Skip to main content

2024 Ford Mustang®

ਐਡਰੇਨਾਲੀਨ ਚੇਜ਼ਰ: ਇਹ ਤੁਹਾਡੀ ਵੇਕ-ਅੱਪ ਕਾਲ ਹੈ

2024 Mustang® ਲਾਈਨਅੱਪ ਵਿੱਚ ਦੂਜਿਆਂ ਤੋਂ ਅੱਗੇ ਰਹਿਣ ਲਈ ਸ਼ਕਤੀ, ਤਕਨੀਕ ਅਤੇ ਸ਼ੈਲੀ ਹੈ — ਬਿਲਕੁਲ ਤੁਹਾਡੇ ਵਾਂਗ।

Mustang® ਦੇ ਮਾਡਲ

ਪੇਸ਼ ਹੈ ਪੂਰੀ ਨਵੀਂ 2024 Mustang® GT California Special® ਪੈਕੇਜ

ਕੈਲੀਫੋਰਨੀਆ ਦੇ ਤੱਟ ਦੇ ਨਾਲ-ਨਾਲ ਅਜ਼ਾਦ ਖਿਆਲਾਂ ਵਾਲੀ, ਉਤਸ਼ਾਹੀ ਡ੍ਰਾਈਵਾਂ ਤੋਂ ਪ੍ਰੇਰਿਤ, 2024 Mustang GT California Special ਪੈਕੇਜ ਕੂਪ ਜਾਂ ਕਨਵਰਟੀਬਲ ਵਜੋਂ ਉਪਲਬਧ ਹੈ। ਹੇਠਾਂ ਦਿੱਤੀਆਂ ਬੋਲਡ, ਤੁਰੰਤ ਪ੍ਰਸਿੱਧ ਹੋਣ ਵਾਲੀ ਸਟਾਈਲਿੰਗ ਅਤੇ ਹੋਰ ਬਹੁਤ ਵਿਸ਼ੇਸ਼ਤਾਵਾਂ ਦੇ ਨਾਲ:

  • ਵਿਲੱਖਣ ਅੰਦਰੂਨੀ ਅਤੇ ਬਾਹਰੀ ਕੈਲੀਫੋਰਨੀਆ ਸਪੈਸ਼ਲ ਬੈਜਿੰਗ

  • ਇੱਕ ਵਿਸ਼ੇਸ਼ ਕੈਲੀਫੋਰਨੀਆ ਸਪੈਸ਼ਲ ਪੈਟਰਨ ਦੇ ਨਾਲ ਰੇਵ ਬਲੂ, ਗਲੌਸ ਅਤੇ ਮੈਟ ਬਲੈਕ ਵਿੱਚ ਲੋਅਰ ਬਾਡੀਸਾਈਡ ਗ੍ਰਾਫਿਕਸ

  • ਰੈਪਟਰ ਬਲੂ ਅਤੇ ਮੈਟਲ ਗ੍ਰੇ ਸਿਲਾਈ ਦੇ ਨਾਲ ਨੇਵੀ ਪਾਇਰ ਅਤੇ ਐਬੋਨੀ ਲੈਦਰ ਦੀਆਂ ਸੀਟਾਂ

  • ਰੇਵ ਬਲੂ GT/CS ਪੈਡ ਪ੍ਰਿੰਟ ਕੀਤੇ ਲੋਗੋ ਦੇ ਨਾਲ ਕਾਰਬੋਨਾਈਜ਼ਡ ਗ੍ਰੇ ਸਟੈਂਡਰਡ 19″ x 8.5″ ਵ੍ਹੀਲ

  • GT ਪਰਫਾਰਮੈਂਸ ਪੈਕੇਜ ਦੇ ਨਾਲ 19″ x 9″ (F) ਅਤੇ 19″ x 9.5″ (R) ਰੇਵ ਬਲੂ ਅਤੇ ਬ੍ਰਾਈਟ ਮਸ਼ੀਨਡ ਫੇਸ ਵ੍ਹੀਲ ਉਪਲਬਧ ਹਨ।

ਵਿਕਲਪਿਕ ਪੈਕੇਜ ਦੇ ਨਾਲ ਉਤਪਾਦਨ ਤੋਂ ਪਹਿਲਾਂ ਦਾ ਵਾਹਨ ਦਿਖਾਇਆ ਗਿਆ ਹੈ। 2024 ਦੇ ਸ਼ੁਰੂ ਵਿੱਚ ਉਪਲਬਧ।

ਕੰਟਰੋਲ ਹਾਸਲ ਕਰੋ

ਇਹ Mustang® ਲਾਈਨਅੱਪ ਵਿੱਚ ਹੁਣ ਤੱਕ ਮਿਲਣ ਵਾਲੀ ਸਭ ਤੋਂ ਵੱਧ ਡਿਜੀਟਲ, ਡ੍ਰਾਈਵਰ-ਕੇਂਦ੍ਰਿਤ ਕਾਕਪਿਟ ਹੈ। ਆਪਣੇ ਆਪ ਨੂੰ ਪੂਰਾ ਕੰਟਰੋਲ ਦਿਓ।

ਇਮਰਸਿਵ ਡਿਊਲ ਡਿਸਪਲੇ

ਇੱਕ ਕੌਂਫਿਗਰ ਕਰਨ ਯੋਗ ਡਿਊਲ ਡਿਸਪਲੇ ਅਤੇ ਇੱਕ 13.2″ ਸੈਂਟਰ ਸਕ੍ਰੀਨ ਦੇ ਪਿੱਛੇ ਬੈਠੋ। ਇਹ ਰੋਜ਼ਾਨਾ ਡ੍ਰਾਈਵਾਂ ਨੂੰ ਸਚਮੁਚ ਦ੍ਰਿਸ਼ਟੀਗਤ ਅਨੁਭਵ ਵਿੱਚ ਬਦਲ ਦਿੰਦਾ ਹੈ।

2024 Ford Mustang® ਪ੍ਰੀਮੀਅਮ ਲੜੀ ਦਿਖਾਈ ਗਈ।

ਹਰ ਚੱਕਰ 'ਤੇ ਆਪਣੇ ਅੰਕੜੇ ਦੇਖੋ

Track Apps®* ਇੰਸਟਰੂਮੈਂਟ ਕਲੱਸਟਰ ਵਿੱਚ ਤੁਹਾਡੀ ਕਾਰਗੁਜ਼ਾਰੀ ਮੈਟ੍ਰਿਕਸ ਪ੍ਰਦਰਸ਼ਿਤ ਕਰਦਾ ਹੈ। ਆਪਣੇ ਡਰਾਈਵਿੰਗ ਹੁਨਰ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਤੁਰੰਤ ਫੀਡਬੈਕ ਪ੍ਰਾਪਤ ਕਰੋ।

*ਸਿਰਫ ਟ੍ਰੈਕ ਦੀ ਵਰਤੋਂ ਲਈ। ਕਿਸੇ ਹੋਰ ਡ੍ਰਾਈਵਿੰਗ ਹਾਲਾਤ ਵਿੱਚ ਵਰਤੇ ਜਾਣ ਲਈ ਨਹੀਂ ਹੈ। ਤੁਹਾਡੇ ਵਾਹਨ ਦੀ ਸੀਮਿਤ ਵਾਰੰਟੀ ਨੂੰ ਰੱਦ ਕਰ ਸਕਦਾ ਹੈ। ਵੇਰਵਿਆਂ ਲਈ ਆਪਣਾ ਵਾਰੰਟੀ ਕਿਤਾਬਚਾ ਦੇਖੋ।

ਪਾਵਰ ਸ਼ਿਫਟ ਨੂੰ ਅਨੁਭਵ ਕਰੋ

7ਵੀਂ ਜਨਰੇਸ਼ਨ Mustang® ਲਾਈਨਅੱਪ ਪ੍ਰਦਰਸ਼ਨ ਨੂੰ ਮੁੜ ਪਰਿਭਾਸ਼ਿਤ ਕਰਦੀ ਹੈ। ਇਹ ਅਸਲ ਸ਼ਕਤੀ, ਐਥਲੈਟਿਕ ਹੈਂਡਲਿੰਗ ਅਤੇ ਗਤੀਸ਼ੀਲ ਡਿਜ਼ਾਈਨ ਦਾ ਇੱਕ ਕ੍ਰਾਂਤੀਕਾਰੀ ਸੁਮੇਲ ਹੈ।

ਉਪਲਬਧ ਐਡਰੇਨਾਲੀਨ-ਬੂਸਟਿੰਗ ਡ੍ਰਿਫਟ ਬ੍ਰੇਕ

ਹਰ ਮੋੜ ‘ਤੇ ਮਸਤੀ ਅਤੇ ਉਤਸ਼ਾਹ ਨੂੰ ਵਧਾਓ। ਇੱਕ ਉਪਲਬਧ, ਵਰਤੋਂ ਵਿੱਚ ਆਸਾਨ, ਕਲਾਸ-ਫਸਟ* ਡ੍ਰਿਫਟ ਬ੍ਰੇਕ ਨਾਲ ਟਰੈਕ ‘ਤੇ ਜਾਓ। 2024 Mustang® Dark Horse™ ਮਾਡਲ ‘ਤੇ ਸਟੈਂਡਰਡ।

*ਸ਼੍ਰੇਣੀ ਉਪਲਬਧ 300+ hp ਵਾਲੀਆਂ ਉੱਚ-ਪਾਵਰ ਸਪੋਰਟਸ ਕਾਰਾਂ ਹਨ। ਬੰਦ ਟਰੈਕ। ਡ੍ਰਿਫਟ ਬ੍ਰੇਕ ਸਿਰਫ਼ ਟਰੈਕ ਦੀ ਵਰਤੋਂ ਲਈ ਹੈ। ਇਸ ਨੂੰ ਕਦੇ ਵੀ ਜਨਤਕ ਸੜਕਾਂ ‘ਤੇ ਨਹੀਂ ਵਰਤਿਆ ਜਾਣਾ ਚਾਹੀਦਾ। ਵਰਤੋਂ ਬਾਰੇ ਜਾਣਕਾਰੀ ਲਈ ਮਾਲਕ ਦਾ ਮੈਨੂਅਲ ਦੇਖੋ।

ਇਸ ਨੂੰ ਆਪਣਾ ਬਣਾਓ

ਸੈਂਕੜੇ ਉਪਲਬਧ ਡਿਜ਼ਾਈਨ ਕੌਂਫਿਗਰੇਸ਼ਨਾਂ ਦੇ ਨਾਲ ਆਪਣੀ ਸ਼ੈਲੀ ਨੂੰ ਸੜਕਾਂ ‘ਤੇ ਲੈ ਜਾਓ।

ਪ੍ਰਭਾਵ ਪਾਉਣ ਵਾਲੇ ਵ੍ਹੀਲ

17 ਨਵੇਂ ਉਪਲਬਧ ਪਹੀਆਂ ਨਾਲ ਆਪਣੀ ਰਾਈਡ ਨੂੰ ਨਿਜੀ ਬਣਾਓ। 17″ ਤੋਂ ਲੈ ਕੇ ਵੱਡੇ ਅਤੇ ਚੌੜੇ 20″ ਸੰਸਕਰਣਾਂ ਤੱਕ।

ਉੱਚ-ਪ੍ਰਦਰਸ਼ਨ ਹੈਂਡਲਿੰਗ

ਇੱਕ ਫਲੈਟ-ਬੋਟਮ ਸਟੀਅਰਿੰਗ ਵ੍ਹੀਲ ਤੁਹਾਨੂੰ ਸਟੀਕ, ਰੇਸਿੰਗ-ਪ੍ਰੇਰਿਤ ਕੰਟਰੋਲ ਦਿੰਦਾ ਹੈ — ਸ਼ਹਿਰ ਵਿੱਚ ਅਤੇ ਟਰੈਕ ‘ਤੇ।

ਅੰਦਰ — ਇਹ ਸਭ ਤੁਹਾਡੇ ਅਨੁਸਾਰ ਹੈ

Mustang® ਮਾਡਲ ‘ਤੇ ਨਿਰਭਰ ਕਰਦੇ ਹੋਏ — ਕਈ ਵੱਖ-ਵੱਖ, ਉਪਲਬਧ ਅੰਦਰੂਨੀ ਥੀਮ ਵਿੱਚੋਂ ਚੁਣੋ — ਐਕਸੈਂਟ ਰੰਗ ਦੀਆਂ ਸੁਰੱਖਿਆ ਬੈਲਟਾਂ ਅਤੇ ਸਿਲਾਈ ਦੇ ਨਾਲ।

ਦੋ ਬੇਮਿਸਾਲ, ਅਨੁਕੂਲਿਤ ਕਾਕਪਿਟ ਸਕ੍ਰੀਨਾਂ

Unreal® ਗੇਮਿੰਗ ਇੰਜਣ ਦੁਆਰਾ ਸੰਚਾਲਿਤ 3D ਗ੍ਰਾਫਿਕਸ 12.4″ LCD ਡਿਜੀਟਲ ਕਲੱਸਟਰ ਅਤੇ 13.2″ ਸੈਂਟਰ ਟੱਚਸਕ੍ਰੀਨ ‘ਤੇ ਬੇਮਿਸਾਲ, ਬਹੁਤ ਜ਼ਿਆਦਾ ਅਨੁਕੂਲਿਤ ਲੇਆਉਟ ਪ੍ਰਦਾਨ ਕਰਦੇ ਹਨ।

Built Ford Proud

ਅਸੀਂ ਡ੍ਰਾਈਵ ਕਰ ਚੁੱਕੇ Ford ਮਾਲਕਾਂ ਦਾ ਜਸ਼ਨ ਮਨਾ ਰਹੇ ਹਾਂ — ਜਿਵੇਂ ਕਿ ਸਟੰਟ ਡ੍ਰਾਈਵਰ Dee Bryant. ਉਹ ਆਪਣੇ ਪੇਸ਼ੇ ਵਿੱਚ ਸਾਂਚੇ ਨੂੰ ਤੋੜ ਰਹੀ ਹੈ ਜਿਵੇਂ ਸਿਰਫ ਇੱਕ Mustang® ਮਾਲਕ ਹੀ ਕਰ ਸਕਦਾ ਹੈ।

Photo Gallery

Close Menu