪਲੇਟ
- ਲੌਕ ਕਰਨ ਯੋਗ ਦਰਵਾਜ਼ੇ ਅਤੇ ਮਾਲਕ ਦੇ ਮੈਨੂਅਲ ਲਈ ਸਮਰਪਿਤ ਜਗ੍ਹਾ ਦੇ ਨਾਲ ਗਲੱਵ ਬਾਕਸ
- ਪੁਸ਼-ਬਟਨ ਸਟਾਰਟ ਨਾਲ ਇੰਟੈਲੀਜੈਂਟ ਪਹੁੰਚ
- ਅੰਦਰੂਨੀ ਟਰੰਕ ਰੀਲੀਜ਼
- ਲੈਦਰ ਨਾਲ ਲਿਪਟਿਆ ਪਾਰਕਿੰਗ ਬ੍ਰੇਕ ਹੈਂਡਲ
- ਕਰੂਜ਼ ਅਤੇ ਆਡੀਓ ਕੰਟਰੋਲ ਅਤੇ ਟਿਲਟ/ਟੈਲੀਸਕੋਪਿੰਗ ਸਟੀਅਰਿੰਗ ਕਾਲਮ ਦੇ ਨਾਲ ਲੈਦਰ ਨਾਲ ਲਿਪਟਿਆ ਸਟੀਅਰਿੰਗ ਵ੍ਹੀਲ
- ਨਕਸ਼ਾ ਜੇਬਾਂ – ਡ੍ਰਾਈਵਰ ਅਤੇ ਅਗਲੀਆਂ-ਪੈਸੰਜਰ ਸੀਟਾਂ ਦੇ ਪਿੱਛੇ (ਵਿਕਲਪਿਕ RECARO® ਸੀਟਾਂ ਦੇ ਨਾਲ ਲਾਗੂ ਨਹੀਂ)
- MyKey®
- ਖਿੜਕੀਆਂ, ਪਾਵਰ – ਗਲੋਬਲ ਓਪਨ ਦੇ ਨਾਲ ਫਰੰਟ ਵਨ-ਟਚ ਅੱਪ/ਡਾਊਨ
- ਪਾਵਰਪੁਆਇੰਟ (2)
- ਪ੍ਰੀਮੀਅਮ ਡੋਰ ਟ੍ਰਿਮ
- ਸਾਫਟ ਡੋਰ ਰੋਲਓਵਰ
- ਰੀਅਰ ਵਿਊ ਕੈਮਰਾ
- ਰੀਅਰ ਪਾਰਕਿੰਗ ਸੈਂਸਰ
- ਦੋਹਰਾ ਪ੍ਰਕਾਸ਼ਿਤ ਵਾਈਜ਼ਰ ਵੈਨਿਟੀ ਮਿਰਰ
- Track Apps®
- ਯੂਨੀਵਰਸਲ ਗੈਰੇਜ ਡੋਰ ਓਪਨਰ
ਵਿਕਲਪਕ
- ਅਡੈਪਟਿਵ ਕਰੂਜ਼ ਕੰਟ੍ਰੋਲ
- ਇਲੈਕਟ੍ਰਾਨਿਕ ਲਾਕਿੰਗ ਸੈਂਟਰ ਕੰਸੋਲ
- ਰਿਮੋਟ ਸਟਾਰਟ ਸਿਸਟਮ
ਮਨੋਰੰਜਨ ਪ੍ਰਣਾਲੀਆਂ
ਮਿਆਰੀ
- ਐਂਪਲੀਫਾਇਰ ਦੇ ਨਾਲ 9-ਸਪੀਕਰ ਸਾਊਂਡ ਸਿਸਟਮ
- SiriusXM® ਰੇਡੀਓ
- SYNC® 3
- FordPass® ਐਪ
- ਸਮਾਰਟ-ਚਾਰਜਿੰਗ USB ਪੋਰਟ (2)
ਵਿਕਲਪਕ
- Bang & Olufsen® ਦੁਆਰਾ B&O® ਸਾਊਂਡ ਸਿਸਟਮ
- ਪਿੰਚ-ਟੂ-ਜ਼ੂਮ ਸਮਰੱਥਾ ਦੇ ਨਾਲ ਵੌਇਸ-ਐਕਟੀਵੇਟਿਡ ਨੈਵੀਗੇਸ਼ਨ ਸਿਸਟਮ
ਸੀਟਾਂ
ਮਿਆਰੀ
- 4-ਵੇਅ ਅਡਜਸਟੇਬਲ ਫਰੰਟ ਹੈੱਡ ਰਿਸਟ੍ਰੇਂਟ
- 4-ਵੇਅ ਪਾਵਰ ਫਰੰਟ ਪੈਸੇਂਜਰ ਸੀਟ
- ਪਾਵਰ ਲੰਬਰ ਕੰਟਰੋਲ ਦੇ ਨਾਲ 6-ਵੇਅ ਪਾਵਰ ਡ੍ਰਾਈਵਰ ਸੀਟ
- 50/50 ਸਪਲਿਟ-ਬੈਂਚ ਫੋਲਡਿੰਗ ਰੀਅਰ ਸੀਟ
- ਲੈਦਰ ਟ੍ਰਿਮ ਵਾਲੀਆਂ ਅਗਲੀਆਂ ਸੀਟਾਂ
ਵਿਕਲਪਕ
- RECARO® ਲੈਦਰ ਸਪੋਰਟ ਸੀਟਾਂ
ਬਾਹਰੀ ਵਿਸ਼ੇਸ਼ਤਾਵਾਂ
ਦਿੱਖ
ਮਿਆਰੀ
- 19″ x 9.5″ (F), 19″ x 10″ (R) ਟਾਰਨਿਸ਼ਡ ਗੂੜ੍ਹੇ ਪੇਂਟ ਕੀਤੇ ਲੋ-ਗਲੌਸ ਐਲੂਮੀਨੀਅਮ ਵ੍ਹੀਲ
- ਪਰਫਾਰਮੈਂਸ ਰੀਅਰ ਸਪੋਇਲਰ
- ਚਮਕਦਾਰ 4″ ਐਗਜ਼ੌਸਟ ਟਿਪ ਫਿਨਿਸ਼
- Easy Fuel® ਬਿਨਾਂ ਢੱਕਣ ਵਾਲਾ ਫਿਊਲ ਫਿਲਰ
- ਦਿਨ ਵੇਲੇ ਦੀਆਂ ਰਨਿੰਗ ਲਾਈਟਾਂ
- LED ਫੌਗ ਲੈਂਪ
- LED ਸਿਗਨੇਚਰ ਲਾਈਟਿੰਗ ਦੇ ਨਾਲ LED ਹੈੱਡਲੈਂਪ
- LED ਕ੍ਰਮਵਾਰ ਟੇਲ ਲੈਂਪ
- ਹੁੱਡ ਵੈਂਟ
- ਮਿਰਰ, ਮੈਮਰੀ ਦੇ ਨਾਲ ਸਾਈਡਵਿਊ ਪਾਵਰ – ਮੈਗਨੈਟਿਕ ਕੈਪ, ਹੀਟਡ, ਏਕੀਕ੍ਰਿਤ ਟਰਨ ਸਿਗਨਲ, ਮੈਨੂਅਲ ਫੋਲਡ, ਅਤੇ ਪੌਨੀ ਪੁਡਲ ਲੈਂਪ
- ਪੋਨੀ ਪ੍ਰੋਜੈਕਸ਼ਨ ਲਾਈਟਾਂ
- ਰੀਅਰ ਡਿਫਿਊਜ਼ਰ
- ਹੁੱਡ ਅਤੇ ਸਾਈਡ ਸਟ੍ਰਾਈਪ
ਵਿਕਲਪਕ
- 19″ x 10.5″ (F), 19″ x 11″ (R) ਟਾਰਨਿਸ਼ਡ ਗੂੜ੍ਹੇ ਪੇਂਟ ਕੀਤੇ ਐਲੂਮੀਨੀਅਮ
- 19″ x 9.5″ (F), 19″ x 10″ (R) ਮੈਗਨੈਟਿਕ-ਪੇਂਟਡ ਐਲੂਮੀਨੀਅਮ (Mustang® Mach 1® ਅਤੇ Mach 1® ਪ੍ਰੀਮੀਅਮ)
- ਗੁਰਨੀ ਫਲੈਪ (ਪੈਕੇਜ ਹੈਂਡਲਿੰਗ) ਦੇ ਨਾਲ ਪਰਫਾਰਮੈਂਸ ਰੀਅਰ ਸਪੋਇਲਰ
ਖਿੜਕੀਆਂ ਅਤੇ ਕੱਚ
ਮਿਆਰੀ
- ਰੀਅਰ-ਵਿੰਡੋ ਡੀਫ੍ਰੋਸਟਰ
ਸੁਰੱਖਿਆ
ਸੁਰੱਖਿਆ
ਮਿਆਰੀ
- ਬੈਠਣ ਦੀਆਂ ਸਾਰੀਆਂ ਸਥਿਤੀਆਂ ਲਈ 3-ਪੁਆਇੰਟ ਸੇਫਟੀ ਬੈਲਟ ਰਿਸਟ੍ਰੇਂਟ ਸਿਸਟਮ
- ਹਿੱਲ ਸਟਾਰਟ ਅਸਿਸਟ
- ਗਲੱਵ-ਬਾਕਸ-ਡੋਰ-ਇਨਟੈਗਰੇਟਿਡ ਨੀ ਏਅਰਬੈਗ
- ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ (ESC) ਦੇ ਨਾਲ AdvanceTrac®
- ਆਟੋ ਹਾਈ-ਬੀਮ ਹੈੱਡਲੈਂਪ
- Belt-Minder® ਫਰੰਟ ਸੇਫਟੀ ਬੈਲਟ ਰੀਮਾਈਂਡਰ
- ਡ੍ਰਾਈਵਰ ਦੇ ਗੋਡਿਆਂ ਲਈ ਏਅਰਬੈਗ
- ਡਿਊਲ ਫਰੰਟ ਏਅਰਬੈਗ
- ਫਰੰਟ-ਸੀਟ ਸਾਈਡ-ਇੰਪੈਕਟ ਏਅਰਬੈਗ
- LATCH ਬੱਚਿਆਂ ਲਈ ਨੀਵੇਂ ਐਂਕਰ ਅਤੇ ਟੈਦਰ ਐਂਕਰ
- ਡਰਾਈਵਰ ਅਤੇ ਅਗਲੇ ਪੈਸੰਜਰ ਲਈ Personal Safety System™
- Safety Canopy® ਸਾਈਡ-ਕਰਟੇਨ ਏਅਰਬੈਗ
- SOS Post-Crash Alert System™
ਸੁਰੱਖਿਆ
ਮਿਆਰੀ
- ਪ੍ਰਕਾਸ਼ਿਤ ਪ੍ਰਵੇਸ਼
- ਹਰੇਕ ਟਾਇਰ ਲਈ ਟਾਇਰ ਪ੍ਰੈਸ਼ਰ ਨਿਗਰਾਨੀ ਸਿਸਟਮ
- ਪੈਰੀਮੀਟਰ ਅਲਾਰਮ
- ਰਿਮੋਟ ਚਾਬੀ-ਰਹਿਤ ਐਂਟਰੀ
- SecuriLock® ਪੈਸਿਵ ਚੋਰੀ ਤੋਂ ਬਚਾਅ ਦਾ ਸਿਸਟਮ
- Ford Co-Pilot360™
ਪੈਕੇਜ
ਪੈਕੇਜ
ਵਿਕਲਪਕ
- ਸੁਰੱਖਿਆ ਪੈਕੇਜ
- Mustang® Mach 1® ਦਿੱਖ ਪੈਕੇਜ
- Mustang® Mach 1® ਹੈਂਡਲਿੰਗ ਪੈਕੇਜ
- Mach 1® ਪਿਛਲੀ ਸੀਟ ਡਿਲੀਟ
- Mach 1® ਪੈਕੇਜ
ਮਿਆਰੀ ਵਿਸ਼ੇਸ਼ਤਾਵਾਂ
ਮਿਆਰੀ
- ਉਪਕਰਨ ਸਮੂਹ 700A




















































