ਟਰੱਕ ਅਤੇ ਵੈਨ

ਫੋਰਡ ਟਰੱਕ ਦੀ ਫੈਮਲੀ।

ਬਿਲਟ ਫੋਰਡ ਟੱਫ®। ਇਹ ਗਲੀਚੀ ਸਮਰੱਥਾ, ਸ਼ਾਨਦਾਰ ਪ੍ਰਦਰਸ਼ਨ ਅਤੇ ਫੋਰਡ ਟਰੱਕਾਂ ਦੀ ਭਰੋਸੇਯੋਗਤਾ ਦਾ ਸਮਾਨਾਰਥੀ ਹੈ। ਭਾਵੇਂ ਇਹ ਬਹੁਤ ਵੱਡਾ ਭਾਰ ਖਿੱਚ ਰਿਹਾ ਹੈ ਜਾਂ ਤੁਹਾਨੂੰ ਨੌਕਰੀ ਵਾਲੀ ਜਗ੍ਹਾ ਤੇ ਲੈ ਜਾ ਰਿਹਾ ਹੈ, ਓਵਰਟਾਈਮ ਕੰਮ ਕਰਨ ਅਤੇ ਕੰਮ ਨੂੰ ਪੂਰਾ ਕਰਨ ਲਈ ਤੁਸੀਂ ਬਹੁਪੱਖੀ, ਮਿਹਨਤੀ ਫੋਰਡ ਟਰੱਕਾਂ ਦੀ ਲਾਈਨਅਪ ਤੇ ਭਰੋਸਾ ਕਰ ਸਕਦੇ ਹੋ।

F-150

Ford F-150 ਵਿਸ਼ੇਸ਼ਤਾਵਾਂ ਉੱਚ-ਸਮਰੱਥਾ, ਮਿਲਟਰੀ-ਗ੍ਰੇਡ, ਐਲਮੀਨੀਅਮ-ਧਾਤ ਦੀ ਬਾੱਡੀ ਅਤੇ ਉੱਚ-ਸਮਰੱਥਾ ਵਾਲਾ ਸਟੀਲ ਫ੍ਰੇਮ ਪੇਸ਼ ਕਰਦੀ ਹੈ, ਜੋ ਉੱਚੇ ਦਰਜੇ ਦੇ ਪੇਲੋਡ ਰੇਟਿੰਗ ਲਈ ਆਧਾਰ ਮੁਹੱਈਆ ਕਰਦਾ ਹੈ। Ford F-150 ਔਖੇ ਕੰਮਾਂ ਨੂੰ ਅਸਾਨ ਬਣਾਉਂਦੀ ਹੈ, ਭਾਵੇਂ ਤੁਸੀਂ ਕੰਮ ਤੇ ਜਾ ਰਹੇ ਹੋਵੋ ਜਾਂ ਹਫ਼ਤੇ ਦੇ ਆਖ਼ਰੀ ਦਿਨਾਂ ਦੀ ਛੁੱਟੀ ਮਨਾਉਣ ਜਾ ਰਹੇ ਹੋਵੋ।

ਐਕਸਪਲੋਰ F-150

TRANSIT CONNECT

Transit Connect Cargo Van ਦੀ ਚੋਣ ਕਰਨਾ ਬਹੁਤ ਵਧੀਆ ਵਿਚਾਰ ਹੈ। ਇਸਦੇ ਵਿਸਤਾਰ, ਪ੍ਰਭਾਵਸ਼ਾਲੀ ਕੁਸ਼ਲਤਾ ਅਤੇ ਖੁੱਲ੍ਹੀ ਜਗ੍ਹਾ ਅਜਿਹੇ ਕਾਰੋਬਾਰ ਲਈ ਵਧੀਆ ਹਨ, ਜਿਸ ਵਿੱਚ ਛੋਟੀ ਜਗ੍ਹਾ ਦੀ ਲੋੜ ਹੋਵੇ। ਹੁਣ ਕੁਸ਼ਲ ਵਿਕਲਪਾਂ ਵਿੱਚ ਸਾਧਨ ਉਪਲਬਧ ਹਨ, ਜਿਵੇਂ ਡਰਾਈਵਰ-ਸਹਾਇਕ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਵਾਇਰਲੈਸ ਚਾਰਜਿੰਗ, FordPass Connect,™ EcoMode ਅਤੇ EcoCoach ਅਤੇ ਸਾਈਡ-ਵਿੰਡ ਸਟੈਬਿਲਾਈਜ਼ੇਸ਼ਨ। Transit Connect Cargo Van ਦੀ ਚੋਣ ਕਰਨ ਦਾ ਫ਼ੈਸਲਾ ਬਹੁਤ ਜ਼ਿਆਦਾ ਚੁਸਤ ਬਣ ਜਾਂਦਾ ਹੈ।

ਐਕਸਪਲੋਰ Transit Connect

RANGER

Built Ford Tough® ਸਿਰਫ਼ ਇੱਕ ਨਾਹਰਾ ਨਹੀਂ ਹੈ। ਇਹ ਇੱਕ ਦ੍ਰਿਸ਼ਟੀਕੋਣ ਹੈ, ਜੋ Ford ਟ੍ਰੱਕ ਇੰਜੀਨੀਅਰਿੰਗ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਚੱਲਦਾ ਹੈ ਅਤੇ ਇਸਨੇ ਕੈਨੇਡਾ ਦੀਆਂ ਮਸ਼ਹੂਰ ਠੋਸ ਅਤੇ ਭਰੋਸੇਯੋਗ Ford ਛੋਟੀਆਂ ਵੈਨਾਂ (ਪਿਕਅੱਪ) ਦਾ ਸੰਗ੍ਰਹਿ ਬਣਾਇਆ ਹੈ। ਉਹ ਸੰਗ੍ਰਹਿ 2020 Ford Ranger ਦੇ ਨਾਲ ਹੋਰ ਵੀ ਵੱਡਾ ਅਤੇ ਬੇਹੱਦ ਮਜ਼ਬੂਤ ਹੈ, ਤੁਹਾਡੇ ਸਾਹਮਣੇ ਆਉਣ ਵਾਲੀਆਂ ਸਥਿਤੀਆਂ ਦੇ ਮੁਕਾਬਲੇ ਵੱਧ ਤੀਬਰ ਸਥਿਤੀਆਂ ਹੇਠ ਇਸਦੀ ਜਾਂਚ ਕੀਤੀ ਗਈ ਹੈ। ਅੱਗੇ ਵਧੋ ਅਤੇ ਆਪਣੇ ਅਗਲੇ ਸਾਹਸ ਭਰੇ ਸਫ਼ਰ ਲਈ ਤਾਰੀਖ ਤੈਅ ਕਰੋ। ਤੁਹਾਡੀ Ranger ਤਿਆਰ ਹੈ!

ਐਕਸਪਲੋਰ Ranger

TRANSIT

2020 Ford Transit ਮੁੜ ਡਿਜ਼ਾਈਨ ਕੀਤੀ ਗਈ ਹੈ ਅਤੇ ਕੰਮ ਲਈ ਤਿਆਰ ਹੈ। 10-ਸਪੀਡ ਵਾਲੇ ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਨਵੇਂ ਇੰਜਣ ਵਿਕਲਪਾਂ ਤੋਂ ਲੈ ਕੇ ਸਮਾਰਟ ਟੈਕਨਾਲੋਜੀ ਤੱਕ, ਜੋ ਡਰਾਈਵਿੰਗ ਦੇ ਸਮੇਂ ਆਤਮਵਿਸ਼ਵਾਸ਼ ਵਿੱਚ ਮਦਦ ਕਰਦੀ ਹੈ, ਨਵੀਂ Transit ਤੁਹਾਡੀ ਉਤਪਾਦਕਤਾ, ਅਰਾਮ ਅਤੇ ਸਭ ਤੋਂ ਜ਼ਰੂਰੀ ਕਾਰਕ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ।

ਐਕਸਪਲੋਰ Transit

SUPER DUTY

ਤੁਸੀਂ ਬਸ ਖੜ੍ਹੇ ਰਹਿ ਕੇ ਹੀ ਲੋਕਾਂ ਤੋਂ ਵੱਧ ਸਫਲਤਾ ਨਹੀਂ ਪਾ ਸਕਦੇ। ਇਸ ਕਰਕੇ 2020 Ford Super Duty® ਬਿਲਕੁਲ ਨਵੀਂ 7.3L PFI ਗੈਸ V8 ਅਤੇ ਵੱਧ ਮਜ਼ਬੂਤ ਅਗਲੀ ਜੈਨਰੇਸ਼ਨ Power Stroke® ਟਰਬੋ ਡੀਜ਼ਲ V8 ਪੇਸ਼ ਕਰਦੀ ਹੈ। Top-rated Super Duty® ਢੁਲਾਈ ਅਤੇ ਖਿਚਾਈ ਸਮਰੱਥਾ ਦੀ ਹਰੇਕ ਸ਼੍ਰੇਣੀ ਵਿੱਚ, ਉੱਚੇ ਦਰਜੇ ਦੇ ਨੰਬਰ ਹਾਸਲ ਕਰਨ ਲਈ ਬਣਾਈ ਗਈ ਠੋਸ ਫ੍ਰੇਮ ਅਤੇ ਚੈਸਿਸ ਦੇ ਸੁਮੇਲ ਵਾਲੀ ਗੈਸ ਅਤੇ ਡੀਜ਼ਲ ਪਾਵਰ ਰੇਟਿੰਗਸ।

ਐਕਸਪਲੋਰ Super Duty

ਲੋੜੀਂਦਾ ਡੀਲਰ ਲੱਭੋ

ਫੋਰਡ ਨਾਲ ਤੁਸੀਂ ਇੱਕ ਬਟਨ ਦੀ ਕਲਿੱਕ ਤੇ ਆਪਣੇ ਲਈ ਸਹੀ ਡੀਲਰ ਨੱਪ ਕੇ ਲੱਭ ਸਕਦੇ ਹੋ। ਭਾਵੇਂ ਉਹ ਸਰਟੀਫਾਈਡ ਇਲੈਕਟ੍ਰੀਕਲ ਵਹੀਕਲ ਡੀਲਰਸ਼ਿਪ ਹੋਵੇ, ਜਾਂ ਤੁਹਾਨੂੰ ਵਹੀਕਲ ਦੇ ਨਾਲ ਹੋਰ ਬੇਨੇਫਿਟ ਅਤੇ ਰੇਵਾਰ੍ਡ ਚਾਹੀਦੇ ਹੋਣ, ਤੁਹਾਂਨੂੰ ਇਹ ਸੱਭ ਕੁੱਛ ਮਿਲ ਸਕਦਾ ਹੈ ।