ਐਸਯੂਵੀ ਅਤੇ ਕ੍ਰਾਸਓਵਰ

ਜਿਥੇ ਵੀ ਜਿੰਦਗੀ ਤੁਹਾਨੂੰ ਲੈ ਜਾਂਦੀ ਹੈ, ਉਥੇ ਲੈ ਜਾਣ ਲਈ ਫੋਰਡ ਕੋਲ ਐਸਯੂਵੀ ਹੈ।

ਸ਼ਹਿਰ ਦੀਆਂ ਗਲੀਆਂ ਤੋਂ ਲੈ ਕੇ ਵੀਕੈਂਡ ਐਡਵੈਂਚਰਜ, ਅਤੇ ਫੁਟਬਾਲ ਦੀਆਂ ਗੇਮਾਂ ਤੋਂ ਲੈ ਕੇ ਡੇਟ ਦੀਆਂ ਰਾਤਾਂ ਤੱਕ, ਐਸਯੂਵੀ ਦਾ ਸਾਡਾ ਪਰਿਵਾਰ ਆਰਾਮ ਅਤੇ ਸ਼ੈਲੀ ਵਿੱਚ ਕਿਸੇ ਵੀ ਸੜਕ ਨੂੰ ਨਜਿੱਠਣ ਲਈ ਮਿਆਰੀ ਵਿਸ਼ੇਸ਼ਤਾਵਾਂ ਨਾਲ ਭਰਿਆ ਹੋਇਆ ਹੈ।

ECOSPORT

2020 EcoSport ਅਜ਼ਾਦੀ ਨਾਲ ਘੁੰਮਣ ਵਿੱਚ ਤੁਹਾਡੀ ਮਦਦ ਲਈ ਬਣਾਈ ਗਈ ਹੈ। ਇਸਦਾ ਛੋਟਾ ਅਕਾਰ ਅਤੇ ਉਪਲਬਧ ਇੰਟੈਲੀਜੈਂਟ 4WD (Intelligent 4WD) ਕੁਸ਼ਲ ਵਰਤੋਂ ਲਈ ਸਭ ਤੋਂ ਵਧੀਆ ਹਨ। ਭਾਵੇਂ ਤੁਸੀਂ ਕਿੱਥੇ ਵੀ ਜਾਓ, EcoSport ਦੁਨੀਆਭਰ ਵਿੱਚ ਘੁੰਮਣ ਵਿੱਚ ਤੁਹਾਡੀ ਮਦਦ ਲਈ ਤਿਆਰ ਅਤੇ ਅਰਾਮਦਾਇਕ ਇੰਟੀਰੀਅਰ ਅਤੇ ਇੰਟੈਲੀਜੈਂਟ ਟੈਕਨਾਲੋਜੀ ਵਾਲੇ ਸਟਾਈਲ ਵਿੱਚ ਆਉਂਦੀ ਹੈ।

ਐਕਸਪਲੋਰ Ecosport

ESCAPE

ਨਵੀਂ 2020 Escape ਵਿੱਚ ਹਾਈਬ੍ਰਿਡ, ਪਲੱਗ-ਇਨ ਹਾਈਬ੍ਰਿਡ ਅਤੇ ਆਟੋ ਸਟਾਰਟ-ਸਟੌਪ ਟੈਕਨਾਲੋਜੀ ਵਾਲੇ EcoBoost ਇੰਜਣਾਂ ਦਾ ਵਿਕਲਪ ਹੈ, ਜਿਸ ਵਿੱਚ 1.5L EcoBoost® ਇੰਜਣ ਅਤੇ 2.0L EcoBoost® ਇੰਜਣ ਸ਼ਾਮਲ ਹੈ। ਪਲੱਗ-ਇਨ ਹਾਈਬ੍ਰਿਡ Escape ਇੱਕ 2.5L iVCT ਐਟਕਿਨਸਨ-ਸਾਈਕਲ ਹਾਈਬ੍ਰਿਡ ਇੰਜਣ ਪੇਸ਼ ਕਰਦਾ ਹੈ।

ਐਕਸਪਲੋਰ Escape

EDGE

ਤੁਸੀਂ ਇੰਜਨ ਵੀ ਚਾਲੂ ਕਰਨ ਤੋਂ ਪਹਿਲਾਂ 2020 ਐਜ ਦੇ ਜੋਸ਼ ਨੂੰ ਮਹਿਸੂਸ ਕਰ ਸਕਦੇ ਹੋ। ਇਕ ਵਾਰ ਜਦੋਂ ਤੁਸੀਂ ਤੇਜ਼ੀ ਲਓਗੇ, ਤਾਂ ਇਸਦੀ ਸ਼ਕਤੀ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਐਜ ਦੋ ਉਪਲਬਧ ਇੰਜਣਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ 2.7ਐੱਲ ਈਕੋਬੂਸਟ® ਇੰਜਣ ਸ਼ਾਮਲ ਹੈ, ਜੋ ਤੁਹਾਨੂੰ 335 ਹਾਰਸ ਪਾਵਰ ਅਤੇ 380 ਐਲਬੀ.ਫੁੱਟ ਟਾਰਕ ਦੇ ਨਾਲ ਸੁਚੇਤ ਰੱਖਦਾ ਹੈ। ਇਸ ਤੋਂ ਇਲਾਵਾ, ਸਟੈਂਡਰਡ ਡਰਾਇਵਰ-ਸਹਾਇਤਾ ਤਕਨੀਕ ਦੇ ਨਾਲ, ਤੁਸੀਂ ਇਸ ਸਭ ਦੇ ਆਦੇਸ਼ ਵਿਚ ਹੋ।

ਐਕਸਪਲੋਰ Edge

FLEX

Ford Flex ਦੀ ਬਣਾਵਟ, ਇਸ ਦੀਆਂ ਸਾਫ-ਨਕਾਸ਼ੀਦਾਰ ਲਾਈਨਾਂ ਅਤੇ ਘੱਟ ਪ੍ਰੋਫਾਈਲ ਸਟਾਂਸ, ਰਵਾਇਤੀ SUV ਦੀ ਦੁਨੀਆ ਵਿੱਚ ਵਿਲੱਖਣ ਹੈ। Flex ਦੀ ਸ਼ੈਲੀ ਉੱਤੇ ਇੱਕ ਨਜ਼ਰ ਪਾਕੇ ਤੁਹਾਨੂੰ ਤੁਰੰਤ ਪਤਾ ਚੱਲ ਜਾਂਚਾ ਹੈ ਕਿ ਇਹ ਗੱਡੀ ਵੱਧ ਤੋਂ ਵੱਧ ਸਵਾਰੀ ਅਰਾਮ ਅਤੇ ਕਾਰਗੋ –ਚੁੱਕਣ ਦੀ ਬਹੁਮੁੱਖੀ ਪ੍ਰਤਿਭਾ ਲਈ ਡਿਜ਼ਾਈਨ ਕੀਤੀ ਗਈ ਹੈ। ਪਰਿਵਾਰਕ ਆਕਾਰ ਵਾਲੇ SUV ਦੀ ਅਰਾਮ ਅਤੇ ਬਹੁਮੁੱਖੀ ਪ੍ਰਤਿਭਾ ਦਾ ਆਨੰਦ ਮਾਣਦੇ ਹੋਏ ਜੇ ਰੋਜ਼ਾਨਾ ਭੀੜ ਤੋਂ ਬਾਹਰ ਨਿਕਲਣ ਦੀ ਤੁਹਾਡੀ ਸ਼ੈਲੀ ਹੈ, ਤਾਂ ਉਹ SUV ਚਲਾਉ ਜੋ ਜੀਵਣ ਦੀ ਤੁਹਾਡੀ ਸ਼ੈਲੀ ਨੂੰ ਪੂਰੀ ਤਰ੍ਹਾਂ ਦਰਸ਼ਾਉਂਦੀ ਹੈ। Ford Flex.

ਐਕਸਪਲੋਰ Flex

EXPLORER

ਬਿਲਕੁਲ ਨਵੀਂ 2020 Explorer ਨੂੰ ਪੂਰੀ ਤਰ੍ਹਾਂ ਮੁੜ ਡਿਜ਼ਾਈਨ ਕੀਤਾ ਗਿਆ ਹੈ — ਅੰਦਰੋਂ, ਬਾਹਰੋਂ ਅਤੇ ਹੁੱਡ ਦੇ ਹੇਠਾਂ ਤੋਂ। ਵਿਸ਼ੇਸ਼ਤਾਵਾਂ ਵਧਾਉਣ ਵਾਲੀ ਨਵੀਂ ਸਮਰੱਥਾ ਤੋਂ ਇਲਾਵਾ, ਦੋ ਨਵੇਂ ਉਪਲਬਧ ਟ੍ਰਿਮਸ ਵੀ ਹਨ। Explorer, ਹੁਣ ਨਿਯੰਤਰਿਤ ਕਰਨ ਵਾਲੇ, ਬਿਨਾਂ ਸਮਝੌਤੇ ਵਾਲੇ ਹਾਈਬ੍ਰਿਡ ਦੇ ਨਾਲ-ਨਾਲ ਹੁਣ ਤੱਕ ਦੀ ਸਭ ਤੋਂ ਮਜ਼ਬੂਤ Explorer, ਬਿਲਕੁਲ ਨਵੀਂ Explorer ST ਪੇਸ਼ ਕਰਦੀ ਹੈ। 400 ਹੌਰਸਪਾਵਰ, 415 ਪੌਂਡ-ਫੁੱਟ ਟੌਰਕ (ਘੁਮਾਊ-ਬਲ) ਦੇ ਨਾਲ, ST ਤੁਹਾਡੇ ਲਈ ਐਡਵੈਂਚਰ (ਜਾਂਬਾਜ਼ੀ) ਲਿਆਉਂਦਾ ਹੈ।

ਐਕਸਪਲੋਰ Explorer

EXPEDITION

ਸ਼ਕਤੀ, ਸਟਾਈਲ ਅਤੇ ਸਵਾਰੀਆਂ ਅਤੇ ਸਮਾਨ ਲਈ ਬਹੁਤ ਸਾਰੀ ਥਾਂ, 2020 Ford Expedition ਨੂੰ ਇਸਦੀ ਸ਼ਾਨ ਪ੍ਰਦਾਨ ਕਰਦੀ ਹੈ ਅਤੇ ਸੜਕ ‘ਤੇ ਇਸਦੀ ਮੌਜੂਦਗੀ ਦਰਜ ਕਰਾਉਂਦੀ ਹੈ। ਇਸ ਵਿੱਚ ਲੱਤਾਂ ਲਈ ਕਾਫ਼ੀ ਥਾਂ, 9,200 ਪੌਂਡ (4,173 ਕਿਲੋਗ੍ਰਾਮ) ਦੀ ਉੱਚੇ ਦਰਜੇ ਦੀ ਖਿਚਾਈ ਹੈ, ਨਾਲ ਹੀ ਹੈਵੀ-ਡਿਊਟੀ ਟ੍ਰੇਲਰ ਟੋ ਪੈਕੇਜ (Heavy-Duty Trailer Tow Package) ਨਾਲ ਲੈਸ ਹੈ, ਅਤੇ ਇਸਦੀ ਉੱਚੇ ਦਰਜੇ ਦੀ ਅਨੁਮਾਨਿਤ ਬਾਲਣ ਖਪਤ ਹੈ। ਇਸਤੋਂ ਇਲਾਵਾ Bang & Olufsen© ਵੱਲੋਂ ਉਪਲਬਧ ਪ੍ਰੀਮੀਅਰ B&O ਸਾਊਂਡ ਸਿਸਟਮ, ਉਪਲਬਧ ਤਾਪ ਵਾਲੀਆਂ ਅਤੇ ਹਵਾਦਾਰ ਸੀਟਾਂ ਅਤੇ ਬਹੁਤ ਸਾਰੀ ਤਕਨੀਕ ਤੁਹਾਨੂੰ ਸੜਕ ‘ਤੇ ਆਤਮਵਿਸ਼ਵਾਸ ਨਾਲ ਭਰੇ ਅਤੇ ਜੁੜੇ ਹੋਏ ਰੱਖਦੀ ਹੈ। ਧਿਆਨ ਖਿੱਚਣ ਵਾਲੇ ਸਟੀਲਥ ਐਡੀਸ਼ਨ (Stealth Edition) ਅਤੇ FX4 ਔਫ਼-ਰੋਡ ਪੈਕੇਜ ਤੋਂ ਇਲਾਵਾ, 2020 ਲਈ ਪ੍ਰਸਿੱਧ King Ranch™ ਦੀ ਵਾਪਸੀ ਹੋਈ ਹੈ।

ਐਕਸਪਲੋਰ Expedition

ਲੋੜੀਂਦਾ ਡੀਲਰ ਲੱਭੋ

ਫੋਰਡ ਨਾਲ ਤੁਸੀਂ ਇੱਕ ਬਟਨ ਦੀ ਕਲਿੱਕ ਤੇ ਆਪਣੇ ਲਈ ਸਹੀ ਡੀਲਰ ਨੱਪ ਕੇ ਲੱਭ ਸਕਦੇ ਹੋ। ਭਾਵੇਂ ਉਹ ਸਰਟੀਫਾਈਡ ਇਲੈਕਟ੍ਰੀਕਲ ਵਹੀਕਲ ਡੀਲਰਸ਼ਿਪ ਹੋਵੇ, ਜਾਂ ਤੁਹਾਨੂੰ ਵਹੀਕਲ ਦੇ ਨਾਲ ਹੋਰ ਬੇਨੇਫਿਟ ਅਤੇ ਰੇਵਾਰ੍ਡ ਚਾਹੀਦੇ ਹੋਣ, ਤੁਹਾਂਨੂੰ ਇਹ ਸੱਭ ਕੁੱਛ ਮਿਲ ਸਕਦਾ ਹੈ ।